dharna in patiala Archives - Ludhiana Live

ਉੱਤਰੀ ਸੂਬਿਆਂ ਦੇ ਬੈਂਕ ਰਿਟਾਇਰੀਆਂ ਵਲੋ 5 ਅਪ੍ਰੈਲ ਨੂੰ ਪਟਿਆਲਾ ਵਿਖੇ ਧਰਨਾ- ਜਟਾਣਾ
ਲੁਧਿਆਣਾ : ਨਾਰਥ ਸਟੇਟਸ ਬੈਂਕ ਰਿਟਾਇਰਜ਼ ਫੈਡਰੇਸ਼ਨ ਆਫ ਏ.ਆਈ.ਬੀ.ਆਰ.ਐਫ ਦੀ ਲੁਧਿਆਣਾ ਦੀ ਵਧਾਈ ਹੋੋਈ ਕੇਂਦਰੀ ਕਮੇਟੀ ਮੈਂਬਰਾਂ ਦੀ ਮੀਟਿੰਗ ਪੈਨਸ਼ਨ ਭਵਨ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਬੈਂਕਾਂ ਦੇ 50 ਤੋਂ ਵੱਧ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਕਾਮਰੇਡ ਦਵਿੰਦਰ ਸਿੰਘ ਜਟਾਣਾ-ਜਨਰਲ ਸੈਕਟਰੀ -ਏ.ਆਈ.ਬੀ.ਆਰ.ਐਫ ਦੇ ਨਾਰਥ ਸਟੇਟਸ ਬੈਂਕ ਰਿਟਾਇਰਜ਼ ਫੈਡਰੇਸ਼ਨ ਨੇ ਸੰਬੋਧਨ ਕੀਤਾ।

ਨਾਰਥ ਸਟੇਟਸ ਬੈਂਕ ਰਿਟਾਇਰਜ਼ ਫੈਡਰੇਸ਼ਨ ਆਫ ਏ.ਆਈ.ਬੀ.ਆਰ.ਐਫ ਲੁਧਿਆਣਾ ਯੂਨਿਟ ਦੇ ਸਕੱਤਰ ਕਾਮਰੇਡ ਡੀ ਐਸ ਰੀਹਲ ਨੇ 5 ਅਪ੍ਰੈਲ ਨੂੰ ਪਟਿਆਲਾ ਵਿਖੇ ਪੀ.ਐਨ.ਬੀ, ਛੋਟੀ -ਬਾਰਾਂਦਰੀ ਪਟਿਆਲਾ ਦੇ ਸਾਹਮਣੇ ਧਰਨੇ ਵਾਲੀ ਥਾਂ ‘ਤੇ ਪਹੁੰਚਣ ਦਾ ਸੱਦਾ ਦਿੱਤਾ। ਮੀਟਿੰਗ ਦੀ ਪ੍ਰਧਾਨਗੀ ਇਕਾਈ ਦੇ ਪ੍ਰਧਾਨ ਕਾਮਰੇਡ ਐਮ.ਪੀ ਬੱਸੀ ਨੇ ਕੀਤੀ। ਹੋਰਨਾਂ ਤੋਂ ਇਲਾਵਾ ਮੀਟਿੰਗ ਨੂੰ ਇਕਾਈ ਦੇ ਚੇਅਰਮੈਨ ਕਾਮਰੇਡ ਵੀ.ਕੇ.ਸੂਦ ਨੇ ਵੀ ਸੰਬੋਧਨ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ।

The post ਉੱਤਰੀ ਸੂਬਿਆਂ ਦੇ ਬੈਂਕ ਰਿਟਾਇਰੀਆਂ ਵਲੋ 5 ਅਪ੍ਰੈਲ ਨੂੰ ਪਟਿਆਲਾ ਵਿਖੇ ਧਰਨਾ- ਜਟਾਣਾ appeared first on Ludhiana Live.