diversification Archives - Ludhiana Live

ਖੇਤੀ ਜੰਗਲਾਤ ਨੂੰ ਕਣਕ-ਝੋਨੇ ਦੇ ਬਦਲ ਵਜੋਂ ਵਿਚਾਰਨ ਲਈ ਹੋਈ ਵਿਸ਼ੇਸ਼ ਮੀਟਿੰਗ
ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਹ ਮੀਟਿੰਗ ਖੇਤੀ ਜੰਗਲਾਤ ਨੂੰ ਝੋਨੇ ਦਾ ਫ਼ਸਲੀ ਬਦਲ ਬਨਾਉਣ ਦੇ ਉਦੇਸ਼ ਨਾਲ ਕੀਤੀ ਗਈ | ਇਸ ਵਿੱਚ ਜੰਗਲਾਤ ਅਤੇ ਜੰਗਲੀ ਜੀਵਨ ਬਾਰੇ ਮੁੱਖ ਸਕੱਤਰ ਸ਼੍ਰੀ ਵਿਕਾਸ ਗਰਗ ਆਈ ਏ ਐੱਸ ਪ੍ਰਧਾਨ ਦੇ ਤੌਰ ਤੇ ਸ਼ਾਮਿਲ ਸਨ | ਵਿਸ਼ੇਸ਼ ਮਹਿਮਾਨ ਵਜੋਂ ਜੰਗਲਾਂ ਦੀ ਸੰਭਾਲ ਦੇ ਮੁੱਖ ਅਧਿਕਾਰੀ ਸ਼੍ਰੀ ਆਰ ਕੇ ਮਿਸ਼ਰਾ ਆਈ ਐੱਫ ਐੱਸ ਸ਼ਾਮਿਲ ਹੋਏ |

ਇਸ ਮੌਕੇ ਡਾ. ਜੀ ਪੀ ਐੱਸ ਢਿੱਲੋਂ, ਡਾ. ਆਰ ਆਈ ਐੱਸ ਗਿੱਲ, ਡਾ. ਬਲਜੀਤ ਸਿੰਘ ਅਤੇ ਡਾ. ਨਵਨੀਤ ਕੌਰ ਨੇ ਵਿਸ਼ੇ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ | ਨਾਲ ਹੀ ਮਾਹਿਰਾਂ ਨੇ ਕਿਸਾਨਾਂ ਅਤੇ ਉਦਯੋਗਿਕਾਂ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ | ਰੁੱਖ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਗਰੇਵਾਲ ਨੇ ਖੇਤੀ ਨਾਲ ਜੰਗਲਾਤ ਨਾਲ ਜੁੜੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ |

The post ਖੇਤੀ ਜੰਗਲਾਤ ਨੂੰ ਕਣਕ-ਝੋਨੇ ਦੇ ਬਦਲ ਵਜੋਂ ਵਿਚਾਰਨ ਲਈ ਹੋਈ ਵਿਸ਼ੇਸ਼ ਮੀਟਿੰਗ appeared first on Ludhiana Live.