declamation on id Archives - Ludhiana Live

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਈਦ ਦੇ ਮੌਕੇ ‘ਤੇ ਕਾਰਵਾਈਆਂ ਕਈ ਗਤੀਵਿਧੀਆਂ
ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲਕਰਵਾਈਆਂ ਸੰਧੂ ਨਗਰ, ਲੁਧਿਆਣਾ ਵਿੱਚ ਈਦ ਦੇ ਮੌਕੇ ਤੇ ਸਕੂਲ ਵਿੱਚ ਕਈ ਗਤੀਵਿਧੀਆਂ ਕਰਵਾਈਆਂ ਗਈਆ । ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸੱਤਵੀਂ ਜਮਾਤ ਦੀ ਵਿਦਿਆਰਥਣ ਏਕਮਪ੍ਰੀਤ ਨੇ ਈਦ ਦੇ ਮਹੱਤਵ ਬਾਰੇ ਦੱਸਿਆ । ਸੱਤਵੀ ਜਮਾਤ ਦੇ ਵਿਦਿਆਰਥੀਆਂ ਨੇ Earth day ਤੇ Role play ਦੁਆਰਾ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਅਤ ਰੱਖਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਜਮਾਤ ਤੀਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੂੰ ਕਈ ਗਤੀਵਿਧੀਆਂ ਕਰਵਾਈਆਂ ਗਈਆਂ । ਜਮਾਤ ਤੀਸਰੀ ਦੇ ਵਿਦਿਆਰਥੀਆਂ ਨੇ ਚੰਨ ਤੇ ਸਿਤਾਰੇ ਬਣਵਾਏ ਗਏ । ਚੌਥੀ ਜਮਾਤ ਨੇ ਲਿਫ਼ਾਫੇ ਬਣਾਏ । ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਰੱਖ਼ਤ ਲਗਾਏ । ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ English Elocution Competition ਵਿੱਚ ਭਾਗ ਲਿਆ ।

The post ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਈਦ ਦੇ ਮੌਕੇ ‘ਤੇ ਕਾਰਵਾਈਆਂ ਕਈ ਗਤੀਵਿਧੀਆਂ appeared first on Ludhiana Live.