deime in city Archives - Ludhiana Live

ਮੋਬਾਈਲ ਸ਼ਾਪ ਦੀ ਕੰਧ ਨੂੰ ਪਾੜ ਲਗਾ ਕੇ 18 ਲੱਖ ਤੋਂ ਵੱਧ ਦੀ ਕੀਮਤ ਦੇ ਮੋਬਾਈਲ ਫੋਨ ਚੋਰੀ
ਲੁਧਿਆਣਾ : ਸ਼ੇਰਪੁਰ ਕਲਾਂ ਵਿੱਚ ਪੈਂਦੀ ਮਹਿੰਦਰਾ ਇਲੇਕਟਰੋਨਿਕਜ ਐਡ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਗਿਰੋਹ ਨੇ ਸ਼ੋਅਰੂਮ ਦੀ ਕੰਧ ਨੂੰ ਪਾੜ ਲਗਾਇਆ ਤੇ 18 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ ਮੋਬਾਈਲ ਫੋਨ ਤੇ ਗਲੇ ਵਿੱਚ ਪਈ 4500 ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਵਾਰਦਾਤ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਨੇ ਜੱਦ ਸ਼ੋਅਰੂਮ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਚੋਰਾਂ ਦੀਆਂ ਤਸਵੀਰਾਂ ਸਾਫ਼ ਹੋ ਗਈਆਂ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਅਗਲੇ ਦਿਨ ਸਵੇਰੇ ਉਹ ਜੱਦ ਵਾਪਿਸ ਆਏ ਪਤਾ ਲੱਗਾ ਕਿ ਦੁਕਾਨ ਦੀ ਸੱਜੀ ਕੰਧ ਨੂੰ ਪਾੜ ਲੱਗਾ ਹੋਇਆ ਹੈ। ਦੁਕਾਨ ਚੋਂ 30 ਫੋਨ ਵੀਵੋ,13 ਫੋਨ ਓਪੋ, 20 ਫੋਨ ਰੀਅਲਮੀ, 7 ਮੋਬਾਈਲ ਸੈਮਸੰਗ ਤੇ 20 ਫੋਨ ਰੈਡਮੀ ਚੋਰੀ ਹੋ ਚੁੱਕੇ ਸਨ। ਚੋਰਾ ਨੇ ਗੱਲੇ ਵਿੱਚ ਪਈ 4500 ਰੁਪਏ ਦੀ ਨਕਦੀ ਵੀ ਚੋਰੀ ਕਰ ਲਈ ਸੀ।

The post ਮੋਬਾਈਲ ਸ਼ਾਪ ਦੀ ਕੰਧ ਨੂੰ ਪਾੜ ਲਗਾ ਕੇ 18 ਲੱਖ ਤੋਂ ਵੱਧ ਦੀ ਕੀਮਤ ਦੇ ਮੋਬਾਈਲ ਫੋਨ ਚੋਰੀ appeared first on Ludhiana Live.