digestive system Archives - Ludhiana Live

ਜਾਣੋ ਕਿੰਨਾ ਲੋਕਾਂ ਨੂੰ ਹੁੰਦੀ ਹੈ ਭੋਜਨ ਹਜ਼ਮ ਕਰਨ ‘ਚ ਦਿੱਕਤ, ਕਿਸ ਤਰ੍ਹਾਂ ਕਰੀਏ ਇਲਾਜ਼ ?
ਕਈ ਵਾਰ ਬਹੁਤ ਜ਼ਿਆਦਾ ਖਾ ਲੈਣ ਨਾਲ ਭਾਰੀ ਅਤੇ ਤੇਲ-ਮਸਾਲੇ ਵਾਲਾ ਭੋਜਨ ਕਰਨ ਨਾਲ, ਗਲਤ ਤਰੀਕੇ ਨਾਲ ਖਾਣ ਨਾਲ ਭੋਜਨ ਹਜ਼ਮ ਨਹੀਂ ਹੁੰਦਾ। ਉੱਥੇ ਹੀ ਜੇ ਲੰਬੇ ਸਮੇਂ ਤੋਂ ਬਦਹਜ਼ਮੀ ਦੀ ਸਮੱਸਿਆ ਆ ਰਹੀ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਜੇ ਤੁਹਾਨੂੰ ਅਕਸਰ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਦੇ ਕਾਰਨ ਤੁਸੀਂ ਐਲਰਜੀ, ਗਠੀਏ, ਆਟੋਇਮਿਊਨ ਡਿਸੀਜ, ਸਕਿਨ ਇੰਫੈਕਸ਼ਨ, ਮੁਹਾਸੇ, ਥਕਾਵਟ ਅਤੇ ਮੂਡ ਡਿਸਆਡਰ ਦਾ ਸ਼ਿਕਾਰ ਹੋ ਸਕਦੇ ਹੋ।

ਭੋਜਨ ਵਿਚ ਫਾਈਬਰ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਲੈਣ ਨਾਲ ਵੀ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਸਰੀਰ ਵਿਚ ਬੁਰੇ ਬੈਕਟੀਰੀਆ ਦਾ ਪੱਧਰ ਵੱਧ ਜਾਂਦਾ ਹੈ ਜੋ ਇਸ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਐਸਪਰੀਨ ਅਤੇ ਪ੍ਰਾਈਲੋਸੇਕ ਦੀ ਜ਼ਿਆਦਾ ਸੇਵਨ ਵੀ ਪਾਚਨ ਕਿਰਿਆ ਨੂੰ ਖ਼ਰਾਬ ਕਰਦਾ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਲਿਮਿਟ ‘ਚ ਇਸ ਦਾ ਸੇਵਨ ਕਰੋ।

ਤਣਾਅ ਕਾਰਨ ਵੀ ਤੁਹਾਡਾ ਨਰਵਸ ਸਿਸਟਮ ਵਿਗੜ ਸਕਦਾ ਹੈ ਇਸ ਨਾਲ ਪਾਚਣ ਕਿਰਿਆ ਖ਼ਰਾਬ ਹੋ ਸਕਦੀ ਹੈ। ਨਾਲ ਹੀ ਅੰਤੜੀਆਂ ‘ਚ ਬੈਕਟੀਰੀਆ ਦਾ ਸੰਤੁਲਨ ਵਿਗੜ ਸਕਦਾ ਹੈ। ਇਸ ਤੋਂ ਇਲਾਵਾ ਫੂਡ ਪਾਈਪ ਜਾਂ ਅੰਤੜੀਆਂ ਵਿੱਚ ਪਰੇਸ਼ਾਨੀ ਹੋਣ ਦੇ ਕਾਰਨ ਭੋਜਨ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।

ਪਾਚਨ ਵਿਚ ਬੈਕਟਰੀਆ ਦਾ ਅਹਿਮ ਰੋਲ: ਪੇਟ ਵਿਚ ਗੁੱਡ ਬੈਕਟਰੀਆ ਦੀਆਂ 500 ਕਿਸਮਾਂ ਮੌਜੂਦ ਹੁੰਦੀਆਂ ਹਨ ਜੋ ਭੋਜਨ ਨੂੰ ਹਜ਼ਮ ਕਰਨ ਵਿਚ ਸਹਾਇਤਾ ਕਰਦੀਆਂ ਹਨ। ਨਾਲ ਹੀ ਇਹ ਬੈਕਟੀਰੀਆ ਹਾਰਮੋਨਸ ਨੂੰ ਸੰਤੁਲਿਤ ਰੱਖਣ, ਟੋਕਸਿਨਸ ਨੂੰ ਬਾਹਰ ਕੱਢਣ ਅਤੇ ਵਿਟਾਮਿਨ ਅਤੇ ਹੋਰ ਇਲਾਜ ਕਰਨ ਵਾਲੇ ਤੱਤ ਤਿਆਰ ਕਰਦੇ ਹਨ। ਜੇ ਇਨ੍ਹਾਂ ‘ਚ ਪੈਰਾਸਾਇਟ੍ਸ ਜਾਂ ਯੀਸਟ ਵਰਗੇ ਮਾੜੇ ਬੈਕਟੀਰੀਆ ਦਾ ਪੱਧਰ ਵੱਧ ਜਾਵੇ ਤਾਂ ਫਿਰ ਲੈਕਟੋਬੈਸੀਲਸ ਜਾਂ ਬਿਫੀਡੋਬੈਕਟੀਰੀਆ ਵਰਗੇ ਚੰਗੇ ਬੈਕਟੀਰੀਆ ਘੱਟ ਜਾਣ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ।

ਹੁਣ ਜਾਣੋ ਬਦਹਜ਼ਮੀ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਨੁਸਖ਼ੇ: ਜੇ ਭੋਜਨ ਸਹੀ ਤਰ੍ਹਾਂ ਹਜ਼ਮ ਨਾ ਹੋਵੇ ਤਾਂ ਪੇਟ ਵਿਚ ਗੈਸ, ਭਾਰੀਪਣ, ਬੇਚੈਨੀ, ਉਲਟੀਆਂ, ਜੀ ਮਚਲਾਉਣਾ, ਚੱਕਰ ਆਉਣਾ ਆਦਿ ਦੀਆਂ ਸ਼ਿਕਾਇਤਾਂ ਆਉਣ ਲੱਗ ਜਾਂਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਤੁਸੀਂ ਘਰੇਲੂ ਨੁਸਖ਼ੇ ਟ੍ਰਾਈ ਕਰ ਸਕਦੇ ਹੋ।

ਜੇ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਹੈ ਤਾਂ ਸੌਂਫ ਚਬਾਉਣਾ ਸ਼ੁਰੂ ਕਰ ਦਿਓ। ਨਾਲ ਹੀ ਦਿਨ ਵਿਚ 2 ਵਾਰ ਸੌਂਫ ਦਾ ਕਾੜਾ ਬਣਾ ਕੇ ਪੀਓ। ਇਸ ਨਾਲ ਤੁਹਾਡੀ ਸਮੱਸਿਆ ਦੂਰ ਜਾਵੇਗੀ। ਦਹੀਂ ਵਿਚ ਅਜਵਾਇਣ ਮਿਲਾਕੇ ਖਾਣ ਨਾਲ ਨਾ ਸਿਰਫ ਬਦਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ ਬਲਕਿ ਇਹ ਪਾਚਨ ਨੂੰ ਵੀ ਤੰਦਰੁਸਤ ਰੱਖਦੀ ਹੈ ਜਿਸ ਨਾਲ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਨਾਲ ਹੀ ਦਹੀਂ ਵਿਚ ਭੁੰਨਿਆ ਹੋਇਆ ਜੀਰਾ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਰੋਜ਼ਾਨਾ ਖਾਣ ਨਾਲ ਬਦਹਜ਼ਮੀ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ।

ਪਿਆਜ਼ ਨੂੰ ਕੱਟ ਕੇ ਉਸ ‘ਤੇ ਨਿੰਬੂ ਦਾ ਰਸ ਨਿਚੋੜਕੇ ਰੋਜ਼ਾਨਾ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਸਵੇਰੇ ਸਵੇਰੇ ਖਾਲੀ ਪੇਟ ਇਕ ਚਮਚ ਪੀਸੀ ਹੋਈ ਅਜਵਾਇਣ ਅਤੇ ਥੋੜ੍ਹਾ ਜਿਹਾ ਸੇਂਦਾ ਨਮਕ ਮਿਲਾ ਕੇ ਪੀਣ ਨਾਲ ਵੀ ਲਾਭ ਹੁੰਦਾ ਹੈ। 2 ਲੌਂਗ ਲੈ ਕੇ ਪੀਸ ਲਓ। 1/2 ਕੱਪ ਗਰਮ ਪਾਣੀ ‘ਚ ਪਾਓ ਅਤੇ ਫਿਰ ਠੰਡਾ ਕਰਕੇ ਇਸ ਪਾਣੀ ਨੂੰ ਪੀਓ। ਰੋਜ਼ਾਨਾ ਤਿੰਨ ਵਾਰ ਅਜਿਹਾ ਕਰਨ ਨਾਲ ਲਾਭ ਹੋਵੇਗਾ।

The post ਜਾਣੋ ਕਿੰਨਾ ਲੋਕਾਂ ਨੂੰ ਹੁੰਦੀ ਹੈ ਭੋਜਨ ਹਜ਼ਮ ਕਰਨ ‘ਚ ਦਿੱਕਤ, ਕਿਸ ਤਰ੍ਹਾਂ ਕਰੀਏ ਇਲਾਜ਼ ? appeared first on Ludhiana Live.

ਜਾਣੋ ਅੱਖਾਂ ਦੀ ਰੋਸ਼ਨੀ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਜੈਫਲ ?
ਭਾਰਤੀ ਰਸੋਈ ‘ਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ‘ਚੋਂ ਇੱਕ ਹੈ ਜੈਫਲ। ਜੈਫਲ ਦੀ ਵਰਤੋਂ ਮਸਾਲੇ ਦੇ ਰੂਪ ‘ਚ ਕੀਤੀ ਜਾਂਦੀ ਹੈ। ਇਹ ਭਾਰਤੀ ਗਰਮ ਮਸਾਲੇ ਦਾ ਮਹੱਤਵਪੂਰਨ ਹਿੱਸਾ ਹੈ। ਸਵਾਦ ਤੇ ਸੁਗੰਧ ਵਧਾਉਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ।

ਪਾਚਨਤੰਤਰ ਲਈ ਫਾਇਦੇਮੰਦ : ਜੈਫਲ ਦੀ ਵਰਤੋਂ ਭਾਰਤੀ ਮਸਾਲਿਆਂ ‘ਚ ਭੋਜਨ ‘ਚ ਖਾਸ ਸੁਗੰਧ ਤੇ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਜੈਫਲ ਇਕ ਆਯੁਰਵੈਦਿਕ ਔਸ਼ਧੀ ਵੀ ਹੈ ਜੋ ਕਈ ਤਰ੍ਹਾਂ ਦੇ ਰੋਗਾਂ ‘ਚ ਫਾਇਦੇਮੰਦ ਹੁੰਦਾ ਹੈ। ਜੈਫਲ ਖਾਣ ਨਾਲ ਤੁਹਾਡਾ ਪਾਚਨਤੰਤਰ ਠੀਕ ਰਹਿੰਦਾ ਹੈ। ਆਪਣੇ ਰੋਜ਼ਾਨਾ ਦੇ ਖਾਣੇ ‘ਚ ਤੁਸੀਂ ਜੈਫਲ ਦੇ ਟੁਕੜਿਆਂ ਨੂੰ ਵੀ ਪਾ ਸਕਦੇ ਹੋ ਤੇ ਇਸ ਦੇ ਪਾਊਡਰ ਨੂੰ ਵੀ ਮਿਲਾ ਸਕਦੇ ਹੋ। ਜੈਫਲ ਖ਼ਾਣ ਨਾਲ ਭੁੱਖ ਵਧਦੀ ਹੈ ਤੇ ਪੇਟ ਦੇ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।

ਛੂਤ ਰੋਗ ਰਹਿਣਗੇ ਕੋਹਾਂ ਦੂਰ : ਜੈਫਲ ‘ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸ ਲਈ ਇਹ ਸਰੀਰ ਨੂੰ ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਛੂਤ ਰੋਗਾਂ ਤੋਂ ਖ਼ਤਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧ ਜਾਂਦੀ ਹੈ। ਜੈਫਲ ਦੇ ਪਾਊਡਰ ਨੂੰ ਕਿਸੇ ਵੀ ਇਨਫੈਕਸ਼ਨ ਵਾਲੀ ਜਗ੍ਹਾ ‘ਤੇ ਰਗੜਨ ਨਾਲ ਰਾਹਤ ਮਿਲਦੀ ਹੈ ਤੇ ਇਸ ਨੂੰ ਖਾਣ ‘ਚ ਸਰੀਰ ‘ਚੋਂ ਇਨ੍ਹਾਂ ਇਨਫੈਕਸ਼ਨਜ਼ ਦਾ ਅਸਰ ਘੱਟ ਹੁੰਦਾ ਹੈ।

ਮੂੰਹ ‘ਚੋਂ ਬਦਬੋ : ਮੂੰਹ ‘ਚੋਂ ਬਦਬੋ ਆਉਣ ‘ਤੇ ਜੈਫਲ ਦੀ ਵਰਤੋਂ ਖ਼ਾਸ ਲਾਭਕਾਰੀ ਹੈ। ਮੂੰਹ ‘ਚੋਂ ਬਦਬੋ ਦਾ ਮੁੱਖ ਕਾਰਨ ਵਾਇਰਸ ਤੇ ਬੈਕਟੀਰੀਆ ਹੁੰਦੇ ਹਨ ਜੋ ਗਲ਼ੇ ਦੇ ਆਸਪਾਸ ਦੇ ਹਿੱਸੇ ‘ਚ ਜੰਮੇ ਰਹਿੰਦੇ ਹਨ ਤੇ ਤੇਜ਼ੀ ਨਾਲ ਵਧਦੇ ਰਹਿੰਦੇ ਹਨ। ਜੈਫਲ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਇਸ ਲਈ ਇਹ ਮੂੰਹ ‘ਚ ਮੌਜੂਦ ਬੈਕਟੀਰੀਆ ਖ਼ਤਮ ਕਰਦਾ ਹੈ ਤੇ ਇਸ ਦੀ ਖ਼ੁਸ਼ਬੂ ਨਾਲ ਮੂੰਹ ਦੀ ਬਦਬੂ ਘੱਟ ਹੁੰਦੀ ਜਾਂਦੀ ਹੈ।

ਅੱਖਾਂ ਲਈ ਫਾਇਦੇਮੰਦ : ਜੈਫਲ ਅੱਖਾਂ ਲਈ ਕਾਫ਼ੀ ਫਾਇਦੇਮੰਦ ਹੈ। ਜੈਫਲ ‘ਚ ਕਈ ਅਜਿਹੇ ਐਂਟੀ-ਆਕਸੀਡੈਂਟਸ ਤੇ ਵਿਟਾਮਿਨ ਹੁੰਦੇ ਹਨ ਜਿਹੜੇ ਅੱਖਾਂ ਨਾਲ ਸਬੰਧਤ ਰੋਗਾਂ ਤੋਂ ਸਾਨੂੰ ਬਚਾਉਂਦੇ ਹਨ ਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦੇ ਹਨ। ਜੇਕਰ ਤੁਹਾਡੇ ਅੱਖਾਂ ‘ਚ ਦਰਦ, ਜਲਨ ਜਾਂ ਸੋਜ਼ਿਸ਼ ਹੈ ਤਾਂ ਜੈਫਲ ਨੂੰ ਪਾਣੀ ਨਾਲ ਪੱਧਰ ‘ਤੇ ਘਿਸ ਕੇ ਇਸ ਦਾ ਲੇਪ ਤਿਆਰ ਕਰ ਲਓ ਤੇ ਫਿਰ ਇਸ ਨੂੰ ਆਪਣੀਆਂ ਅੱਖਾਂ ਦੀ ਬਾਹਰੀ ਸਕਿੱਨ ‘ਤੇ ਲਾਓ। ਧਿਆਨ ਰੱਖਿਓ ਜੈਫਲ ਅੱਖਾਂ ਅੰਦਰ ਨਾ ਚਲਾ ਜਾਵੇ ਨਹੀਂ ਤਾਂ ਜਲਨ ਦੀ ਸਮੱਸਿਆ ਹੋ ਸਕਦੀ ਹੈ।

ਝੁਰੜੀਆਂ ਤੇ ਛਾਈਆਂ ਲਈ ਫਾਇਦੇਮੰਦ : ਝੁਰੜੀਆਂ ਤੇ ਛਾਈਆਂ ‘ਚ ਵੀ ਜੈਫਲ ਫਾਇਦੇਮੰਦ ਹੈ। ਛਾਹੀਆਂ ਤੇ ਝੁਰੜੀਆਂ ਹਟਾਉਣ ਲਈ ਤੁਹਾਨੂੰ ਜੈਫਲ ਨੂੰ ਪਾਣੀ ਨਾਲ ਪੱਥਰ ‘ਤੇ ਘਿਸਣਾ ਚਾਹੀਦਾ ਹੈ। ਘਿਸਣ ਤੋਂ ਬਾਅਦ ਇਸ ਦਾ ਲੇਪ ਬਣਾ ਲਓ ਤੇ ਇਸ ਲੇਪ ਨੂੰ ਛਾਈਆਂ ਤੇ ਝੁਰੜੀਆਂ ‘ਤੇ ਲਾਓ। ਇਸ ਨਾਲ ਤੁਹਾਡੀ ਚਮੜੀ ‘ਚ ਨਿਖਾਰ ਆਵੇਗਾ ਤੇ ਉਮਰ ਦਾ ਅਸਰ ਵੀ ਘੱਟ ਹੋਵੇਗਾ।

The post ਜਾਣੋ ਅੱਖਾਂ ਦੀ ਰੋਸ਼ਨੀ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਜੈਫਲ ? appeared first on Ludhiana Live.

ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਹੁੰਦੇ ਹਨ ਇਹ ਫ਼ਾਇਦੇ
ਨਿੰਬੂ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਈ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਲੋਕ ਗਰਮੀਆਂ ਵਿਚ ਬਹੁਤ ਜ਼ਿਆਦਾ ਨਿੰਬੂ ਪਾਣੀ ਦਾ ਸੇਵਨ ਕਰਦੇ ਹਨ। ਅੱਜ ਅਸੀਂ ਤੁਹਾਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਨਿੰਬੂ ਦੇ ਫਾਇਦਿਆਂ ਬਾਰੇ ਦੱਸਾਂਗੇ ਜੋ ਤੁਹਾਡੇ ਲਈ ਫਾਇਦੇਮੰਦ ਹੋਣਗੇ।

ਮੋਟਾਪਾ ਘੱਟ ਕਰੇ : ਨਿੰਬੂ ਨਾਲ ਤੁਸੀਂ ਤੇਜ਼ੀ ਨਾਲ ਵਜ਼ਨ ਘੱਟ ਕਰ ਸਕਦੇ ਹੋ। ਰੋਜ਼ਾਨਾ ਇੱਕ ਗਲਾਸ ਪਾਣੀ ‘ਚ 1 ਨਿੰਬੂ ਅਤੇ 1 ਚਮਚਾ ਸ਼ਹਿਦ ਮਿਲਾਕੇ ਪੀਣ ਨਾਲ ਭਾਰ ਤੇਜ਼ੀ ਨਾਲ ਘਟੇਗਾ। ਨਿੰਬੂ ਵਿਚ ਪੈਕਟਿਨ ਫਾਈਬਰ ਹੁੰਦਾ ਹੈ ਜੋ ਭੁੱਖ ਨੂੰ ਘਟਾਉਂਦਾ ਹੈ। ਜਿਸ ਨਾਲ ਪੇਟ ਭਰਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਜਲਦੀ ਹੀ ਮੋਟਾਪਾ ਘੱਟ ਜਾਂਦਾ ਹੈ।

ਪਾਚਨ ਵਿਚ ਮਦਦਗਾਰ : ਨਿੰਬੂ ਪਾਣੀ ਉਨ੍ਹਾਂ ਲਈ ਲਾਭਕਾਰੀ ਹੈ ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹਨ। ਨਿੰਬੂ ਪਾਚਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ। ਰੋਜ਼ ਇਕ ਗਲਾਸ ਨਿੰਬੂ ਪਾਣੀ ਦੇ ਸੇਵਨ ਨਾਲ ਪੇਟ ਦੀ ਬਦਹਜ਼ਮੀ, ਪੇਟ ਫੁੱਲਣ, ਖੱਟੇ ਡਕਾਰ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ।

ਐਨਰਜ਼ੀ ਨੂੰ ਵਧਾਵੇ : ਨਿੰਬੂ ਵਿਚਲੇ ਪੋਸ਼ਕ ਤੱਤ ਹਾਈਡਰੇਟਿਡ ਅਤੇ ਆਕਸੀਜਨ ਨਾਲ ਭਰੇ ਹੁੰਦੇ ਹਨ ਜਿਸ ਨਾਲ ਸਾਨੂੰ ਤਾਕਤ ਅਤੇ ਤਾਜ਼ਾ ਮਹਿਸੂਸ ਹੁੰਦਾ ਹੈ। ਨਾਲ ਹੀ ਨਿੰਬੂ ਵਿਚ ਨਕਾਰਾਤਮਕ ਚਾਰਜਡ ਆਇਰਨ ਹੁੰਦਾ ਹੈ ਜੋ ਪੇਟ ਤਕ ਪਹੁੰਚਣ ‘ਤੇ ਤੁਰੰਤ instant Energy ਦਿੰਦਾ ਹੈ।

ਬੁਖਾਰ ‘ਚ ਕਾਰਗਰ : ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਜ਼ੁਕਾਮ, ਫਲੂ ਹੈ ਤਾਂ ਉਸ ਲਈ ਨਿੰਬੂ ਦਾ ਰਸ ਬਹੁਤ ਲਾਭਕਾਰੀ ਹੈ। ਇਹ ਪਸੀਨਾ ਵਧਾਉਂਦਾ ਹੈ ਜਿਸਦੇ ਕਾਰਨ ਸਰੀਰ ਤੋਂ ਹਾਰਮੋਨਲ ਇੰਫੈਕਸ਼ਨ ਨਿਕਲ ਜਾਂਦੀ ਹੈ।

ਕਿਡਨੀ ਡੀਟੌਕਸ : ਨਿੰਬੂ ਸਰੀਰ ਵਿਚ ਪਾਣੀ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਬਲੈਡਰ ਦੇ ਰਸਤੇ ਨੂੰ ਸਾਫ ਕਰਦਾ ਹੈ ਅਤੇ ਪੀਐਚ ਪੱਧਰ ਨੂੰ ਵੀ ਸਹੀ ਰੱਖਦਾ ਹੈ ਅਤੇ ਨੁਕਸਾਨਦੇਹ ਬੈਕਟੀਰੀਆ ਦੇ ਗਠਨ ਨੂੰ ਰੋਕਦਾ ਹੈ।

ਹਾਈ ਬਲੱਡ ਪ੍ਰੈਸ਼ਰ : ਨਿੰਬੂ ਵਿਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਅਤੇ ਬੇਹੋਸ਼ੀ ਵਿਚ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦਾ ਹੈ। ਨਿੰਬੂ ਪਾਣੀ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਦਮਾ ਵਿੱਚ ਮਦਦਗਾਰ : ਨਿੰਬੂ ਦਾ ਰਸ ਸਾਹ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਨਿੰਬੂ ਦੀ ਵਰਤੋਂ ਅਸਥਮਾ ਤੋਂ ਪੀੜਤ ਵਿਅਕਤੀ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਘਟਾਉਣ ਵਿਚ ਮਦਦਗਾਰ ਹੈ।

The post ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਹੁੰਦੇ ਹਨ ਇਹ ਫ਼ਾਇਦੇ appeared first on Ludhiana Live.