Dollar Archives - Ludhiana Live

ਐਗਜ਼ੀਬਿਸ਼ਨ ‘ਚ ਆਏ ਵਿਦੇਸ਼ੀ ਮਹਿਮਾਨ ਦਾ ਪਾਸਪੋਰਟ, ਲੈਪਟਾਪ ਤੇ ਡਾਲਰ ਚੋਰੀ
ਲੁਧਿਆਣਾ : ਐਗਜ਼ੀਬੀਸ਼ਨ ਵਿੱਚ ਹਿੱਸਾ ਲੈਣ ਲਈ ਤਾਈਵਾਨ ਤੋਂ ਲੁਧਿਆਣਾ ਆਏ ਵਿਦੇਸ਼ੀ ਮਹਿਮਾਨ ਦਾ ਕੀਮਤੀ ਲੈਪਟਾਪ, ਆਈਪੈਡ , ਪਾਸਪੋਰਟ ਅਤੇ 500 ਡਾਲਰ ਚੋਰੀ ਹੋ ਗਏ। ਤੇਜ਼-ਤਰਾਰ ਚੋਰ ਨੇ ਐਗਜ਼ੀਬੀਸ਼ਨ ਵਿਚ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਿਦੇਸ਼ੀ ਮਹਿਮਾਨ ਦਾ ਸਮਾਨ ਚੋਰੀ ਕਰ ਲਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੈਕਟਰ 39 ਅਰਬਨ ਅਸਟੇਟ ਦੇ ਵਾਸੀ ਦਿਨਕਰ ਠਾਕੁਰ ਦੀ ਸ਼ਿਕਾਇਤ ਅਣਪਛਾਤੇ ਚੋਰ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਦਿਨਕਰ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੇ ਮੇਕ ਆਟੋਐਕਸਪੋ ਸਾਹਨੇਵਾਲ ਵਿਖੇ ਮਸ਼ੀਨਾਂ ਦੀ ਐਗਜ਼ੀਬੀਸ਼ਨ ਲਗਾਈ ਹੋਈ ਸੀ। ਐਗਜ਼ੀਬਿਸ਼ਨ ਵਿਚ ਵਿਸ਼ੇਸ਼ ਤੌਰ ਤੇ ਤਾਈਵਾਨ ਤੋਂ ਮਿਸਦਰ ਵਿਲਸ਼ਿਨ ਚੂੰਘ ਨੂੰ ਸੱਦਿਆ ਹੋਇਆ ਸੀ। ਦਿਨਕਰ ਠਾਕੁਰ ਨੇ ਦੱਸਿਆ ਕਿ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਵਿਲਸ਼ਿੰਨ ਐਗਜ਼ੀਬੀਸ਼ਨ ਵਿੱਚ ਗਾਹਕਾਂ ਨੂੰ ਸਮਾਨ ਸਬੰਧੀ ਜਾਣਕਾਰੀ ਦੇ ਰਹੇ ਸਨ , ਇਸੇ ਦੌਰਾਨ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦਾ ਬੈਗ ਚੋਰੀ ਕਰਕੇ ਲੈ ਗਿਆ।

The post ਐਗਜ਼ੀਬਿਸ਼ਨ ‘ਚ ਆਏ ਵਿਦੇਸ਼ੀ ਮਹਿਮਾਨ ਦਾ ਪਾਸਪੋਰਟ, ਲੈਪਟਾਪ ਤੇ ਡਾਲਰ ਚੋਰੀ appeared first on Ludhiana Live.