distributed cloths to slum peoples Archives - Ludhiana Live

ਗਰਮ ਕੱਪੜੇ ਵੰਡ ਕੇ ਨਵੇਂ ਸਾਲ 2023 ਦਾ ਕੀਤਾ ਸਵਾਗਤ
ਲੁਧਿਆਣਾ : ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ ਦੀ ਅਲੂਮਨੀ ਟੀਮ ਦੇ ਮੈਬਰਾਂ ਦੇ ਸਹਿਯੋਗ ਨਾਲ ਕਾਲਜ਼ ਦੀ ਵਰਤਮਾਨ ਬੀਐਡ ਤੇ ਡੀਐਲਐਡ ਦੇ ਵਿਦਿਆਰਥੀਆਂ ਨੇ ਝੁੱਗੀ-ਝੋਪੜੀ ਵਾਸੀਆਂ ਨੂੰ ਗਰਮ ਕੱਪੜੇ ਵੰਡ ਕੇ 2022 ਵਰ੍ਹੇ ਨੂੰ ਅਲਵਿਦਾ ਕਿਹਾ ਅਤੇ ਨਵੇਂ ਸਾਲ 2023 ਦਾ ਸਵਾਗਤ ਕੀਤਾ ।

ਪਿਛਲੇ ਕਈ ਦਿਨਾਂ ਤੋਂ ਕਾਲਜ ਵਿੱਚ ਅਲੂਮਨੀ ਇੰਚਾਰਜ਼ ਸ਼੍ਰੀਮਤੀ ਪੂਨਮ ਬਾਲਾ ਤੇ ਮਿਸ ਅਲਕਾ ਜ਼ੋਸੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੁਆਰਾ ਗਰਮ ਕੱਪੜੇ ਇੱਕਠੇ ਕੀਤੇ ਜਾ ਰਹੇ ਸਨ ।

ਡਾਇਰੈਕਟਰ ਡਾ, ਬਲਵੰਤ ਸਿੰਘ ਤੇ ਕਾਲਜ ਪ੍ਰਿੰਸੀਪਲ ਡਾ ਮਨਪ੍ਰੀਤ ਕੌਰ ਦੁਆਰਾ ਇਸ ਕੰਮ ਦੀ ਖੁੱਲੇ੍ ਦਿਲ ਨਾਲ ਸ਼ਲਾਘਾ ਕੀਤੀ ਗਈ । ਉਨ੍ਹਾਂ ਨੇ ਕਿਹਾ ਕੀ ਸਮਾਜ ਦੀ ਸੇਵਾ ਲਈ ਕੀਤੇ ਗਏ ਉਨ੍ਹਾਂ ਦੇ ਇਸ ਕੰਮ ਦੀ ਮੈਂ ਦਿਲ ਤੋਂ ਤਾਰੀਫ਼ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਭਵਿੱਖ ਵਿੱਚ ਵੀ ਅਜਿਹੇ ਕੰਮ ਸਾਰੇ ਮਿਲ ਕੇ ਕਰਦੇ ਰਹਿਣਗੇ । ਉਨ੍ਹਾਂ ਨੇ ਸਾਰੇ ਭਵਿੱਖ ਦੇ ਅਧਿਆਪਕਾਂ ਨੂੰ ਅਤੇ ਸਟਾਫ਼ ਮੈਬਰਾਂ ਨੂੰ ਨਵੇਂ ਸਾਲ ਦੀ ਸੁਭਕਾਮਨਾਵਾਂ ਦਿੱਤੀਆਂ ।

The post ਗਰਮ ਕੱਪੜੇ ਵੰਡ ਕੇ ਨਵੇਂ ਸਾਲ 2023 ਦਾ ਕੀਤਾ ਸਵਾਗਤ appeared first on Ludhiana Live.