Diwali festival Archives - Ludhiana Live

ਦੀਵਾਲੀ ਮੌਕੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਹੋਏ ਰੋਮਾਂਟਿਕ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਪੰਜਾਬੀ ਅਤੇ ਟੀ.ਵੀ ਇੰਡਸਟਰੀ ਦੀ ਮਸ਼ਹੂਰ ਜੋੜੀ ਸਰਗੁਣ ਮਹਿਤਾ ਅਤੇ ਰਵੀ ਦੁਬੇ ਆਪਣੇ ਚੁਲਬੁੱਲੇ ਅੰਦਾਜ਼ ਨਾਲ ਹਮੇਸ਼ਾ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਜਿੱਥੇ ਸਰਗੁਣ ਨੇ ਪੰਜਾਬੀ ਇੰਡਸਟਰੀ ਨੂੰ ਦਮਦਾਰ ਫ਼ਿਲਮਾਂ ਦੀਆਂ ਹਨ ਅਤੇ ਟੀ.ਵੀ ਇੰਡਸਟਰੀ ’ਚ ਵੀ ਕੰਮ ਕੀਤਾ ਹੈ। ਉੱਥੇ ਹੀ ਰਵੀ ਦੁਬੇ ਦੀ ਵੀ ਟੀ.ਵੀ ਸੀਰੀਅਲ ’ਚ ਵੱਖਰੀ ਪਹਿਚਾਣ ਹੈ।

ਦੋਵੇਂ ਦੀਆਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਸਰਗੁਣ ਨੇ ਦੀਵਾਲੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਰਵੀ ਦੁਬੇ ਪਤਨੀ ਨਾਲ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਨੂੰ ਸਰਗੁਣ ਅਤੇ ਰਵੀ ਦੀ ਦੀਵਾਲੀ ਲੁੱਕ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

ਹੁਣ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਤਸਵੀਰਾਂ ’ਚ ਦੇਖ ਸਕਦੇ ਹੋ ਜੋੜੇ ਦਾ ਫੋਟੋਸ਼ੂਟ ਕਾਫ਼ੀ ਰੋਮਾਂਟਿਕ ਲੱਗ ਰਿਹਾ ਹੈ। ਇਕ ਤਸਵੀਰ ’ਚ ਰਵੀ ਸਰਗੁਣ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।

ਲੁੱਕ ਦੀ ਗੱਲ ਕਰੀਏ ਤਾਂ ਸਰਗੁਣ ਪੀਚ ਰੰਗ ਦੇ ਲਹਿੰਗੇ ’ਚ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਦੂਜੇ ਪਾਸੇ ਰਵੀ ਦੁਬੇ ਰਵਾਇਤੀ ਪਹਿਰਾਵੇ ’ਚ ਨਜ਼ਰ ਆਏ। ਰਵੀ ਨੇ ਗ੍ਰੀਨ ਕਲਰ ਦਾ ਕੁੜਤਾ ਅਤੇ ਸਫ਼ੈਤ ਪਜ਼ਾਮਾ ਪਾਇਆ ਹੋਇਆ ਹੈ। ਦੱਸ ਦੇਈਏ ਜੋੜੇ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ ’ਤੇ ਹੋਈ ਸੀ। ਸਰਗੁਣ ਨੂੰ ਦੇਖ ਕੇ ਰਵੀ ਦਿਲ ਦੇ ਬੈਠੇ ਸੀ। ਦੋਵਾਂ ਦਾ ਵਿਆਹ 2013 ’ਚ ਹੋਇਆ ਸੀ।

The post ਦੀਵਾਲੀ ਮੌਕੇ ਸਰਗੁਣ ਮਹਿਤਾ ਅਤੇ ਰਵੀ ਦੁਬੇ ਹੋਏ ਰੋਮਾਂਟਿਕ, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ appeared first on Ludhiana Live.

ਦੀਵਾਲੀ ਦੇ ਤਿਉਹਾਰ ਮੌਕੇ ਇਸ ਤਰ੍ਹਾਂ ਕਰੋ ਲਕਸ਼ਮੀ ਪੂਜਾ, ਮਿਲੇਗਾ ਲਾਭ
ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਤਿਥੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਪਾਵਨ ਦਿਨ ਭਗਵਾਨ ਗਣੇਸ਼ ਜੀ ਤੇ ਮਾਤਾ ਲਕਸ਼ਮੀ ਜੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਦੀਵਾਲੀ ‘ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਜੋਤਿਸ਼ ਅਨੁਸਾਰ, ਇਸ ਸਾਲ ਦੀਵਾਲੀ ਦੁਰਲੱਭ ਸੰਯੋਗ ਨੂੰ ਸ਼ੁੱਭ ਮੰਨਿਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਦਾ ਪਵਿੱਤਰ ਤਿਉਹਾਰ 4 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਸਾਲ ਦੀਵਾਲੀ ‘ਤੇ ਸੂਰਜ, ਮੰਗਲ, ਬੁੱਧ ਤੇ ਚੰਦਰਮਾ ਤੁਲਾ ਰਾਸ਼ੀ ‘ਚ ਬਿਰਾਜਮਾਨ ਰਹਿਣਗੇ। ਤੁਲਾ ਰਾਸ਼ੀ ‘ਚ ਚਾਰ ਗ੍ਰਹਿਆਂ ਦੇ ਰਹਿਣ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ। ਜੋਤਿਸ਼ ਸ਼ਾਸਤਰ ‘ਚ ਸੂਰਜ ਨੂੰ ਗ੍ਰਹਿਆਂ ਦਾ ਰਾਜਾ, ਮੰਗਲ ਨੂੰ ਗ੍ਰਹਿਆਂ ਦਾ ਸੈਨਾਪਤੀ, ਬੁੱਧ ਨੂੰ ਗ੍ਰਹਿਣਾਂ ਦਾ ਰਾਜਕੁਮਾਰ ਤੇ ਚੰਦਰਮਾ ਨੂੰ ਮਨ ਦਾ ਕਾਰਕ ਮੰਨਿਆ ਜਾਂਦਾ ਹੈ।

1. ਧਨ-ਲਾਭ ਹੋਣ ਦੇ ਸੰਕੇਤ।

2. ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ।

3. ਨੌਕਰੀ ਤੇ ਵਪਾਰ ‘ਚ ਤਰੱਕੀ ਦੇ ਯੋਗ ਬਣਨਗੇ।

4. ਮਾਣ-ਸਨਮਾਨ ‘ਚ ਵਾਧਾ ਤੇ ਤਰੱਕੀ ਮਿਲੇਗੀ।

ਉੱਥੇ ਹੀ ਮੱਸਿਆ ਤਿਥੀ 4 ਨਵੰਬਰ ਨੂੰ ਸਵੇਰੇ 6.6 ਤੋਂ ਆਰੰਭ ਹੋ ਕੇ 5 ਨਵੰਬਰ ਨੂੰ ਸਵੇਰੇ 2.44 ‘ਤੇ ਸਮਾਪਤ ਹੋਵੇਗੀ। ਦੀਵਾਲੀ ‘ਤੇ ਲਕਸ਼ਮੀ ਪੂਜਨ ਮਹੂਰਤ ਸ਼ਾਮ 6.10 ਤੋਂ ਰਾਤ 8.6 ਤਕ ਹੈ। ਦਫ਼ਤਰਾਂ ਅਤੇ ਕਾਰਖ਼ਾਨਿਆਂ ਆਦਿ ‘ਚ ਲਕਸ਼ਮੀ ਪੂਜਨ ਦਾ ਸਮਾਂ ਦੁਪਹਿਰ 3.9 ਤੋਂ 4.35 ਤੱਕ ਰਹੇਗਾ। ਇਸ ਸਮੇਂ ਪੂਜਾ ਕਰਨ ਨਾਲ ਉਸ ਸਥਾਨ ‘ਤੇ ਲਕਸ਼ਮੀ ਜੀ ਦਾ ਵਾਸ ਹੋਵੇਗਾ।

The post ਦੀਵਾਲੀ ਦੇ ਤਿਉਹਾਰ ਮੌਕੇ ਇਸ ਤਰ੍ਹਾਂ ਕਰੋ ਲਕਸ਼ਮੀ ਪੂਜਾ, ਮਿਲੇਗਾ ਲਾਭ appeared first on Ludhiana Live.