Diabetes Archives - Ludhiana Live

ਸ਼ੱਕਰ ਰੋਗ ਦੀ ਰੋਕਥਾਮ ਬਾਰੇ ਕਰਵਾਈ ਗਈ ਵਰਕਸ਼ਾਪ
ਲੁਧਿਆਣਾ   ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸਥਿਤ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਅਜੋਕੇ ਸਮੇਂ ਵਿੱਚ ਭੋਜਨ ਪਦਾਰਥਾਂ ਵਿੱਚ ਕਾਰਬੋਹਾਈਡ੍ਰੇਟਸ ਅਤੇ ਫੰਕਸ਼ਨਲ ਫੂਡਜ਼ ਦੀ ਸਹੀ ਮਾਤਰਾ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਸ਼ੱਕਰ ਰੋਗ ਦੀ ਰੋਕਥਾਮ ਸੰਬੰਧੀ ਜਾਣੂੰ ਕਰਵਾਉਣ ਲਈ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ |

ਪ੍ਰਸਿੱਧ ਭੋਜਨ ਮਾਹਿਰ ਅਤੇ ਸ਼ੱਕਰ ਰੋਗ ਦੇ ਜਾਣਕਾਰ ਡਾ. ਗਰਿਮਾ ਗੋਇਲ ਅਤੇ ਜਾਣੇ-ਪਛਾਣੇ ਡਾਇਟੀਸੀਅਨ ਅਤੇ ਖੇਡਾ ਦੇ ਖੇਤਰ ਵਿੱਚ ਪੋਸ਼ਣ ਦੇ ਮਾਹਿਰ ਡਾ. ਭਵਿਆ ਮੁੱਖ ਵਕਤਾਵਾਂ ਵਜੋਂ ਸ਼ਾਮਿਲ ਹੋਏ |ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਨੁਕਤਿਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਮੁਹਾਰਤ ਨੂੰ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਕਿਹਾ |

ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਹਰੇਕ ਵਿਦਿਆਰਥੀ ਨੂੰ ’ਕਾਰਬੋਹਾਈਡਰੇਟ ਕਾਊਂਟਿੰਗ’ ਦਾ ਹੁਨਰ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਸ਼ੱਕਰ ਰੋਗ ਦੇ ਬਿਹਤਰ ਪ੍ਰਬੰਧਨ ਵਿੱਚ ਮਦਦ ਕਰਦਾ ਹੈ| ਭਾਰਤ ਵਿੱਚ ਸ਼ੂਗਰ ਦਾ ਮੁੱਖ ਕਾਰਨ ਆਮਤੌਰ ਤੇ ਵੱਧ ਭਾਰ, ਮੋਟਾਪਾ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਹੈ| ਉਹਨਾਂ ਨੇ ਅੱਗੇ ਕਿਹਾ ਕਿ ਰੋਜਾਨਾ ਖੁਰਾਕ ਵਿੱਚ ਬਾਜਰੇ ਦੀ ਵਰਤੋਂ ਮੋਟਾਪੇ ਨੂੰ ਰੋਕਣ ਲਈ ਬੇਹੱਦ ਅਹਿਮ ਹੋ ਸਕਦੀ ਹੈ |

The post  ਸ਼ੱਕਰ ਰੋਗ ਦੀ ਰੋਕਥਾਮ ਬਾਰੇ ਕਰਵਾਈ ਗਈ ਵਰਕਸ਼ਾਪ appeared first on Ludhiana Live.

Diabetes ਦਾ ਸਭ ਤੋਂ ਸਸਤਾ ਇਲਾਜ਼ ਹੈ ਜਾਮਣ, ਕਈ ਵੱਡੀਆਂ ਸਮੱਸਿਆਵਾਂ ਨੂੰ ਵੀ ਖ਼ਤਮ ਕਰਦਾ ਹੈ ਇਹ ਫ਼ਲ
ਜਾਮਣ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ ਨਾਲ ਹੀ ਕਈ ਹੋਰ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ। ਤਾਂ ਆਓ ਅੱਜ ਦੱਸਦੇ ਹਾਂ ਜਾਮਣ ਦੇ ਬੀਜਾਂ ਦੇ ਫਾਇਦੇ ਅਤੇ ਇਸ ਦੀ ਵਰਤੋਂ ਕਰਨ ਦੇ ਤਰੀਕੇ।

ਸ਼ੂਗਰ ਦੇ ਮਰੀਜ਼ : ਕਈ ਖੋਜਾਂ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਾਮਣ ਦੇ ਬੀਜ ਅਤੇ ਸਿਰਕੇ ਦਾ ਸੇਵਨ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਜਾਮਣ ਦੇ ਪੱਤਿਆਂ ‘ਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ। ਇਸ ਦੇ ਲਈ ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਜਾਮਣ ਦੇ ਪੱਤਿਆਂ ਦੀ ਚਾਹ ਪੀਣੀ ਚਾਹੀਦੀ ਹੈ। ਮਾਹਿਰਾਂ ਅਨੁਸਾਰ ਜਾਮਣ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਇਸ ਦੇ ਲਈ ਸ਼ੂਗਰ ਦੇ ਰੋਗੀਆਂ ਨੂੰ ਗਰਮੀਆਂ ਦੇ ਮੌਸਮ ‘ਚ ਜਾਮਣ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ।

ਕਿਸ ਤਰ੍ਹਾਂ ਕਰੀਏ ਜਾਮਣ ਦੀ ਵਰਤੋਂ ?

ਸਭ ਤੋਂ ਪਹਿਲਾਂ ਜਾਮਣ ਨੂੰ ਧੋ ਕੇ ਪੂੰਝ ਲਓ। ਹੁਣ ਇਸ ਦੇ ਬੀਜ ਨੂੰ ਗੁੱਦੇ ਤੋਂ ਅਲੱਗ ਕਰੋ। ਇਸ ਨੂੰ ਦੁਬਾਰਾ ਧੋ ਕੇ ਸੁੱਕੇ ਕੱਪੜੇ ‘ਤੇ ਰੱਖ ਕੇ ਤਿੰਨ ਤੋਂ ਚਾਰ ਦਿਨ ਧੁੱਪ ‘ਚ ਸੁਕਾ ਲਓ।

ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਇਸ ਦੇ ਉੱਪਰ ਪਤਲੇ ਛਿਲਕੇ ਨੂੰ ਉਤਾਰ ਲਓ ਅਤੇ ਇਸ ਨੂੰ ਮਿਕਸਰ ‘ਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਵਧੀਆ ਨਤੀਜਿਆਂ ਲਈ ਸਵੇਰੇ ਖਾਲੀ ਪੇਟ ਇਸ ਨੂੰ ਦੁੱਧ ‘ਚ ਮਿਲਾ ਕੇ ਸੇਵਨ ਕਰੋ। ਇੱਕ ਗਲਾਸ ਦੁੱਧ ‘ਚ ਇੱਕ ਛੋਟਾ ਚੱਮਚ ਪਾਊਡਰ ਮਿਲਾ ਕੇ ਮਰੀਜ਼ ਨੂੰ ਦਿਓ।

ਸ਼ੂਗਰ ਨੂੰ ਕਿਵੇਂ ਰੋਕਦਾ ਹੈ ਜਾਮਣ : ਜਾਮਣ ਦੇ ਬੀਜਾਂ ‘ਚ ਜੈਮਬੋਲਿਨ ਅਤੇ ਜੈਮਬੋਸਿਨ ਵਰਗੇ ਤੱਤ ਹੁੰਦੇ ਹਨ ਜੋ ਸਟਾਰਚ ਨੂੰ ਸ਼ੂਗਰ ‘ਚ ਬਦਲਣ ਦੀ ਦਰ ਨੂੰ ਹੌਲੀ ਕਰਦੇ ਹਨ। ਇਸਦਾ ਮਤਲਬ ਇਹ ਹੋਇਆ ਕਿ ਤੁਹਾਡੇ ਭੋਜਨ ‘ਚ ਮੌਜੂਦ ਸਟਾਰਚ ਦੇ ਪਾਚਕ ਹੋਣ ਤੋਂ ਬਾਅਦ ਅਚਾਨਕ ਬਲੱਡ ਸ਼ੂਗਰ ਲੈਵਲ ‘ਚ ਵਾਧਾ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਇਹ ਟਾਈਪ 2 ਸ਼ੂਗਰ ਦੀ ਸ਼ੁਰੂਆਤ ਨੂੰ ਵੀ ਰੋਕਦਾ ਹੈ।

ਟਾਈਪ 2 ਡਾਇਬਟੀਜ਼ ਦੀ ਸ਼ੁਰੂਆਤ ਨੂੰ ਰੋਕਦੀ ਹੈ ਜਾਮਣ : ਟਾਈਪ 2 ਡਾਇਬਟੀਜ਼ ਵਾਲੇ ਮਰੀਜ਼ਾਂ ਨੂੰ ਵਾਰ-ਵਾਰ ਪਿਆਸ ਲੱਗਣ ਅਤੇ ਯੂਰਿਨ ਪਾਸ ਕਰਨ ਦੀ ਲੋੜ ਹੁੰਦੀ ਹੈ। ਜਾਮਣ ਇਸ ਸਮੱਸਿਆ ਨੂੰ ਘੱਟ ਕਰ ਸਕਦਾ ਹੈ ਕਿਉਂਕਿ ਇਸ ‘ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

* ਜਾਮਣ ਦੀ ਸੱਕ ਨੂੰ ਜਲਾਕੇ ਇਸ ਦੀ ਸੁਆਹ ਨੂੰ ਸ਼ਹਿਦ ਨਾਲ ਚਬਾਉਣ ਨਾਲ ਰੁੱਕ ਜਾਂਦੀਆਂ ਹਨ ਉਲਟੀਆਂ।

* ਜਾਮਣ ਦੇ ਪੱਤਿਆਂ ਨੂੰ ਪਾਣੀ ‘ਚ ਘੋਟ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਹੋ ਜਾਂਦੇ ਹਨ ਠੀਕ।

* ਜਾਮਣ ਦੀਆਂ ਗੁੱਠਲੀਆਂ ਨੂੰ ਪੀਸ ਕੇ ਉਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਗਲੇ ਹੋ ਜਾਂਦਾ ਹੈ ਠੀਕ।

* ਭੋਜਨ ਨੂੰ ਪਚਾਉਣ ਅਤੇ ਭੁੱਖ ਵਧਾਉਣ ਲਈ ਵੀ ਫਾਇਦੇਮੰਦ ਹੈ ਜਾਮਣ।

* ਨਮਕ ਦੇ ਨਾਲ ਜਾਮੁਨ ਦਾ ਸੇਵਨ ਕਰਨ ਨਾਲ ਪੇਟ ਦਰਦ, ਦਸਤ ਅਤੇ ਪੇਚਸ਼ ‘ਚ ਵੀ ਮਿਲਦਾ ਹੈ ਫ਼ਾਇਦਾ।

* ਜਾਮਣ ਦੇ ਪੱਤਿਆਂ ਦੇ ਰਸ ‘ਚ ਦੁੱਧ, ਸ਼ਹਿਦ ਮਿਲਾ ਕੇ ਪੀਣ ਨਾਲ ਖੂਨੀ ਦਸਤ ‘ਚ ਹੁੰਦਾ ਹੈ ਫ਼ਾਇਦਾ।

* ਜਾਮਣ ਦੀ ਗੁੱਠਲੀ ਨੂੰ ਪੀਸਕੇ ਲਗਾਉਣ ਨਾਲ ਮੁਹਾਸੇ ਅਤੇ ਪਿੰਪਲਸ ਤੋਂ ਮਿਲਦੀ ਹੈ ਰਾਹਤ।

The post Diabetes ਦਾ ਸਭ ਤੋਂ ਸਸਤਾ ਇਲਾਜ਼ ਹੈ ਜਾਮਣ, ਕਈ ਵੱਡੀਆਂ ਸਮੱਸਿਆਵਾਂ ਨੂੰ ਵੀ ਖ਼ਤਮ ਕਰਦਾ ਹੈ ਇਹ ਫ਼ਲ appeared first on Ludhiana Live.