culturalprogramme Archives - Ludhiana Live

ਪਹਿਲੀ ਜਮਾਤ ਦੇ ਸਵਾਗਤ ਪਾਰਟੀ ਵਿੱਚ ਮਚੀਆਂ ਧੂਮਾਂ
ਲੁਧਿਆਣਾ : ਪਹਿਲੀ ਜਮਾਤ ਦੇ ਨਵੇਂ ਦਾਖਲ ਹੋਏ ਬੱਚਿ ਆਂ ਦੇ ਸਵਾਗਤ ਲਈ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਤੇਜਾ ਸਿੰਘ ਸੁਤੰਤਰ .ਮੈਮੋਰੀਅਲ.ਸਕੂਲ ਵਿੱਚ ਕੀਤਾ ਗਿਆ।ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ‘ਸ਼ਬਦ-ਗਾਇਨ’ਦੇ ਨਾਲ ਕੀਤਾ ਗਿਆ। ਇਸ ਧਾਰਮਿਕ ਸੁਗੰਧ ਨੂੰ ‘ਸਰਸਵਤੀ ਵੰਦਨਾ’ ਦੇ ਰਾਹੀਂ ਅੱਗੇ ਵਧਾਇਆ ਗਿਆ।

ਵਿਦਿਆਰਥੀਆ ਨੇ ਨਾਚ, ਗੀਤ, ਨਾਟਕ ਆਦਿ ਦੇ ਦੁਆਰਾ ਆਪਣੀ ਵਿਲੱਖਣ ਪ੍ਰਤਿਭਾ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਸਵ: ਸ. ਗੁਰਬਚਨ ਸਿੰਘ ਗਰੇਵਾਲ, ਜੋ ਲੰਬੇ ਸਮੇਂ ਤੱਕ ਇਸ ਸੰਸਥਾ ਦੇ ਕਰਤਾ ਧਰਤਾ ਰਹੇ, ਉਹਨਾਂ ਨੂੰ ਸਮਰਪਿਤ ਕਰਕੇ ਨਾਰੀ ਸ਼ਕਤੀਕਰਨ ਉੱਤੇ ਇੱਕ ਨਾਟਕ ਪੇਸ਼ ਕੀਤਾ ਗਿਆ।

ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਨੂੰ ਸੰਮੋਹਿਤ ਕਰ ਦਿੱਤਾ। ਸਕੂਲ ਦੇ ਨਿਰਦੇਸ਼ਕ ਸ. ਦਾਨਿਸ਼ ਗਰੇਵਾਲ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਪਸ਼ੰਸਾ ਕਰਦੇ ਹੋਏ ਉਹਨਾਂ ਦੇ ਮਾਤਾ ਪਿਤਾ ਨੂੰ, ਉਹਨਾਂ ਨੂੰ ਨਿਰੰਤਰ ਪ੍ਰੋਤਸਾਹਿਤ ਕਰਨ ਦੇ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਨ ਦੇ ਨਾਲ ਹੋਇਆ।

The post ਪਹਿਲੀ ਜਮਾਤ ਦੇ ਸਵਾਗਤ ਪਾਰਟੀ ਵਿੱਚ ਮਚੀਆਂ ਧੂਮਾਂ appeared first on Ludhiana Live.