demand ticket for shimlapuri Archives - Ludhiana Live

ਹਲਕਾ ਦੱਖਣੀ ਦੇ ਵਾਰਡ ਪ੍ਰਧਾਨਾਂ ਵਲੋਂ ਸ਼ਿਮਲਾਪੁਰੀ ਨੂੰ ਟਿਕਟ ਦੇਣ ਦੀ ਮੰਗ
ਲੁਧਿਆਣਾ :   ਹਲਕਾ ਦੱਖਣੀ ਦੇ ਸਮੂਹ ਵਾਰਡ ਪ੍ਰਧਾਨਾਂ ਵਲੋਂ ਸਾਂਝੇ ਤੌਰ ‘ਤੇ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਵਾਰਡ ਪ੍ਰਧਾਨਾਂ ਵਲੋਂ ਸਾਂਝੇ ਤੌਰ ‘ਤੇ ਮਤਾ ਪਾਇਆ ਗਿਆ ਕਿ ਇਸ ਵਾਰ ਕੋਈ ਵੀ ਵਾਰਡ ਪ੍ਰਧਾਨ ਬਾਹਰਲੇ ਉਮੀਦਵਾਰ ਦਾ ਸਾਥ ਨਹੀਂ ਦੇਵੇਗਾ।

ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਬਾਹਰਲੇ ਉਮੀਦਵਾਰਾਂ ਨੇ ਹਲਕੇ ਦੇ ਵਰਕਰਾਂ ਨੂੰ ਸਿਵਾਏ ਨਿਰਾਸ਼ਾ ਦੇ ਹੋਰ ਕੁਝ ਨਹੀਂ ਦਿੱਤਾ। ਸਮੂਹ ਵਾਰਡ ਪ੍ਰਧਾਨਾਂ ਨੇ ਹਾਈਕਮਾਨ ਅੱਗੇ ਬੇਨਤੀ ਕੀਤੀ ਕਿ ਅਸੀਂ ਸਮੂਹ ਵਾਰਡ ਪ੍ਰਧਾਨ, ਬਲਾਕ ਪ੍ਰਧਾਨ, ਯੂਥ ਆਗੂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਸਾਂਝੇ ਤੌਰ ‘ਤੇ ਇਹ ਫੈਸਲਾ ਕੀਤਾ ਹੈ ਕਿ ਜਰਨੈਲ ਸਿੰਘ ਸ਼ਿਮਲਾਪੁਰੀ ਬਲਾਕ ਪ੍ਰਧਾਨ ਹਲਕਾ ਅਤੇ ਪਤੀ ਡਿਪਟੀ ਮੇਅਰ ਨਗਰ ਨਿਗਮ ਲੁਧਿਆਣਾ ਜੋ ਕਿ ਪਿਛਲੇ 40 ਸਾਲਾਂ ਤੋਂ ਹਲਕੇ ਦੇ ਵਸਨੀਕ ਹਨ ਅਤੇ ਹਲਕੇ ਦੀ ਸੇਵਾ ਕਰਦੇ ਆ ਰਹੇ ਹਨ।

ਬਲਾਕ ਪ੍ਰਧਾਨਾਂ ਨੇ ਕਿਹਾ ਕਿ ਸ਼ਿਮਲਾਪੁਰੀ ਇਕ ਮਜ਼ਬੂਤ ਦਾਅਵੇਦਾਰ ਹਨ ਅਤੇ ਬੈਂਸ ਭਰਾਵਾਂ ਨੂੰ ਕਰੜੀ ਟੱਕਰ ਦੇਣ ਦੀ ਹਿੰਮਤ ਰੱਖਦੇ ਹਨ। ਇਸ ਮੌਕੇ ਹਰਜਿੰਦਰ ਸਿੰਘ ਕਿੰਗ, ਰਾਮਲਾਲ, ਜਸਬੀਰ ਸਿੰਘ ਭੰਬਰਾ, ਮੁਖਤਿਆਰ ਸਿੰਘ, ਰਾਕੇਸ਼ ਕੁਮਾਰ ਬੰਗੜ, ਸੀਨੀਅਰ ਕਾਂਗਰਸ ਆਗੂ ਬਲਜੀਤ ਗੋਗਨਾ, ਸੁਖਰਾਮ ਲੋਹਾਰਾ, ਯੂਥ ਆਗੂ ਦੀਪਕ ਸਿੰਘ ਅਤੇ ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ ਤਿਲਕ ਰਾਜ ਵੀ ਹਾਜ਼ਰ ਸਨ।

The post ਹਲਕਾ ਦੱਖਣੀ ਦੇ ਵਾਰਡ ਪ੍ਰਧਾਨਾਂ ਵਲੋਂ ਸ਼ਿਮਲਾਪੁਰੀ ਨੂੰ ਟਿਕਟ ਦੇਣ ਦੀ ਮੰਗ appeared first on Ludhiana Live.