dr davinder tiwari Archives - Ludhiana Live

ਡਾਃ ਦੇਵਿੰਦਰ ਤਿਵਾੜੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਦੇ ਓ ਐੱਸ ਡੀ ਬਣੇ
ਲੁਧਿਆਣਾ : ਪੰਜਾਬ ਦੇ ਖੇਤੀਬਾੜੀ ,ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਚ ਕੰਮ ਕਰਦੇ ਉੱਘੇ ਪਸਾਰ ਮਾਹਿਰ ਡਾਃ ਦੇਵਿੰਦਰ ਤਿਵਾੜੀ ਦੀਆਂ ਸੇਵਾਵਾਂ ਆਪਣੇ ਓ ਐੱਸ ਡੀ ਵਜੋਂ ਲੈਣ ਦੇ ਆਦੇਸ਼ ਕੀਤੇ ਹਨ।

ਪੰਜਾਬ ਦੇ ਵਿੱਤ ਕਮਿਸ਼ਨਰ ਵਿਕਾਸ ਤੇ ਪੀਏ ਯੂ ਦੇ ਵਾਈਸ ਚਾਂਸਲਰ ਸਰਬਜੀਤ ਸਿੰਘ ਆਈ ਏ ਐੱਸ ਨੇ ਇਸ ਸਬੰਧੀ ਰਜਿਸਟਰਾਰ ਪੀ ਏ ਯੂ ਨੂੰ ਲਿਖਤੀ ਆਦੇਸ਼ ਦੇ ਦਿੱਤੇ ਹਨ।

ਡਾਃ ਤਿਵਾੜੀ ਅਗਲੇ ਦਿਨਾਂ ਵਿੱਚ ਚੰਡੀਗੜ੍ਹ ਵਿਖੇ ਜੁੰਮੇਵਾਰੀਆਂ ਸੰਭਾਲ ਕੇ ਮੰਤਰੀ ਜੀ ਨਾਲ ਖੇਤੀਬਾੜੀ ਵਿਕਾਸ ਸਬੰਧੀ ਯੋਜਨਾਕਾਰੀ ਤੇ ਰੋਜ਼ਾਨਾ ਕੰਮਕਾਰ ਵਿੱਚ ਮਦਦਗਾਰ ਸਾਬਤ ਹੋਣਗੇ।

The post ਡਾਃ ਦੇਵਿੰਦਰ ਤਿਵਾੜੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਦੇ ਓ ਐੱਸ ਡੀ ਬਣੇ appeared first on Ludhiana Live.