DGP disk Archives - Ludhiana Live

ਐੱਸ.ਟੀ.ਐੱਫ.ਏ. ਇੰਚਾਰਜ ਇੰਸ. ਹਰਬੰਸ ਸਿੰਘ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ
ਲੁਧਿਆਣਾ :   ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪੰਜਵੀਂ ਵਾਰ ਉਨ੍ਹਾਂ ਨੂੰ ਦਿੱਤਾ ਗਿਆ ਹੈ। ਐਸ. ਟੀ. ਐਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਵਲੋਂ ਉਨ੍ਹਾਂ ਨੂੰ ਡੀ. ਜੀ. ਪੀ. ਵਲੋਂ ਆਈ ਡਿਸਕ ਲਗਾਈ ਗਈ।

ਇੰਸਪੈਕਟਰ ਹਰਬੰਸ ਸਿੰਘ ਵਲੋਂ ਆਪਣੇ ਕਾਰਜਕਾਲ ਦੌਰਾਨ 281 ਕਿੱਲੋ ਹੈਰੋਇਨ, 57 ਕਿਲੋ ਅਫ਼ੀਮ, 1334 ਕਿਲੋ ਭੁੱਕੀ, ਨਸ਼ੀਲਾ ਪਦਾਰਥ ਆਈਸ 10 ਕਿੱਲੋ ਤੋਂ ਇਲਾਵਾ 3 ਲੱਖ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇੰਸਪੈਕਟਰ ਹਰਬੰਸ ਸਿੰਘ ਵਲੋਂ ਦੋ ਕਰੋੜ 59 ਲੱਖ ਦੇ ਕਰੀਬ ਭਾਰਤੀ ਕਰੰਸੀ ਅਤੇ ਪੰਜ ਹਜ਼ਾਰ ਅਮਰੀਕਨ ਡਾਲਰ ਵੀ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਪਾਸੋਂ ਬਰਾਮਦ ਕੀਤੇ ਗਏ ਸਨ।

ਇੰਸਪੈਕਟਰ ਹਰਬੰਸ ਸਿੰਘ ਵਲੋਂ 12 ਏ.ਕੇ. 47 ਰਾਈਫਲਜ਼, 24 ਮੈਗਜ਼ੀਨ, 642 ਰੌਂਦ ਅਤੇ ਹੋਰ ਅਸਲ੍ਹਾ ਵੀ ਨਸ਼ੀਲੇ ਪਦਾਰਥਾਂ ਦੇ ਤਸਕਰਾ ਪਾਸੋਂ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਬਦਲੇ ਇਹ ਸਨਮਾਨ ਦਿੱਤਾ ਗਿਆ ਹੈ।

The post ਐੱਸ.ਟੀ.ਐੱਫ.ਏ. ਇੰਚਾਰਜ ਇੰਸ. ਹਰਬੰਸ ਸਿੰਘ ਡੀ.ਜੀ.ਪੀ. ਡਿਸਕ ਨਾਲ ਸਨਮਾਨਿਤ appeared first on Ludhiana Live.