director rajinder sharma Archives - Ludhiana Live

ਐਵਰੈਸਟ ਸਕੂਲ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਲੁਧਿਆਣਾ : ਐਵਰੈਸਟ ਗਰੁੱਪ ਆਫ ਸਕੂਲਜ਼, ਲੁਧਿਆਣਾ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਪੀਐੱਸਈਬੀ ਐਫੀਲੀਏਟਿਡ ਸਕੂਲਾਂ ਵਿੱਚ 12ਵੀਂ (ਆਰਟਸ, ਕਾਮਰਸ, ਸਾਇੰਸ ਅਤੇ ਵੋਕੇਸ਼ਨਲ) ਪ੍ਰੀਖਿਆ 2022 ਵਿੱਚ 100% ਨਤੀਜੇਹਾਸਲ ਕੀਤੇ ਹਨ। ਵਿਪੁਲ ਤਿਵਾੜੀ ਨੇ 96.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ਗਨ ਨੇ 93.20% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਲੋਕੇਸ਼, ਨਿਸ਼ਾਂਤ ਨੇ 92.60% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ।

ਵਿਪੁਲ ਤਿਵਾਰੀ 96.2 ਫੀਸਦੀ, ਸ਼ਗਨ 93.20 ਫੀਸਦੀ, ਲੋਕੇਸ਼ ਕੁਮਾਰ 92.60 ਫੀਸਦੀ, ਨਿਸ਼ਾਂਤ ਪਾਂਡੇ 92.6 ਫੀਸਦੀ, ਅਫਰੋਜ਼ 92 ਫੀਸਦੀ, ਕੰਚਨ 92.4 ਫੀਸਦੀ, ਮੰਗਜੋਤ ਕੌਰ 92.2 ਫੀਸਦੀ, ਸੀਤਾ ਯਾਦਵ 91.2 ਫੀਸਦੀ, ਦੀਪਾਂਕਰ 91.2 ਫੀਸਦੀ, ਦੀਪਾਂਕਰ 91.2 ਫੀਸਦੀ ਅੰਕ ਹਾਸਲ ਕੀਤੇ।

ਸਕੂਲ ਦੇ 29 ਵਿਦਿਆਰਥੀਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਾਰੇ ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਪ੍ਰਾਪਤ ਕੀਤੀ ਸਕੂਲ ਦੇ ਡਾਇਰੈਕਟਰਰ ਰਜਿੰਦਰ ਸ਼ਰਮਾ ਨੇ ਵਿਦਿਆਰਥੀਆਂ ,ਉਨ੍ਹਾਂ ਦੇ ਮਾਪਿਆਂਅਤੇ ਸਟਾਫ ਮੈਂਬਰਜ਼ ਨੂੰ ਵਧਾਈ ਦਿੱਤੀ।

The post ਐਵਰੈਸਟ ਸਕੂਲ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ appeared first on Ludhiana Live.