Dharmendra Archives - Ludhiana Live

ਕਰਨ ਦਿਓਲ-ਦ੍ਰੀਸ਼ਾ ਦੀ ਰਿਸੈਪਸ਼ਨ ‘ਚ ਲੱਗਾ ਬਾਲੀਵੁੱਡ ਹਸਤੀਆਂ ਦਾ ਮੇਲਾ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਵੱਡੇ ਪੁੱਤਰ ਕਰਨ ਦਿਓਲ ਨੇ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਇਸ ਤੋਂ ਬਾਅਦ ਜੋੜੇ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ ਕਈ ਹਸਤੀਆਂ ਨੇ ਸ਼ਿਰਕਤ ਕੀਤੀ।

ਦੱਸ ਦਈਏ ਕਿ ਮੁੰਬਈ ਦੇ ਬਾਂਦਰਾ ਸਥਿਤ ਤਾਜ ਲੈਂਡਸ ਐਂਡ ਹੋਟਲ ‘ਚ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਲਮਾਨ ਖ਼ਾਨ, ਦੀਪਿਕਾ ਪਾਦੂਕੌਣ, ਰਣਵੀਰ ਸਿੰਘ, ਸ਼ਤਰੂਘਨ ਸਿਨ੍ਹਾ, ਰਾਜ ਬੱਬਰ ਸਣੇ ਕਈ ਹਸਤੀਆਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਦੇਣ ਪਹੁੰਚੇ।

ਜੋੜੇ ਦੇ ਲੁੱਕ ਦੀ ਗੱਲ ਕਰੀਏ ਤਾਂ ਜਿੱਥੇ ਲਾੜਾ ਰਾਜਾ ਬਲੈਕ ਐਂਡ ਵ੍ਹਾਈਟ ਸੂਟ-ਬੂਟ ‘ਚ ਡਪਰ ਨਜ਼ਰ ਆ ਰਿਹਾ ਸੀ, ਉਥੇ ਹੀ ਦੁਲਹਨ ਦ੍ਰੀਸ਼ਾ ਬੇਜ ਹੈਵੀ ਗਾਊਨ ‘ਚ ਐਂਜਿਕ ਲੱਗ ਰਹੀ ਸੀ।

ਕਰਨ ਦਿਓਲ ਦੇ ਰਿਸੈਪਸ਼ਨ ‘ਚ ਬੌਬੀ ਦਿਓਲ ਅਤੇ ਤਾਨੀਆ ਦਿਓਲ ਅਤੇ ਚਚੇਰੇ ਭਰਾ ਆਰਿਆਮਨ ਦਿਓਲ ਵੀ ਪਹੁੰਚੇ। ਇਸ ਦੇ ਨਾਲ ਹੀ ਦਾਦਾ ਧਰਮਿੰਦਰ ਨੇ ਵੀ ਧਮਾਕੇਦਾਰ ਐਂਟਰੀ ਕੀਤੀ।

The post ਕਰਨ ਦਿਓਲ-ਦ੍ਰੀਸ਼ਾ ਦੀ ਰਿਸੈਪਸ਼ਨ ‘ਚ ਲੱਗਾ ਬਾਲੀਵੁੱਡ ਹਸਤੀਆਂ ਦਾ ਮੇਲਾ appeared first on Ludhiana Live.

ਬੱਪੀ ਨੂੰ ਸੋਨੇ ਨਾਲ ਲੱਦਿਆ ਵੇਖ ਜਦੋਂ ਰਾਜ ਕੁਮਾਰ ਨੇ ਕਿਹਾ- ਮੰਗਲਸੂਤਰ ਦੀ ਕਮੀ ਹੈ, ਉਹ ਵੀ ਪਾ ਲੈਂਦੇ
ਅੱਜ-ਕੱਲ੍ਹ ਫ਼ਿਲਮ ਇੰਡਸਟਰੀ ਦੇ ਲੀਜੈਂਡ ਅਦਾਕਾਰ ਰਹੇ ਰਾਜ ਕੁਮਾਰ ਦੀ ਚਰਚਾ ਹੈ, ਜੋ ਆਪਣੀ ਤੁਨਕਮਿਜਾਜ਼ੀ ਲਈ ਜਾਣੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਰਾਜ ਕੁਮਾਰ ਅਕਸਰ ਸਾਹਮਣੇ ਵਾਲੇ ਨੂੰ ਕੁਝ ਅਜਿਹਾ ਕਹਿ ਦਿੰਦੇ ਸਨ ਕਿ ਸੁਣਨ ਵਾਲਾ ਕੰਬ ਜਾਂਦਾ ਸੀ। ਅਜਿਹੀ ਹੀ ਇੱਕ ਘਟਨਾ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਨਾਲ ਵਾਪਰੀ ਸੀ, ਜਿਸ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ।

ਦਰਅਸਲ ਬੱਪੀ ਦਾ ਆਪਣੇ ਗਾਏ ਬਿਹਤਰੀਨ ਗੀਤਾਂ ਕਾਰਨ ਹੀ ਨਹੀਂ ਸਗੋਂ ਕੱਪੜਿਆਂ ਕਾਰਨ ਵੀ ਕਾਫ਼ੀ ਚਰਚਾ ‘ਚ ਰਹਿੰਦੇ ਸਨ। ਇੱਕ ਵਾਰ ਬੱਪੀ ਦਾ ਇੱਕ ਪਾਰਟੀ ‘ਚ ਗਏ ਸੀ, ਇੱਥੇ ਬੱਪੀ ਦਾ ਆਮ ਵਾਂਗ ਬਹੁਤ ਸਾਰਾ ਸੋਨਾ ਪਹਿਨ ਕੇ ਪਹੁੰਚੇ ਸਨ। ਇਸ ਪਾਰਟੀ ‘ਚ ਰਾਜ ਕੁਮਾਰ ਵੀ ਮੌਜੂਦ ਸਨ।

ਅਜਿਹੇ ‘ਚ ਜਿਵੇਂ ਹੀ ਰਾਜ ਕੁਮਾਰ ਅਤੇ ਬੱਪੀ ਦਾ ਆਹਮੋ-ਸਾਹਮਣੇ ਆਏ ਤਾਂ ਅਦਾਕਾਰ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਬੱਪੀ ਹੈਰਾਨ ਰਹਿ ਗਏ। ਅਸਲ ‘ਚ ਬੱਪੀ ਦਾ ਨੂੰ ਦੇਖ ਕੇ ਰਾਜ ਕੁਮਾਰ ਨੇ ਕਿਹਾ ਸੀ, ”ਬਹੁਤ ਵਧੀਆ, ਤੁਸੀਂ ਇਕ ਤੋਂ ਵਧ ਕੇ ਇਕ ਗਹਿਣੇ ਪਹਿਨੇ ਹੋਏ ਹਨ, ਸਿਰਫ ਇੱਕ ਮੰਗਲਸੂਤਰ ਦੀ ਕਮੀ ਸੀ, ਉਹ ਵੀ ਪਹਿਨ ਲੈਂਦੇ।”

ਕਿਹਾ ਜਾਂਦਾ ਹੈ ਕਿ ਰਾਜਕੁਮਾਰ ਦੀ ਇਸ ਗੱਲ ਨੂੰ ਭਾਵੇਂ ਬੱਪੀ ਨੇ ਮਜ਼ਾਕ ‘ਚ ਟਾਲ ਦਿੱਤਾ ਸੀ ਪਰ ਉਹ ਇੱਕ ਪਲ ਲਈ ਜ਼ਰੂਰ ਸਹਿਮ ਗਏ ਗਏ ਸਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਰਾਜ ਕੁਮਾਰ ਦੀ ਤੁਨਕ ਮਿਜ਼ਾਜ਼ੀ ਸਾਹਮਣੇ ਆਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਇੱਕ ਵਾਰ ਅਦਾਕਾਰ ਗੋਵਿੰਦਾ ਨੇ ਰਾਜ ਕੁਮਾਰ ਨੂੰ ਇੱਕ ਕਮੀਜ਼ ਗਿਫ਼ਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਰਾਜ ਕੁਮਾਰ ਨੇ ਉਸ ਕਮੀਜ਼ ਨੂੰ ਪਾੜ ਕੇ ਰੁਮਾਲ ਬਣਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਰਾਜ ਕੁਮਾਰ ਨੇ ਵੀ ਲੀਜੈਂਡਰੀ ਅਭਿਨੇਤਾ ਧਰਮਿੰਦਰ ਨੂੰ ਬਾਂਦਰ ਆਖ ਚੁੱਕੇ ਹਨ।

The post ਬੱਪੀ ਨੂੰ ਸੋਨੇ ਨਾਲ ਲੱਦਿਆ ਵੇਖ ਜਦੋਂ ਰਾਜ ਕੁਮਾਰ ਨੇ ਕਿਹਾ- ਮੰਗਲਸੂਤਰ ਦੀ ਕਮੀ ਹੈ, ਉਹ ਵੀ ਪਾ ਲੈਂਦੇ appeared first on Ludhiana Live.