cutting of trees Archives - Ludhiana Live

ਲੁਧਿਆਣਾ ਦੇ ਪਿੰਡ ਕੱਦੋਂ ਦਾ ਸਰਪੰਚ ਬਰਖਾਸਤ, ਹਰੇ-ਭਰੇ ਦਰੱਖਤਾਂ ਨੂੰ ਕਟਵਾਉਣ ਦਾ ਲੱਗਾ ਦੋਸ਼
ਲੁਧਿਆਣਾ : ਪਿੰਡ ਕੱਦੋਂ ਦੇ ਸਰਪੰਚ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਸਰਪੰਚ ਦਾ ਦੋਸ਼ ਹੈ ਕਿ ਉਸ ਨੇ ਪਿੰਡ ਕੱਦੋਂ ਵਿਚ ਪੂਰੀ ਤਰ੍ਹਾਂ ਵਿਕਸਿਤ ਦਰੱਖਤਾਂ ਨੂੰ ਕਟਵਾਇਆ ਹੈ। ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਵਿਭਾਗ ਨੇ ਹੁਕਮ ਦਿੱਤੇ ਹਨ ਕਿ ਉਹ ਸਰਪੰਚ ਤੋਂ ਪੰਚਾਇਤ ਦੀ ਸਾਰੀ ਜਾਇਦਾਦ ਤੇ ਬੈਂਕ ਖਾਤੇ ਨੂੰ ਜ਼ਬਤ ਕਰਕੇ ਸਰਬ ਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਨੂੰ ਸੌਂਪ ਦੇਣ।

ਕੱਦੋਂ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਨੂੰ ਵਿਭਾਗ ਦੇ ਸਾਹਮਣੇ ਜਵਾਬ ਦਰਜ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਵਿਭਾਗ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ ਜਿਸ ਦੇ ਬਾਅਦ 31 ਮਾਰਚ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਗੁਰਪ੍ਰੀਤ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਬਰਖਾਸਤ ਕਰਨ ਦਾ ਹੁਕਮ ਦੇ ਦਿੱਤਾ। ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਕਿ ਸਰਪੰਚ ਨੇ ਦਰੱਖਤਾਂ ਦੀ ਕਟਾਈ ‘ਤੇ ਰੋਕ ਦੇ ਬਾਵਜੂਦ ਪੰਚਾਇਤ ਦੀ ਜ਼ਮੀਨ ‘ਤੇ ਉੱਗੇ ਵਿਕਸਿਤ ਦਰੱਖਤਾਂ ਨੂੰ ਕੱਟ ਦਿੱਤਾ ਹੈ।

The post ਲੁਧਿਆਣਾ ਦੇ ਪਿੰਡ ਕੱਦੋਂ ਦਾ ਸਰਪੰਚ ਬਰਖਾਸਤ, ਹਰੇ-ਭਰੇ ਦਰੱਖਤਾਂ ਨੂੰ ਕਟਵਾਉਣ ਦਾ ਲੱਗਾ ਦੋਸ਼ appeared first on Ludhiana Live.

ਫੀਕੋ ਨੇ ਛੋਟੇ ਉਦਯੋਗਾਂ ਨੂੰ ਬਚਾਉਣ ਲਈ ਸ਼੍ਰੀ ਨਰਾਇਣ ਰਾਣੇ ਐਮਐਸਐਮਈ ਮੰਤਰੀ ਨਾਲ ਕੀਤੀ ਮੁਲਾਕਾਤ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦਾ ਇੱਕ ਵਫਦ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਸ਼੍ਰੀ ਰਾਜੀਵ ਜੈਨ ਜਨਰਲ ਸਕੱਤਰ ਫੀਕੋ ਅਗਵਾਹੀ ਹੇਠ ਸ਼੍ਰੀ ਸ਼੍ਰੀ ਨਰਾਇਣ ਰਾਣੇ ਐਮਐਸਐਮਈ ਮੰਤਰੀ ਭਾਰਤ ਸਰਕਾਰ ਨਾਲ ਮੁਲਾਕਾਤ ਕੀਤੀ ਅਤੇ ਲਘੂ ਅਤੇ ਛੋਟੇ ਉਦਯੋਗਾਂ ਨੂੰ ਬਚਾਉਣ ਲਈ ਇੱਕ ਲਿਖਤੀ ਮੰਗ ਪੱਤਰ ਸੌਂਪਿਆ।

ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਟੈਕਨਾਲੋਜੀ ਅਪਗ੍ਰੇਡੇਸ਼ਨ ਫੰਡ ਸਕੀਮ ਐਮਐਸਐਮਈਜ਼ ਲਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜੋ ਪੁਰਾਣੇ ਤਰੀਕਿਆਂ ਅਤੇ ਤਕਨੀਕਾਂ ‘ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਤਕਨੀਕੀ ਤੌਰ ‘ਤੇ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ, ਤਾਂ ਜੋ ਉਦਯੋਗ ਨੂੰ 40 ਕਰੋੜ ਤੱਕ ਦਾ ਲਾਭ ਮਿਲ ਸਕੇ ਜਿਸ ਨਾਲ ਉਦਯੋਗ ਦੁਨੀਆ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਅਪਗ੍ਰੇਡ ਕਰ ਸਕੇ।

ਐਮਐਸਐਮਈ ਨਿਰਮਾਤਾਵਾਂ ਦੀ ਤਰਫੋਂ ਸਰਕਾਰ ਨੂੰ ਭਾਰਤ ਵਿੱਚ ਨਿਰਮਿਤ ਨਾ ਹੋਣ ਵਾਲਿਆਂ ਮਸ਼ੀਨਾਂ ‘ਤੇ ਆਯਾਤ ਡਿਊਟੀ ਨੂੰ ਹਟਾ ਦੇਣਾ ਚਾਹੀਦਾ ਹੈ। ਉਦਯੋਗਪਤੀਆਂ ਨੂੰ ਮਸ਼ੀਨਰੀ ਦੇ ਰੂਪ ਵਿੱਚ ਬਿਨਾਂ ਡਿਊਟੀ ਤੋਂ ਅੰਤਰਰਾਸ਼ਟਰੀ ਤਕਨਾਲੋਜੀ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਭਾਰਤ ਵਿੱਚ ਦਰਾਮਦ ਕੀਤੇ ਜਾਣ ਵਾਲੇ ਮਾਲ ਦਾ ਨਿਰਮਾਣ ਭਾਰਤ ਵਿੱਚ ਕੀਤਾ ਜਾ ਸਕੇ।

ਸਰਕਾਰ ਸਿੰਗਲ-ਯੂਜ਼ ਪਲਾਸਟਿਕ ਨੂੰ ਇਸ ਤਰੀਕੇ ਨਾਲ ਮਾਨਕੀਕਰਨ ਕਰੇ ਕਿ ਸਾਰੇ ਉਤਪਾਦ ਉਸੇ ਅਨੁਸਾਰ ਬਣਾਏ ਜਾਣੇ ਚਾਹੀਦੇ ਹਨ, ਜਿਵੇਂ ਕਿ ਟੰਬਲਰ ਘੱਟੋ-ਘੱਟ 4 ਗ੍ਰਾਮ, ਕਟੋਰਾ 4 ਗ੍ਰਾਮ, 6 ਇੰਚ ਦੀ ਪਲੇਟ ਭਾਰ ਵਿੱਚ 5 ਗ੍ਰਾਮ ਹੋਣਾ ਚਾਹੀਦਾ ਹੈ, ਵਜ਼ਨ ਦਾ ਮਿਆਰੀਕਰਨ ਕੂੜੇ ਨੂੰ ਨਿਯੰਤਰਿਤ ਕਰੇਗਾ।

ਦੇਸ਼ ਵਿੱਚ ਰੋਜ਼ਾਨਾ 29,000 ਦਰੱਖਤ ਕੱਟੇ ਜਾ ਰਹੇ ਹਨ, ਜਿਸ ਕਾਰਨ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ ਅਤੇ ਕਈ ਹੋਰ ਲੁਪਤ ਹੋਣ ਦੇ ਕੰਢੇ ਹਨ। ਪ੍ਰਤੀ ਮਨੁੱਖ ਦਰੱਖਤਾਂ ਦੀ ਗਿਣਤੀ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਪਿੱਛੇ ਹੈ। ਅਸੀਂ ਵੱਖ-ਵੱਖ ਸਿੰਗਲ-ਯੂਜ਼ ਪੇਪਰ ਗਲਾਸ, ਕੱਪ, ਪਲੇਟਾਂ, ਪੇਪਰ ਨੈਪਕਿਨ ਆਦਿ ਦੇ ਨਿਰਮਾਣ ਲਈ ਰੁੱਖਾਂ ਦੀ ਗੈਰ-ਜ਼ਰੂਰੀ ਕਟਾਈ ਦਾ ਸਖ਼ਤ ਵਿਰੋਧ ਕਰਦੇ ਹਾਂ।

The post ਫੀਕੋ ਨੇ ਛੋਟੇ ਉਦਯੋਗਾਂ ਨੂੰ ਬਚਾਉਣ ਲਈ ਸ਼੍ਰੀ ਨਰਾਇਣ ਰਾਣੇ ਐਮਐਸਐਮਈ ਮੰਤਰੀ ਨਾਲ ਕੀਤੀ ਮੁਲਾਕਾਤ appeared first on Ludhiana Live.