deadly clash Archives - Ludhiana Live

ਜਲੰਧਰ ‘ਚ ਚੋਣਾਂ ਦੌਰਾਨ ਹੋਈ ਖੂ.ਨੀ ਝ.ੜਪ – ਪੜ੍ਹੋ ਖ਼ਬਰ
ਜਲੰਧਰ: ਹੁਣੇ ਹੁਣੇ ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਦੇ ਪੱਛਮੀ ਖੇਤਰ ਵਿੱਚ ਕਾਂਗਰਸ ਅਤੇ ਭਾਜਪਾ ਦੇ ਬੂਥ ਵਰਕਰਾਂ ਵਿਚਾਲੇ ਹੱਥੋਪਾਈ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ ਇਕ ਦੂਜੇ ‘ਤੇ ਦੋਸ਼ ਲਗਾਏ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।

ਦੂਜੇ ਪਾਸੇ ਆਦਮਪੁਰ ‘ਚ ਵੀ ਖੂਨੀ ਝੜਪ ਹੋਣ ਕਾਰਨ ਪਿੰਡ ਮਾਮੂਪੁਰ ਬਟਾਲਾ ‘ਚ ਕਾਂਗਰਸ ਦੇ ਪੋਲਿੰਗ ਏਜੰਟ ਦੀ ਬੇਰਹਿਮੀ ਨਾਲ ਕੁੱਟਮਾਰ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ . ਉਸ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

The post ਜਲੰਧਰ ‘ਚ ਚੋਣਾਂ ਦੌਰਾਨ ਹੋਈ ਖੂ.ਨੀ ਝ.ੜਪ – ਪੜ੍ਹੋ ਖ਼ਬਰ appeared first on Ludhiana Live.