crimw Archives - Ludhiana Live

ਨਸ਼ੀ/ਲੇ ਪਾਊਡਰ ਸਮੇਤ ਲੜਕੀ ਕਾਬੂ
ਖੰਨਾ /ਲੁਧਿਆਣਾ : ਥਾਣਾ ਸਿਟੀ 2 ਦੀ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ ਲੜਕੀ ਨੂੰ ਕਾਬੂ ਗਿਆ ਹੈ। ਮੁਲਜ਼ਮ ਤੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਲੜਕੀ ਕਵਿਤਾ ਵਾਸੀ ਖੰਨਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਖਟੀਕਾ ਚੌਕ ਖੰਨਾ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਕਵਿਤਾ ਆਪਣੇ ਗਾਹਕਾਂ ਨੂੰ ਨਸ਼ੀਲਾ ਪਾਊਡਰ ਮੀਟ ਮਾਰਕੀਟ ਖੰਨਾ ਵਿਖੇ ਆਪਣੇ ਮੁਹੱਲੇ ‘ਚ ਵੇਚ ਰਹੀ ਹੈ। ਪੁਲਿਸ ਵਲੋਂ ਛਾਪੇਮਾਰੀ ਕਰਕੇ ਮੁਲਜ਼ਮ ਨੂੰ 7 ਗ੍ਰਾਮ ਨਸ਼ੀ/ਲੇ ਪਾਊਡਰ ਸਮੇਤ ਕਾਬੂ ਕਰ ਲਿਆ।

The post ਨਸ਼ੀ/ਲੇ ਪਾਊਡਰ ਸਮੇਤ ਲੜਕੀ ਕਾਬੂ appeared first on Ludhiana Live.