drinking Archives - Ludhiana Live

ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਪਿਲਾ ਕੇ ਲੜਕੀ ਨਾਲ ਬਣਾਏ ਸਨ ਸਬੰਧ, ਮਾਮਲਾ ਦਰਜ
ਜ਼ੀਰਕਪੁਰ  : ਜ਼ੀਰਕਪੁਰ ‘ਚ 19 ਸਾਲਾ ਲੜਕੀ ਨੂੰ ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਪਿਲਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ‘ਚ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਐਸ.ਐਚ.ਓ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਪੀੜਤ ਲੜਕੀ ਪਿੰਕੀ ਅਤੇ ਨਿਕਿਤਾ ਦੇ ਨਾਲ ਲੋਹਗੜ੍ਹ ਵਿੱਚ ਤੇਰਾ ਤੇਰਾ ਨਾਮਕ ਪ੍ਰਾਪਰਟੀ ਡੀਲਰ ਕੋਲ ਕੰਮ ਕਰਦੀ ਹੈ, ਜੋ ਕਿ ਪੀ.ਜੀ. ਰਹਿੰਦਾ ਹੈ। 4 ਅਪ੍ਰੈਲ ਨੂੰ ਪੀੜਤਾ ਆਪਣੇ ਮਾਲਕ ਦੇ ਘਰ ਖਾਣਾ ਖਾਣ ਗਈ ਸੀ। ਜਿੱਥੋਂ ਉਹ ਕਾਫੀ ਦੇਰ ਨਾਲ ਆਈ ਅਤੇ ਫਿਰ ਰੂਮਮੇਟ ਨੇ ਨੌਜਵਾਨ ਮਨਦੀਪ ਨੂੰ ਭੇਜ ਕੇ ਬੁਲਾਇਆ ਪਰ ਮਨਦੀਪ ਪੀੜਤਾ ਨੂੰ ਆਪਣੇ ਕਮਰੇ ‘ਚ ਲੈ ਗਿਆ। ਜਿੱਥੇ ਪਿੰਕੀ ਅਤੇ ਨਿਕਿਤਾ ਪਹਿਲਾਂ ਹੀ ਮੌਜੂਦ ਸਨ ਅਤੇ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਪੀੜਤਾ ਨਾਲ ਬਹਿਸ ਹੋ ਗਈ।

ਗੁੱਸੇ ‘ਚ ਆ ਕੇ ਦੋਵੇਂ ਕਮਰੇ ਵਾਲੇ ਮਨਦੀਪ ਨਾਲ ਪੀੜਤਾ ਦੇ ਕਮਰੇ ‘ਚੋਂ ਚਲੇ ਗਏ। ਇਸ ਤੋਂ ਬਾਅਦ ਮਨਦੀਪ ਨੇ ਪੀੜਤਾ ਨੂੰ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਕੋਲਡ ਡਰਿੰਕ ਪਿਲਾਇਆ। ਇਸ ਤੋਂ ਬਾਅਦ ਉਸ ਨੇ ਪੀੜਤਾ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ, ਜੋ ਅਗਲੇ ਦਿਨ ਸਾਹਮਣੇ ਆਇਆ ਅਤੇ ਪੀੜਤਾ ਨੇ ਇਤਰਾਜ਼ ਕੀਤਾ। ਇਸ ’ਤੇ ਮੁਲਜ਼ਮ ਮਨਦੀਪ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਐਸ.ਐਚ.ਓ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਪੁਲਸ ਨੇ ਸ਼ਿਕਾਇਤ ‘ਤੇ ਮਨਦੀਪ ਖਿਲਾਫ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

The post ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਪਿਲਾ ਕੇ ਲੜਕੀ ਨਾਲ ਬਣਾਏ ਸਨ ਸਬੰਧ, ਮਾਮਲਾ ਦਰਜ appeared first on Ludhiana Live.

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਆਪਣੀ ਸ਼ਾਨ ਸਮਝਦੇ ਹਨ ਲੁਧਿਆਣਵੀ, ਪਹਿਲੇ 6 ਮਹੀਨਿਆਂ ’ਚ 1 ਲੱਖ ਤੋਂ ਵੱਧ ਚਲਾਨ
ਲੁਧਿਆਣਾ : ਲੁਧਿਆਣਵੀ ਜਾਨ ਜ਼ੋਖਿਮ ’ਚ ਪਾਉਣਾ ਠੀਕ ਸਮਝਦੇ ਹਨ ਪਰ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਅਤੇ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ। ਇਸ ਗੱਲ ਦੀ ਅੰਦਾਜ਼ਾ ਸੜਕਾਂ ’ਤੇ ਤਾਇਨਾਤ ਟ੍ਰੈਫਿਕ ਪੁਲਸ ਵਲੋਂ ਕੱਟੇ ਜਾਣ ਵਾਲੇ ਚਲਾਨਾਂ ਤੋਂ ਲਗਾਇਆ ਜਾ ਸਕਦਾ ਹੈ। ਹੁਣ ਤੱਕ ਹਰ ਤਰ੍ਹਾਂ ਦੇ ਟ੍ਰੈਫਿਕ ਨਿਯਮ ਤੋੜਨ ਦੀ ਗੱਲ ਕਰੀਏ ਤਾਂ ਲੁਧਿਆਣਵੀਆਂ ਦੇ 1 ਲੱਖ ਤੋਂ ਵੱਧ ਚਲਾਨ ਕੱਟੇ ਜਾ ਚੁੱਕੇ ਹਨ।

1 ਜਨਵਰੀ 2023 ਤੋਂ ਲੈ ਕੇ 24 ਜੂਨ 2023 ਤੱਕ ਪੁਲਸ ਵਲੋਂ ਸੀਟ ਬੈਲਟ ਤੇ ਹੈਲਮੇਟ ਨਾ ਪਹਿਨਣ ਦੇ 25,478 ਚਲਾਨ ਕੱਟੇ ਗਏ ਹਨ। ਇਸ ਹਿਸਾਬ ਨਾਲ ਟ੍ਰੈਫਿਕ ਪੁਲਸ ਰੋਜ਼ਾਨਾ 145 ਚਲਾਨ ਕੱਟ ਰਹੀ ਹੈ। ਰਾਂਗ ਪਾਰਕਿੰਗ ’ਚ ਵੀ ਲੁਧਿਆਣੇ ਵਾਲਿਆਂ ਦਾ ਕੋਈ ਜਵਾਬ ਨਹੀਂ। ਚਾਹੇ ਸੜਕ ’ਤੇ ਲੰਬਾ ਜਾਮ ਬਾਅਦ ’ਚ ਲੱਗ ਜਾਵੇ ਪਰ ਆਪਣੀ ਗੱਡੀ ਖੜ੍ਹੀ ਕਰ ਕੇ ਚਲੇ ਜਾਂਦੇ ਹਨ। ਰੈੱਡ ਲਾਈਟ ਵੀ ਆਰਾਮ ਨਾਲ ਜੰਪ ਕਰਦੇ ਹਨ। ਰਾਂਗ ਪਾਰਕਿੰਗ ਦੇ 27,282 ਅਤੇ ਰੈੱਡ ਲਾਈਟ ਜੰਪ ਦੇ 2135 ਚਲਾਨ ਹਨ।

ਟ੍ਰੈਫਿਕ ਨਿਯਮਾਂ ਦੇ ਸਕੂਲਾਂ ’ਚ ਸਮੇਂ-ਸਮੇਂ ’ਤੇ ਪਾਠ ਪੜ੍ਹਾਏ ਜਾ ਰਹੇ ਹਨ ਪਰ ਫਿਰ ਵੀ ਉਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਚਾਹੇ ਅੰਡਰਏਜ ਚਾਲਕਾਂ ਦੀ ਗੱਲ ਕਰੀਏ ਜਾਂ ਫਿਰ ਵਾਹਨ ਚਲਾਉਂਦੇ ਸਮੇਂ ਮੋਬਾਇਲ ਵਰਤਣ ਦੀ ਜਾਂ ਫਿਰ ਰਾਂਗ ਸਾਈਡ ਜਾਣਾ ਹੋਵੇ ਜਾਂ ਫਿਰ ਓਵਰਸਪੀਡ, ਸਾਰਿਆਂ ’ਚ ਚਲਾਨ ਕਰਦੇ-ਕਰਦੇ ਟ੍ਰੈਫਿਕ ਪੁਲਸ ਥੱਕ ਜਾਂਦੀ ਹੈ ਪਰ ਲੋਕ ਸੁਧਰਨ ਨੂੰ ਤਿਆਰ ਨਹੀਂ। ਪਹਿਲੇ 175 ਦਿਨਾਂ ’ਚ ਟ੍ਰੈਫਿਕ ਪੁਲਸ ਵਲੋਂ 10 ਹਜ਼ਾਰ 122 ਚਲਾਨ ਕੱਟੇ ਗਏ ਹਨ।

ਸੜਕਾਂ ’ਤੇ ਮੌਜੂਦ ਟ੍ਰੈਫਿਕ ਪੁਲਸ ਵਲੋਂ ਹਰ ਰੋਜ਼ 6 ਅਜਿਹੇ ਨਕਲੀ ਵੀ. ਵੀ. ਆਈ. ਪੀ. ਫੜੇ ਜਾਂਦੇ ਹਨ, ਜੋ ਹੁੰਦੇ ਤਾਂ ਆਮ ਲੋਕ ਹਨ ਪਰ ਖੁਦ ਨੂੰ ਵੀ. ਵੀ. ਆਈ. ਪੀ. ਸਮਝ ਕੇ ਆਪਣੇ ਵਾਹਨਾਂ ਦੇ ਸ਼ੀਸ਼ੇ ਕਾਲੇ ਕਰਵਾ ਲੈਂਦੇ ਹਨ। ਅਜਿਹੇ 1023 ਪੁਲਸ ਨੇ ਸਾਲ 2023 ’ਚ ਚਲਾਨ ਕੱਟੇ ਹਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਜਿਹੇ 954 ਚਲਾਨ ਕੱਟੇ ਜਾ ਚੁੱਕੇ ਹਨ।

The post ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਆਪਣੀ ਸ਼ਾਨ ਸਮਝਦੇ ਹਨ ਲੁਧਿਆਣਵੀ, ਪਹਿਲੇ 6 ਮਹੀਨਿਆਂ ’ਚ 1 ਲੱਖ ਤੋਂ ਵੱਧ ਚਲਾਨ appeared first on Ludhiana Live.