department of income tax Archives - Ludhiana Live

ਹੀਰੋ ਮੋਟਰਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਅਦਾਰਿਆਂ ‘ਚ ਆਈਟੀ ਦੀ ਰੇਡ
ਲੁਧਿਆਣਾ : ਭਾਰਤ ਦੇ ਨਾਮੀ ਕਾਰੋਬਾਰ ਅਦਾਰੇ ਹੀਰੋ ਮੋਟਰਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਵੱਖ-ਵੱਖ ਅਦਾਰੇ ਤੇ ਘਰ ਵਿਚ ਹੋਈ ਆਬਕਾਰੀ ਰੇਡ ਤੋਂ ਬਾਅਦ ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਦੇ ਸਾਹ ਸੂਤੇ ਗਏ ਹਨ। ਦੱਸਣਯੋਗ ਹੈ ਕਿ ਵਿਭਾਗ ਵੱਲੋਂ ਚੇਅਰਮੈਨ ਪਵਨ ਮੁੰਜਾਲ ਦੇ ਘਰ ਸਣੇ ਦਫਤਰਾਂ ਵਿਚ ਛਾਪੇਮਾਰੀ ਕਰ ਕੇ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ ਹਨ।

ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਇੱਕੋ ਸਮੇਂ ਵਿਚ ਮੁੰਜਾਲ ਤੇ ਗੁੜਗਾਵਾਂ ਦਫ਼ਤਰ ਤੇ ਘਰ ਵਿੱਚ ਰੇਡ ਕੀਤੀ। ਸੂਤਰਾਂ ਮੁਤਾਬਕ ਟੀਮ ਨੂੰ ਕਾਰਵਾਈ ਦੌਰਾਨ ਅਹਿਮ ਦਸਤਾਵੇਜ਼ ਮਿਲੇ ਹਨ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਆਲਮੀ ਮੰਦੀ ਦੇ ਦੌਰ ਵਿੱਚ ਅਜਿਹੀਆਂ ਕਾਰਵਾਈਆਂ ਨਾਲ ਵਪਾਰ ਅਤੇ ਭਾਰੇ ਉਪਰ ਮਾੜਾ ਅਸਰ ਹੋ ਰਿਹਾ ਹੇੇੈ।

The post ਹੀਰੋ ਮੋਟਰਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਅਦਾਰਿਆਂ ‘ਚ ਆਈਟੀ ਦੀ ਰੇਡ appeared first on Ludhiana Live.