dowery demands Archives - Ludhiana Live

ਦਾਜ ਦੇ ਲਾਲਚ ‘ਚ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਿਆ, ਜੇਠ ਨੇ ਕੱਪੜੇ ਪਾੜੇ
ਲੁਧਿਆਣਾ : ਦਾਜ਼ ਦੇ ਲਾਲਚ ‘ਚ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਮਾਮਲੇ ‘ਚ ਥਾਣਾ ਟਿੱਬਾ ਪੁਲਿਸ ਨੇ ਪੀੜਤ ਵਿਆਹੁਤਾ ਦੇ ਬਿਆਨਾਂ ਉਪਰ ਮੁਲਜ਼ਮ ਪਤੀ, ਜੇਠ ਅਤੇ ਜੇਠਾਣੀ ਖਿਲਾਫ ਵੱਖ-ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਮਾਮਲਾ ਪ੍ਰਿਅੰਕਾ ਵਰਮਾ ਦੇ ਬਿਆਨ ਉਪਰ ਉਸ ਦੇ ਪਤੀ ਨਿਸ਼ੂ ਵਰਮਾ, ਜੇਠ ਰਾਕੇਸ਼ ਵਰਮਾ, ਲੱਕੀ ਵਰਮਾ ਅਤੇ ਜਠਾਣੀ ਸ਼ਿਵਾਨੀ ਵਰਮਾ ਵਾਸੀ ਰਾਮ ਦਤ ਨਗਰ ਟਿੱਬਾ ਖਿਲਾਫ਼ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਪ੍ਰਿਅੰਕਾ ਵਰਮਾ ਮੁਤਾਬਕ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਰਾਮ ਦੱਤ ਨਗਰ ਦੇ ਰਹਿਣ ਵਾਲੇ ਨਿਸ਼ੂ ਵਰਮਾ ਨਾਲ ਹੋਇਆ ਸੀ। ਸ਼ਿਕਾਇਤਕਰਤਾ ਮੁਤਾਬਕ ਵਿਆਹ ਤੋਂ ਕਰੀਬ ਦੋ ਮਹੀਨੇ ਬਾਅਦ ਹੀ ਉਸ ਦਾ ਜਿੰਮ ਟ੍ਰੇਨਰ ਪਤੀ ਉਸ ਉੱਪਰ ਹੋਰ ਦਾਜ ਲਿਆਉਣ ਲਈ ਦਬਾਅ ਬਣਾਉਣ ਲੱਗ ਗਿਆ। ਸ਼ੁਰੂਆਤ ਵਿਚ ਪ੍ਰਿਯੰਕਾ ਦੇ ਪੇਕੇ ਪਰਿਵਾਰ ਨੇ ਨੀਸ਼ੂ ਦੀਆਂ ਕਈ ਮੰਗਾਂ ਪੂਰੀਆਂ ਵੀ ਕੀਤੀਆਂ। ਇਸ ਦੌਰਾਨ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲੈ ਲਿਆ।

ਬੇਟੀ ਪੈਦਾ ਹੋਣ ਤੋਂ ਬਾਅਦ ਪਤੀ ਦਾ ਵਿਵਹਾਰ ਪੀਡ਼ਤਾ ਪ੍ਰਤੀ ਹੋਰ ਮਾੜਾ ਹੋ ਗਿਆ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਦੌਰ ਸ਼ੁਰੂ ਹੋਇਆ। ਪ੍ਰਿਯੰਕਾ ਮੁਤਾਬਕ ਕੁਝ ਦਿਨ ਪਹਿਲਾਂ ਫਿਰ ਉਸ ਦੇ ਪਤੀ ਨੇ ਦਾਜ ਲਈ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਵਿਚ ਉਸਦੇ ਜੇਠ ਰਕੇਸ਼ ਵਰਮਾ, ਲੱਕੀ ਵਰਮਾ ਅਤੇ ਜਠਾਣੀ ਸ਼ਿਵਾਨੀ ਵਰਮਾ ਨੇ ਵੀ ਪਤੀ ਦਾ ਸਾਥ ਦਿੰਦੇ ਹੋਏ ਪੀੜਤ ਨਾਲ ਕੁੱਟਮਾਰ ਕੀਤੀ। ਸ਼ਿਵਾਨੀ ਨੇ ਦੋਸ਼ ਲਗਾਏ ਕਿ ਉਸਦੇ ਜੇਠ ਰਕੇਸ਼ ਵਰਮਾ ਨੇ ਕੁੱਟਮਾਰ ਦੌਰਾਨ ਉਸ ਦੇ ਕੱਪੜੇ ਤੱਕ ਪਾੜ ਦਿੱਤੇ।

The post ਦਾਜ ਦੇ ਲਾਲਚ ‘ਚ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਿਆ, ਜੇਠ ਨੇ ਕੱਪੜੇ ਪਾੜੇ appeared first on Ludhiana Live.

ਧੋਖੇ ਨਾਲ ਕੋਠੀ ਤੇ ਪਲਾਟ ਵੇਚ ਕੇ ਪੈਸਾ ਕੀਤਾ ਖੁਰਦ-ਬੁਰਦ
ਲੁਧਿਆਣਾ : ਦਾਜ ਦੇ ਲਾਲਚ ਵਿਚ ਪਤਨੀ ਨੂੰ ਤੰਗ ਕਰਨ ਦੇ ਦੋਸ਼ੀ ਪਤੀ ਖ਼ਿਲਾਫ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਪਿੰਡ ਗੋਸਲਾਂ ਦੀ ਰਹਿਣ ਵਾਲੀ ਇੰਦਰਜੀਤ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਪਿੰਡ ਜੋਧਾਂ ਮਨਸੂਰਾਂ ਦੇ ਰਹਿਣ ਵਾਲੇ ਤਜਿੰਦਰ ਸਿੰਘ ਖ਼ਿਲਾਫ਼ ਦਰਜ ਕੀਤਾ ਹੈ।

ਇੰਦਰਜੀਤ ਕੌਰ ਮੁਤਾਬਕ ਉਸ ਦਾ ਵਿਆਹ ਕਰੀਬ ਦਸ ਸਾਲ ਪਹਿਲਾਂ ਪਿੰਡ ਜੋਧਾਂ ਮਨਸੂਰਾਂ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉੱਪਰ ਦਬਾਅ ਬਣਾਉਣ ਲੱਗ ਗਿਆ। ਸ਼ਿਕਾਇਤਕਰਤਾ ਮੁਤਾਬਕ ਸ਼ੁਰੂਆਤ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਪਤੀ ਦੀਆਂ ਕਾਫੀ ਮੰਗਾਂ ਪੂਰੀਆਂ ਵੀ ਕੀਤੀਆਂ ਪਰ ਪਤੀ ਦਾ ਲਾਲਚ ਵਧਦਾ ਹੀ ਗਿਆ।

ਇੰਦਰਜੀਤ ਕੌਰ ਮੁਤਾਬਕ ਉਸ ਦੇ ਪਤੀ ਨੇ ਉਸ ਨੂੰ ਧੋਖੇ ਵਿਚ ਰੱਖ ਕੇ ਬਿਨਾਂ ਦੱਸੇ ਉਸ ਦੀ ਇੱਕ ਕੋਠੀ ਅਤੇ ਪਲਾਟ ਧੋਖਾਧੜੀ ਨਾਲ ਅੱਗੇ ਵੇਚ ਕੇ ਪੈਸਾ ਖੁਰਦ ਬੁਰਦ ਕਰ ਦਿੱਤਾ। ਪੀੜਤਾ ਨੂੰ ਇਸ ਠੱਗੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਵੁਮੈਨ ਸੈੱਲ ਪੁਲਿਸ ਕੋਲ ਦਰਜ ਕਰਵਾ ਦਿੱਤੀ।

The post ਧੋਖੇ ਨਾਲ ਕੋਠੀ ਤੇ ਪਲਾਟ ਵੇਚ ਕੇ ਪੈਸਾ ਕੀਤਾ ਖੁਰਦ-ਬੁਰਦ appeared first on Ludhiana Live.