deo vist Archives - Ludhiana Live

ਜਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਵੱਖ ਵੱਖ ਸਕੂਲਾਂ ‘ਚ ਚੱਲ ਰਹੇ ਸਮਰ ਕੈਂਪਾਂ ਦੀ ਕੀਤਾ ਦੌਰਾ
ਲੁਧਿਆਣਾ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿੱਚ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਸਮਰ ਕੈਂਪ ਚੱਲ ਰਹੇ ਹਨ। ਸਮਰ ਕੈਂਪ ਦੀ ਮੁਨਿਟਰਿੰਗ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਬਲਦੇਵ ਸਿੰਘ ਵੱਲੋਂ ਸਪਸ ਕਿਲਾ ਰਾਏਪੁਰ, ਸਪਸ ਪੋਹੀੜ ਅਤੇ ਸਪਸ ਜਗੇੜਾ ਵਿਖੇ ਵਿਜ਼ਿਟ ਕੀਤੀ ਗਈ।

ਇਸੇ ਤਰਾਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਜਸਵਿੰਦਰ ਸਿੰਘ ਵੱਲੋਂ ਸਸਸਸ ਬਾੜੇਵਾਲ, ਬੀਰਮੀ ਅਤੇ ਸਸਸਸ ਹੰਬੜਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀ ਮਨੋਜ ਕੁਮਾਰ ਵੱਲੋਂ ਸਪਸ ਰਾਜੇਵਾਲ ਅਤੇ ਸਪਸ ਉਟਾਲਾਂ ਬਲਾਕ ਸਮਰਾਲਾ ਦੇ ਸਕੂਲਾਂ ਵਿੱਚ ਵਿਜ਼ਿਟ ਕੀਤੀ ਗਈ। ਇਸ ਦੌਰਾਨ ਜਿਲ੍ਹਾ ਅਧਿਕਾਰੀਆਂ ਨੇ ਬੱਚਿਆਂ ਨਾਲ ਸਮਰ ਕੈਂਪ ਦੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਉਨਾਂ ਨੂੰ ਉਤਸ਼ਾਹਿਤ ਕੀਤਾ।

ਉਨਾਂ ਦੱਸਿਆ ਕਿ ਸਾਰੇ ਵਿਦਿਆਰਥੀ ਸਮਰ ਕੈਂਪ ਪ੍ਰਤੀ ਉਤਸ਼ਾਹਿਤ ਦਿਖਾਈ ਦਿੱਤੇ ਅਤੇ ਅਧਿਆਪਕਾਂ ਦੁਆਰਾ ਵਧੀਆ ਮਾਹੌਲ ਵਿੱਚ ਰੌਚਕਤਾ ਭਰਭੂਰ ਵਾਤਾਵਰਣ ਬਣਾ ਕੇ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨਾਂ ਅੱਗੇ ਦੱਸਿਆ ਕਿ ਜ਼ਿਲੇ ਦੇ ਸਾਰੇ ਸਕੂਲਾਂ ਵਿੱਚ ਸਮਰ ਕੈਂਪ ਦੀਆਂ ਰੋਜ਼ਾਨਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਕੂਲ ਮੁਖੀ ਦੁਆਰਾ ਰੋਜ਼ਾਨਾ ਗੂਗਲ ਟਰੈਕਰ ਵਿੱਚ ਫੀਡਬੈਕ ਦਿੱਤੇ ਜਾ ਰਹੇ ਹਨ।

The post ਜਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਵੱਖ ਵੱਖ ਸਕੂਲਾਂ ‘ਚ ਚੱਲ ਰਹੇ ਸਮਰ ਕੈਂਪਾਂ ਦੀ ਕੀਤਾ ਦੌਰਾ appeared first on Ludhiana Live.