deep sidhu faimly Archives - Ludhiana Live

ਸਿਮਰਨਜੀਤ ਸਿੰਘ ਮਾਨ ਨੇ ਸਹਿਯੋਗੀਆਂ ਸਮੇਤ ਦੀਪ ਸਿੱਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਲੁਧਿਆਣਾ  :  ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੇ ਸਪੁੱਤਰ ਇਮਾਨ ਸਿੰਘ ਮਾਨ, ਦੋਹਤੇ ਗੋਬਿੰਦ ਸਿੰਘ ਸੰਧੂ ਅਤੇ ਆਪਣੇ ਨੇੜਲੇ ਸਾਥੀਆਂ ਅੰਮਿ੍ਤਪਾਲ ਸਿੰਘ ਛੰਦੜਾਂ, ਗੁਰਸੇਵਕ ਸਿੰਘ ਸੇਬੀ ਕਾਂਝਲਾ, ਜਸਪਾਲ ਸਿੰਘ ਵੜੈਚ, ਸਤਵੀਰ ਸਿੰਘ ਸ਼ੀਰਾ ਬਨਬੌਰਾ ਨਾਲ ਕਿਸਾਨੀ ਸਘੰਰਸ ਦੌਰਾਨ ਪੰਜਾਬ ਦੇ ਹੱਕਾਂ ਲਈ ਬੇਬਾਕ ਬੋਲਣ ਵਾਲੇ ਅਦਾਕਾਰ ਸਵ. ਸੰਦੀਪ ਸਿੰਘ ਸਿੱਧੂ ‘ਦੀਪ ਸਿੱਧੂ’ ਦੇ ਲੁਧਿਆਣਾ ਦੇ ਪਿੰਡ ਥਰੀਕੇ ਸਥਿਤ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ।

ਉਨ੍ਹਾਂ ਮਾਤਾ ਗੁਰਵਿੰਦਰ ਕੌਰ, ਭਰਾ ਮਨਦੀਪ ਸਿੰਘ ਸਿੱਧੂ, ਪਤਨੀ ਨਿਮਰਤਾ ਕੌਰ, ਪੁਤਰੀ ਰੈਨੇ ਕੌਰ ਸਿੱਧੂ, ਨਾਨਾ ਗੁਰਲਾਲ ਸਿੰਘ, ਮਾਮਾ ਨਾਇਬ ਸਿੰਘ ਧਾਲੀਵਾਲ, ਮਾਸੜ ਸੂਬਾ ਸਿੰਘ ਗਿੱਲ, ਭਰਾ ਸਿਮਰਜੀਤ ਸਿੰਘ ‘ਸਿਮਰ’, ਸੁਖਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਬੈਹਣੀਵਾਲ, ਦਲਜੀਤ ਸਿੰਘ ਦੌਧਰ, ਬਾਬਾ ਗੁਰਦੀਪ ਸਿੰਘ ਆਦਿ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਮਾਨ ਨੇ ਪੱਤਰਕਾਰਾਂ ਦੁਆਰਾ ਪੁੱਛੇ ਸਵਾਲਾਂ ਦੇ ਜਬਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪਰਿਵਾਰ ਨਾਲ ਅਫਸੋਸ ਕਰਨ ਆਏ ਹਨ। ਇਸ ਦੌਰਾਨ ਐਡ. ਹਰਪ੍ਰੀਤ ਸਿੰਘ ਗਰਚਾ, ਐਡ. ਰਣਜੀਤ ਸਿੰਘ, ਐਡ. ਸ਼ਮਸ਼ੇਰ ਸਿੰਘ ਸ਼ੇਰੀ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ। ਪਰਿਵਾਰ ਦੇ ਕਰੀਬੀਆਂ ਤੋਂ ਮਿਲੀ ਜਾਣਕਾਰੀ ਅਨਸਾਰ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਾਹਿਜ ਪਾਠ ਦੇ ਭੋਗ ਸ਼ੁੱਕਰਵਾਰ ਨੂੰ ਪਾਏ ਜਾਣਗੇ, ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਹੋਣਗੇ।

The post ਸਿਮਰਨਜੀਤ ਸਿੰਘ ਮਾਨ ਨੇ ਸਹਿਯੋਗੀਆਂ ਸਮੇਤ ਦੀਪ ਸਿੱਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ appeared first on Ludhiana Live.