Dating Archives - Ludhiana Live

ਗਾਇਕ ਮੀਕਾ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਅਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਕਿਹਾ-ਉਹ ਅਜੇ ਸਿੰਗਲ ਹੈ….
ਬਾਲੀਵੁੱਡ ਦੇ ਗਾਇਕ ਮੀਕਾ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਹਮਸਫ਼ਰ ਦੀ ਤਲਾਸ਼ ਕਰਨ ਲਈ ‘ਮੀਕਾ ਦੀ ਵੋਹਟੀ’ ਸ਼ੋਅ ‘ਚ ਆਪਣੀ ਸਭ ਤੋਂ ਚੰਗੀ ਦੋਸਤ ਆਕਾਂਕਸ਼ਾ ਪੁਰੀ ‘ਚ ਆਪਣਾ ਜੀਵਨ ਸਾਥੀ ਚੁਣ ਲਿਆ ਸੀ। ਟੀਵੀ ਅਦਾਕਾਰ ਅਤੇ ਬਿੱਗ ਬੌਸ ਓਟੀਟੀ 2 ਆਕਾਂਕਸ਼ਾ ਪੁਰੀ ਜਦੋਂ ਸ਼ੋਅ ਦੀ ਵਿਨਰ ਬਣੀ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਮੀਕਾ ਅਤੇ ਆਕਾਂਕਸ਼ਾ ਜਲਦੀ ਵਿਆਹ ਕਰਵਾ ਲੈਣਗੇ ਪਰ ਅਜਿਹਾ ਨਹੀਂ ਹੋਇਆ।

ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਡੇਟ ਕਰ ਰਹੇ ਹਨ। ਅਕਸਰ ਦੋਹਾਂ ਤੋਂ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਹੁਣ ਅਦਾਕਾਰਾ ਨੇ ਆਪਣੇ ਅਤੇ ਮੀਕੇ ਦੇ ਰਿਸ਼ਤੇ ਨੂੰ ਲੈ ਕੇ ਲੈ ਕੇ ਪੁੱਛੇ ਜਾਣ ਵਾਲੇ ਸਵਾਲਾਂ ‘ਤੇ ਚੁੱਪੀ ਤੋੜਦੇ ਹੋਏ ਕਈ ਖੁਲਾਸੇ ਕੀਤੇ ਹਨ।

ਇਸ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲ਼ਬਾਤ ਕਰਦੇ ਹੋਏ ਅਦਾਕਾਰ ਆਕਾਂਕਸ਼ਾ ਨੇ ਕਿਹਾ ਸੀ ਕਿ ਉਹ ਅਜੇ ਸਿੰਗਲ ਹੈ। ਉਹ ਅਤੇ ਮੀਕਾ ਸਿਰਫ਼਼ ਦੋਸਤ ਹਨ ਅਤੇ ਇਸ ਦੋਸਤੀ ਨੂੰ ਉਹ ਬਰਕਰਾਰ ਰੱਖਣਾ ਚਾਹੁੰਦੇ ਹਨ। ਮੀਕਾ ਜੀ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ, ਜੋ ਹਮੇਸ਼ਾ ਕਾਇਮ ਰਹੇਗਾ। ਉਸ ਨੇ ਕਿਹਾ ਕਿ ਸ਼ੋਅ ਜਿੱਤਣ ਤੋਂ ਬਾਅਦ ਅਸੀਂ ਦੋਵਾਂ ਨੇ ਇਕ ਦੂਜੇ ਨੂੰ ਮਾਲਾਵਾਂ ਪਵਾਈਆਂ ਸਨ ਪਰ ਵਿਆਹ ਨਹੀਂ ਹੋਇਆ।

ਆਕਾਂਕਸ਼ਾ ਪੁਰੀ ਨੇ ਅੱਗੇ ਕਿਹਾ ਕਿ, ‘ਮੈਨੂੰ ਨਹੀਂ ਪਤਾ ਕਿ ਇਹ ਰਿਸ਼ਤੇ ‘ਤੇ ਕਦੋਂ ਮੋਹਰ ਲਗੇਗੀ ਪਰ ਮੈਂ ਇਹ ਸਪੱਸ਼ਟ ਕਰਨਾ ਚਾਹਾਂਗੀ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਹਮੇਸ਼ਾ ਰਹਿਣਗੇ।’ ਆਕਾਂਕਸ਼ਾ ਨੇ ਕਿਹਾ ਕਿ ਉਹ ਮੀਕਾ ਨਾਲ ਵਿਆਹ ਕਰਨਾ ਚਾਹੁੰਦੀ ਹੈ ਪਰ ਉਹ ਇਹ ਵੀ ਨਹੀਂ ਜਾਣਦੀ ਕਿ ਇਹ ਕਦੋਂ ਹੋਵੇਗਾ।

The post ਗਾਇਕ ਮੀਕਾ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਅਕਾਂਕਸ਼ਾ ਪੁਰੀ ਨੇ ਤੋੜੀ ਚੁੱਪੀ, ਕਿਹਾ-ਉਹ ਅਜੇ ਸਿੰਗਲ ਹੈ…. appeared first on Ludhiana Live.

ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਵਿਆਹੇ ਸਖ਼ਸ਼ ‘ਤੇ ਆਇਆ ਦਿਲ, 1 ਸਾਲ ਤੋਂ ਕਰ ਰਹੀ ਹੈ ਡੇਟ
ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹਾਲਾਂਕਿ ਫ਼ਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਅਦਾਕਾਰਾ ਦੇ ਲੁੱਕ ਅਤੇ ਐਕਟਿੰਗ ਨੂੰ ਲੈ ਕੇ ਕਾਫ਼ੀ ਚਰਚਾ ਰਹੀ। ਇਕ ਵਾਰ ਮੁੜ ਤੋਂ ਮਾਨੁਸ਼ੀ ਸੁਰਖੀਆਂ ‘ਚ ਆ ਗਈ ਹੈ। ਖ਼ਬਰਾਂ ਮੁਤਾਬਕ, ਮਾਨੁਸ਼ੀ ਛਿੱਲਰ ਸਿੰਗਲ ਨਹੀਂ ਹੈ, ਉਹ ਇਕ ਬਿਜ਼ਨੈੱਸਮੈਨ ਨੂੰ ਡੇਟ ਕਰ ਰਹੀ ਹੈ।

ਖ਼ਬਰਾਂ ਮੁਤਾਬਕ ਮਾਨੁਸ਼ੀ ਛਿੱਲਰ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਨੂੰ ਡੇਟ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨੁਸ਼ੀ ਨੂੰ ਕਈ ਵਾਰ ਨਿਖਿਲ ਨਾਲ ਘੁੰਮਦੇ ਵੀ ਦੇਖਿਆ ਗਿਆ ਹੈ। ਦੋਵੇਂ 2021 ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਕ ਸਾਲ ਤੱਕ ਲਵ ਬਰਡ ਮਾਨੁਸ਼ੀ ਛਿੱਲਰ ਅਤੇ ਨਿਖਿਲ ਕਾਮਥ ਨੇ ਆਪਣੇ ਰਿਸ਼ਤੇ ਨੂੰ ਸਾਰਿਆਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਰੱਖਿਆ ਸੀ। ਖ਼ਬਰਾਂ ਮੁਤਾਬਕ, ਇਹ ਜੋੜਾ ਹਾਲ ਹੀ ‘ਚ ਰਿਸ਼ੀਕੇਸ਼ ਗੁੰਮਣ ਗਿਆ ਸੀ।

ਦੋਹਾਂ ਦੇ ਕਰੀਬੀ ਸੂਤਰਾਂ ਮੁਤਾਬਕ, ਨਿਖਿਲ ਅਤੇ ਮਾਨੁਸ਼ੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਗੰਭੀਰ ਹਨ। ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ​​ਹੈ ਪਰ ਮਾਨੁਸ਼ੀ ਇਸ ਸਮੇਂ ਆਪਣੇ ਕਰੀਅਰ ‘ਤੇ ਧਿਆਨ ਦੇਣਾ ਚਾਹੁੰਦੀ ਹੈ, ਇਸ ਲਈ ਜਨਤਕ ਤੌਰ ‘ਤੇ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਦੋਵਾਂ ਦੇ ਪਰਿਵਾਰਾਂ ‘ਚ ਇਸ ਗੱਲ ਨੂੰ ਲੈ ਕੇ ਚਰਚਾ ਵੀ ਹੋ ਚੁੱਕੀ ਹੈ ਪਰ ਫਿਲਹਾਲ ਹਰ ਕੋਈ ਇਸ ਗੱਲ ਨੂੰ ਜ਼ਿਆਦਾ ਹਵਾ ਨਹੀਂ ਦੇਣਾ ਚਾਹੁੰਦਾ।

ਨਿਖਿਲ ਕਾਮਥ ਦੀ ਉਮਰ 35 ਸਾਲ ਹੈ। ਉਹ ਨਿਵੇਸ਼ ਕੰਪਨੀ ਜ਼ੀਰੋਧਾ ਦੇ ਸਹਿ-ਸੰਸਥਾਪਕ ਹਨ। ਨਿਖਿਲ ਨੂੰ ਕਰੋੜਾਂ ਨੌਜਵਾਨਾਂ ਦਾ ਆਈਕਨ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਦਮ ‘ਤੇ ਕਰੋੜਾਂ ਦਾ ਕਾਰੋਬਾਰ ਬਣਾਇਆ ਹੈ। ਮਾਨੁਸ਼ੀ ਤੋਂ ਪਹਿਲਾਂ ਨਿਖਿਲ ਦੀ ਜ਼ਿੰਦਗੀ ‘ਚ ਅਮਾਂਡਾ ਪਰਵੰਕਰਾ ਸੀ। ਦੋਵਾਂ ਦਾ ਵਿਆਹ 2019 ‘ਚ ਇਟਲੀ ਦੇ ਫਲੋਰੈਂਸ ‘ਚ ਇੱਕ ਨਿੱਜੀ ਸਮਾਰੋਹ ‘ਚ ਹੋਇਆ ਸੀ ਪਰ ਇਕ ਸਾਲ ਦੇ ਅੰਦਰ ਹੀ ਦੋਹਾਂ ਦਾ ਤਲਾਕ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ 2021 ‘ਚ ਹੀ ਨਿਖਿਲ ਦੀ ਜ਼ਿੰਦਗੀ ‘ਚ ਮਾਨੁਸ਼ੀ ਦੀ ਐਂਟਰੀ ਹੋਈ ਸੀ। ਨਿਖਿਲ ਪਹਿਲਾਂ ਇੱਕ ਕਾਲ ਸੈਂਟਰ ‘ਚ ਕੰਮ ਕਰਦਾ ਸੀ। ਉਸ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਸ ਨੂੰ ਸ਼ੁਰੂ ਤੋਂ ਹੀ ਪੈਸਾ ਕਮਾਉਣ ਦੀ ਲਾਲਸਾ ਸੀ। ਉਸ ਨੇ ਨੌਕਰੀ ਦੌਰਾਨ ਹੀ ਆਪਣਾ ਕਾਰੋਬਾਰੀ ਵਿਚਾਰ ਸ਼ੁਰੂ ਕੀਤਾ। ਬਾਅਦ ‘ਚ ਜਿਵੇਂ ਹੀ ਉਸ ਨੂੰ ਹੁਲਾਰਾ ਮਿਲਿਆ, ਉਸ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਭਰਾ ਨਾਲ ਕਾਰੋਬਾਰ ਦੀ ਨੀਂਹ ਰੱਖੀ।

ਦੱਸਣਯੋਗ ਹੈ ਕਿ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਨਾਲ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਮਾਨੁਸ਼ੀ ਛਿੱਲਰ ‘ਤਹਿਰਾਨ’ ‘ਚ ਕੰਮ ਕਰ ਰਹੀ ਹੈ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਅਦਾਕਾਰ ਜਾਨ ਅਬ੍ਰਾਹਮ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਯਸ਼ਰਾਜ ਬੈਨਰ ਨਾਲ ਵੀ ਕਰਾਰ ਕੀਤਾ ਹੈ।

The post ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਵਿਆਹੇ ਸਖ਼ਸ਼ ‘ਤੇ ਆਇਆ ਦਿਲ, 1 ਸਾਲ ਤੋਂ ਕਰ ਰਹੀ ਹੈ ਡੇਟ appeared first on Ludhiana Live.