cultural mela Archives - Ludhiana Live

ਰਾਜੀਵ ਕੁਮਾਰ ਲਵਲੀ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੁਣੇ ਗਏ ਨਵੇਂ ਪ੍ਰਧਾਨ
ਰਾਜੀਵ ਕੁਮਾਰ ਲਵਲੀ ਨੂੰ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਜਦਕਿ ਗੁਰਨਾਮ ਸਿੰਘ ਧਾਲੀਵਾਲ ਚੇਅਰਮੈਨ ਹੋਣਗੇ। ਇਹ ਫੈਸਲਾ ਪੰਜਾਬੀ ਭਵਨ ਵਿਖੇ ਹੋਈ ਜਥੇਬੰਦੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ। ਇਸ ਦੌਰਾਨ ਸਾਬਕਾ ਪ੍ਰਧਾਨ ਪਰਗਟ ਸਿੰਘ ਗਰੇਵਾਲ ਨੂੰ ਸੰਸਥਾ ਦਾ ਸਰਪ੍ਰਸਤ ਚੁਣਿਆ ਗਿਆ। ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ ਅਤੇ ਮਲਕੀਅਤ ਸਿੰਘ ਦਾਖਾ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਲਵਲੀ ਨੂੰ ਮਸ਼ਾਲ ਭੇਂਟ ਕਰਕੇ ਵਧਾਈ ਦਿੱਤੀ |

ਉਨ੍ਹਾਂ ਦੱਸਿਆ ਕਿ ਅਗਲਾ ਪ੍ਰੋ. ਮੋਹਨ ਸਿੰਘ ਮੇਲਾ 19 ਅਤੇ 20 ਅਕਤੂਬਰ ਨੂੰ ਕਰਵਾਇਆ ਜਾਵੇਗਾ। ਸਮਾਗਮ ਸਬੰਧੀ ਫੈਸਲਾ ਨਵੀਂ ਗਠਿਤ ਕਮੇਟੀ ਵੱਲੋਂ ਲਿਆ ਜਾਵੇਗਾ। ਇਸ ਮੌਕੇ ਨਵਨਿਯੁਕਤ ਪ੍ਰਧਾਨ ਲਵਲੀ ਅਤੇ ਚੇਅਰਮੈਨ ਧਾਲੀਵਾਲ ਨੇ ਸੌਂਪੀ ਗਈ ਜਿੰਮੇਵਾਰੀ ਲਈ ਕਮੇਟੀ ਮੈਂਬਰਾਂ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਮਰਹੂਮ ਜੱਸੋਵਾਲ ਦੇ ਦਰਸਾਏ ਮਾਰਗ ‘ਤੇ ਚੱਲ ਕੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇਸ ਮੇਲੇ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ।

The post ਰਾਜੀਵ ਕੁਮਾਰ ਲਵਲੀ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੁਣੇ ਗਏ ਨਵੇਂ ਪ੍ਰਧਾਨ appeared first on Ludhiana Live.

ਤੇਜਾ ਸਿੰਘ ਸੁਤੰਤਰ ਸਕੂਲ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ
ਲੁਧਿਆਣਾ : ਕਿਸੇ ਵੀ ਸੱਭਿਆਚਾਰ ਨੂੰ ਬਚਾਉਣ ਲਈ ਜਰੂਰੀ ਹੁੰਦਾ ਹੈ ਉਥੋਂ ਦੀ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨਾ। ਹਰ ਸਾਲ ਦੀ ਤਰਾਂ੍ਹ ਇਸ ਸਾਲ ਵੀ ਇਹ ਉਪਰਾਲਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ , ਲੁਧਿਆਣਾ ਵੱਲੋਂ ਧੂਮ-ਧਾਮ ਨਾਲ ਕੀਤਾ ਗਿਆ। ਇਸ ਸਾਲ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।

ਮੇਲੇ ਵਿੱਚ ਸਕੂਲ ਦੇ ਡਾਇਰੈਕਟਰ ਗੁਰਪਾਲ ਕੌਰ ਗਰੇਵਾਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਮੇਲੇ ਦਾ ਆਰੰਭ ਰੱਬ ਨੂੰ ਯਾਦ ਕਰਦਿਆਂ ਉਸ ਦੀ ਸਿਫ਼ਤ ਵਿੱਚ ਸਾਵਣ ਆਇਆ ਹੇ ਸਖੀ ਸ਼ਬਦ ਨਾਲ ਕੀਤਾ ਗਿਆ। ਵਿਦਿਆਰਥੀਆਂ ਨੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਆਪਣੀ –ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ।

ਮੇਲੇ ਵਿੱਚ ਮਿਸ ਤੀਜ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 10+2 ਦੀ ਮਿਸ ਭਵਨਦੀਪ ਕੌਰ ਨੇ ਮਿਸ ਤੀਜ , ਬਬਲਪ੍ਰੀਤ ਕੌਰ ਨੇ ਰਨਰ-ਅੱਪ , ਸ਼ਰਨਜੀਤ ਕੌਰ ਨੇ ਟੌਰ ਪੰਜਾਬਣ ਦੀ ਅਤੇ ਫਰਲੀਨ ਕੌਰ ਨੇ ਤੋਰ ਮਜਾਜਣ ਦੀ ਦਾ ਖਿਤਾਬ ਜਿੱਤਿਆ।

ਸੱਭਿਆਚਾਰਕ ਮੇਲੇ ਵਿੱਚ ਵਿਰਸੇ ਦਾ ਵਾਰਸ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ 10+2 ਕਲਾਸ ਦੇ ਵਿਦਿਆਰਥੀ ਰੋਹਿਤ ਸ਼ਰਮਾ ਨੇ ਵਿਰਸੇ ਦਾ ਵਾਰਸ , ਹਰਪ੍ਰੀਤ ਸਿੰਘ ਨੇ ਰਨਰ ਅੱਪ, ਰੀਸ਼ੀ ਦੇਵ ਸ਼ਰਮਾ ਨੇ ਗੱਭਰੂ ਪੰਜਾਬ ਦਾ ਅਤੇ ਆਰਯਮਾਨ ਸਿੰਘ ਨੇ ਅਣਖੀਲਾ ਗੱਭਰੂ ਦਾ ਖਿਤਾਬ ਪ੍ਰਾਪਤ ਕੀਤਾ। ਇਸ ਮੌਕੇ ਸਾਲ 2022-23 ਦੌਰਾਨ ਕਲਾਸ 10+1 ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਪੂਰੇ ਸਾਲ ਸਕੂਲ ਵਿੱਚ ਹਾਜ਼ਰ ਰਹਿਣ ਵਾਲੇ ਵਿਦਿਅਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਦੇ ਅਤੇ ਇਕ ਵਧੀਆ ਇਨਸਾਨ ਬਣਨ ਲਈ ਕੀਮਤੀ ਸੁਝਾਅ ਦੱਸੇ। ਆਖ਼ੀਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸਲਾਘਾਂ ਕੀਤੀ।

The post ਤੇਜਾ ਸਿੰਘ ਸੁਤੰਤਰ ਸਕੂਲ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਤੇ ਸੱਭਿਆਚਾਰਕ ਮੇਲਾ appeared first on Ludhiana Live.

ਬੀ ਸੀ ਐਮ ਆਰੀਆ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਮੇਲੇ ‘ਚ ਪਾਈਆ ਧੂਮਾਂ
ਲੁਧਿਆਣਾ : ਬੀ ਸੀ ਐਮ ਆਰੀਆ ਸਕੂਲ, ਲੁਧਿਆਣਾ ਦੇ ਕਿੰਡਰਗਾਰਟਨ ਦੇ ਸਾਲਾਨਾ ਸੱਭਿਆਚਾਰਕ ਮੇਲੇ ਦੇ ਦੂਜੇ ਦਿਨ ਪੁਨਰ ਜਾਗਰਣ: ਰੀਨਿਊ ਐਸਪਾਇਰੇਸ਼ਨ ਦੇਖਿਆ ਗਿਆ ਜਿਸ ਵਿੱਚ ਐਲਕੇਜੀ ਦੇ 420 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਡਾ ਪੁਨੀਤ ਏ ਪੂਨੀ, ਪ੍ਰੋ. ਅਤੇ ਪੀਡੀਆਟ੍ਰਿਕਸ ਵਿਭਾਗ ਦੇ ਮੁਖੀ, ਪੀਆਈਸੀਯੂ, ਡੀਐਮਸੀਐਚ, ਡਾ ਪਰਮਜੀਤ ਕੌਰ, ਡਾਇਰੈਕਟਰ ਬੀ.ਸੀ.ਐਮ. ਆਰੀਆ ਗਰੁੱਪ ਆਫ਼ ਸਕੂਲਜ਼, ਵਿਦਿਆਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਨਮਾਨਿਤ ਮੈਂਬਰਾਂ ਨੇ ਕੀਤੀ।

ਸਭਿਆਚਾਰਕ ਤਿਉਹਾਰ ਦੀ ਸ਼ੁਰੂਆਤ ਸਰਵ ਸ਼ਕਤੀਮਾਨ ਦੀਆਂ ਅਸੀਸਾਂ ਅਤੇ ਪਵਿੱਤਰ ਦੀਵੇ ਦੀ ਰੋਸ਼ਨੀ ਨਾਲ ਕੀਤੀ ਗਈ। ਨ੍ਰਿਤਿਆਂਜਲੀ ਨਾਲ ਹਾਜ਼ਰ ਇਕੱਠ ਅਤੇ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸੁਰੀਲੀ ਕਾਮੇਡੀ ਸੁੰਦਰਤਾ ਘੁਟਾਲੇ ਨੇ ਦਰਸ਼ਕਾਂ ਨੂੰ ਬਹੁਤ ਹਸਾਇਆ। ਆਧੁਨਿਕ ਪਰਿਵਾਰ ਨੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਰਤੀ ਪਰਿਵਾਰ ਨੂੰ ਦਰਸਾਇਆ।

ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਭਰ ਦਿੱਤਾ ਅਤੇ ਦੇਸ਼ ਭਗਤੀ ਦੀ ਅਸਲ ਪਰਿਭਾਸ਼ਾ ਨੂੰ ਉਜਾਗਰ ਕੀਤਾ | ਗਲੈਮਰ ਅਤੇ ਸ਼ੈਲੀ ਦੀ ਪੇਸ਼ਕਾਰੀ ਨੂੰ ‘ਸ਼ੋਅ ਆਫ ਯੂਅਰ ਟਰੂ ਕਲਰ’ ਦੁਆਰਾ ਜੋੜਿਆ ਗਿਆ ਸੀ ਜਿਸਦਾ ਉਦੇਸ਼ ਫੈਸ਼ਨ ਦੀਆਂ ਸਖਤ ਰੁਕਾਵਟਾਂ ਨੂੰ ਤੋੜਨਾ ਸੀ। ‘ਰੇਨੇਸਨਜ਼ – ਕੁਦਰਤ ਦਾ ਨਿਯਮ’ ਦਰਸਾਉਂਦਾ ਹੈ ਕਿ ਤਬਦੀਲੀ ਸਾਨੂੰ ਆਪਣੇ ਆਪ ਦਾ ਇੱਕ ਬਿਹਤਰ ਰੂਪ ਸਿਖਾਉਂਦੀ ਹੈ।

‘ਅਨ ਸਟਾਪੇਬਲ ਬੀਸੀਐਮ ਆਰੀਅਨਜ਼’ ਨੇ ਕੋਵਿਡ -19 ਦੇ ਮੁਸ਼ਕਲ ਸਮੇਂ ਦੌਰਾਨ ਅਧਿਆਪਕਾਂ ਦੇ ਵਿਕਾਸ ਨੂੰ ਪ੍ਰਦਰਸ਼ਿਤ ਕੀਤਾ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਸਿੱਖਿਆ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ। ਮੁੱਖ ਮਹਿਮਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

ਪਿ੍ੰਸੀਪਲ ਸ੍ਰੀਮਤੀ ਅਨੁਜਾ ਕੌਸ਼ਲ ਨੇ ਸਕੂਲ ਅਤੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰਾਪਤੀਆਂ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਕਿਹਾ, “ਤਬਦੀਲੀ ਵਿੱਚ ਸਾਨੂੰ ਚੁਣੌਤੀ ਦੇਣ ਅਤੇ ਸਾਨੂੰ ਇੱਕ ਵਧੇਰੇ ਗੁੰਝਲਦਾਰ ਅਤੇ ਲਚਕੀਲੇ ਮਨੁੱਖ ਦੇ ਰੂਪ ਵਿੱਚ ਆਕਾਰ ਦੇਣ ਦੀ ਸ਼ਕਤੀ ਹੈ ਜੋ ਨਾ ਸਿਰਫ ਜੀਵਨ ਦੇ ਉਤਰਾਅ ਚੜਾਅ ਤੋਂ ਬਚੇਗਾ, ਬਲਕਿ ਅਸਲ ਵਿੱਚ ਉਨ੍ਹਾਂ ਦੇ ਬਾਵਜੂਦ ਵਧੇਗਾ।”

ਡਾਇਰੈਕਟਰ ਡਾ ਪਰਮਜੀਤ ਕੌਰ ਨੇ ਮਹਿਮਾਨਾਂ ਅਤੇ ਮਾਪਿਆਂ ਦਾ ਉਨ੍ਹਾਂ ਦੀ ਮੌਜੂਦਗੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਅਚੰਭਿਆਂ ਦੇ ਪੁਨਰ-ਜਾਗਰਣ ਦੀ ਲੋੜ ਹੈ। ਸਾਨੂੰ ਆਪਣੇ ਦਿਲਾਂ ਵਿੱਚ, ਆਪਣੀਆਂ ਆਤਮਾਵਾਂ ਵਿੱਚ ਅਤੇ ਕਦੇ ਨਾ ਮਰਨ ਵਾਲੇ ਸੁਪਨਿਆਂ ਵਿੱਚ ਨਵੀਨੀਕਰਨ ਕਰਨ ਦੀ ਲੋੜ ਹੈ ਕਿ ਜ਼ਿੰਦਗੀ ਚਮਤਕਾਰ ਅਤੇ ਜਾਦੂ ਹੈ।

The post ਬੀ ਸੀ ਐਮ ਆਰੀਆ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਮੇਲੇ ‘ਚ ਪਾਈਆ ਧੂਮਾਂ appeared first on Ludhiana Live.