crime on women Archives - Ludhiana Live

ਸਾਰੀਆਂ ਔਰਤਾਂ ਹਮੇਸ਼ਾ ਘਰ ਦੇ ਇਕ ਮਜ਼ਬੂਤ ਥੰਮ੍ਹ ਵਾਂਗ – ਚੇਅਰਪਰਸਨ ਗੁਲਾਟੀ
ਲੁਧਿਆਣਾ : ਸਮਾਜ ਵਿਚ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਹਮੇਸ਼ਾਂ ਆਵਾਜ਼ ਬੁਲੰਦ ਕਰਨ ਵਾਲੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਿੰਡ ਚੱਕ ਕਲਾਂ ਦੀ ਡੇਢ ਕੁ ਮਹੀਨਾ ਪਹਿਲਾਂ ਵਿਆਹੀ ਪਤੀ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਤੇਜ਼ਾਬ ਪੀੜ੍ਹਤਾ ਨਵ-ਵਿਆਹੁਤਾ ਅਮਨਦੀਪ ਕੌਰ ਦੀ ਇਨਸਾਫ਼ ਲਈ ਲਗਾਈ ਗਈ ਗੁਹਾਰ ‘ਤੇ ਉਸਦਾ ਹਾਲ ਜਾਨਣ ਲਈ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ।

ਇਸ ਦੌਰਾਨ ਪੀੜ੍ਹਤ ਅਮਨਦੀਪ ਕੌਰ ਪੁੱਤਰੀ ਦਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਇਸੇ ਸਾਲ 23 ਜਨਵਰੀ ਨੂੰ ਪਿੰਡ ਜੱਸੀਆਂ ਨੇੜੇ ਰਹਿੰਦੇ ਹਰਦਿਆਲ ਚੰਦ ਨਾਲ ਹੋਇਆ ਸੀ ਤੇ ਉਸਦਾ ਪਤੀ ਵਿਆਹ ਵਾਲੇ ਦਿਨ ਤੋਂ ਹੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਵਿਆਹ ਦੇ ਇਕ ਮਹੀਨੇ ਬਾਅਦ ਹੀ ਉਸਦੇ ਪਤੀ ਨੇ ਪ੍ਰੇਸ਼ਾਨ ਕਰਨ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਉਸਦੇ ਸਰੀਰ ਉੱਪਰ ਤੇਜ਼ਾਬ ਪਾ ਦਿੱਤਾ ਤੇ ਉਸਨੇ ਭੱਜ ਕੇ ਜਾਨ ਬਚਾਈ।

ਇਸ ਸਬੰਧੀ ਉਸਦੇ ਸਹੁਰੇ ਪਰਿਵਾਰ ਦੀ ਪਹੁੰਚ ਹੋਣ ਕਾਰਨ ਉਸਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਇਹ ਸਮੱਸਿਆ ਨੂੰ ਸੁਣ ਕੇ ਚੇਅਰਪਰਸਨ ਮੈਡਮ ਗੁਲਾਟੀ ਨੇ ਪੀੜਿਤਾ ਨੂੰ ਇਨਸਾਫ਼ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਮਾਮਲੇ ਪ੍ਰਤੀ ਉਹ ਬਹੁਤ ਗੰਭੀਰ ਹਨ ਤੇ ਉਹ ਸਾਰੇ ਮਾਮਲੇ ਦੀ ਜਾਂਚ ਉਚੇਚੇ ਤੌਰ ‘ਤੇ ਕਰਵਾ ਕੇ ਇਨਸਾਫ਼ ਦਿਵਾਉਣ ਤੱਕ ਪੂਰਾ ਸਾਥ ਦੇਣਗੇ।

ਇਸ ਮੌਕੇ ਚੇਅਰਪਰਸਨ ਗੁਲਾਟੀ ਨੇ ਹੋਰ ਮਹਿਲਾ ਵਰਗ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਔਰਤਾਂ ਹਮੇਸ਼ਾਂ ਘਰ ਦੇ ਮਜਬੂਤ ਥੰਮ ਵਾਂਗ ਹੁੰਦੀਆਂ ਹਨ, ਜਿਸ ਉੱਰ ਸਾਰਾ ਘਰ ਟਿਕਿਆ ਹੁੰਦਾ ਹੈ ਤੇ ਔਰਤ ਨੂੰ ਉਸਦਾ ਬਣਦਾ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਚੇਅਰਮੈਨ ਰਾਮ ਆਸਰਾ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਸੁਖਵੰਤ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।

The post ਸਾਰੀਆਂ ਔਰਤਾਂ ਹਮੇਸ਼ਾ ਘਰ ਦੇ ਇਕ ਮਜ਼ਬੂਤ ਥੰਮ੍ਹ ਵਾਂਗ – ਚੇਅਰਪਰਸਨ ਗੁਲਾਟੀ appeared first on Ludhiana Live.

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਸੁਣੀਆਂ ਸ਼ਿਕਾਇਤਾਂ
ਖੰਨਾ (ਲੁਧਿਆਣਾ) :   ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਖੰਨਾ ਦੇ ਐੱਸ. ਐੱਸ. ਪੀ ਦਫ਼ਤਰ ਵਿਖੇ ਲੋਕ ਦਰਬਾਰ ਲਗਾਉਂਦੇ ਹੋਏ ਔਰਤਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਚੇਅਰਪਰਸਨ ਗੁਲਾਟੀ ਨੇ ਪੁਲਸ ਜ਼ਿਲ੍ਹਾ ਖੰਨਾ ਅੰਦਰ ਔਰਤਾਂ ‘ਤੇ ਹੋਣ ਵਾਲੇ ਜੁਰਮਾਂ ਦੇ ਮਾਮਲਿਆਂ ਦੀ ਸੁਣਵਾਈ ਦਾ ਨਿਰੀਖਣ ਵੀ ਕੀਤਾ ਗਿਆ।

ਉਨ੍ਹਾਂ ਨੇ ਕੁਝ ਮਾਮਲਿਆਂ ਚ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ। ਖੰਨਾ ਦੇ ਐੱਸ. ਐੱਸ. ਪੀ. ਦਫ਼ਤਰ ਪੁੱਜੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਖੰਨਾ ਸ਼ਹਿਰ ਚੋਂ ਉਨ੍ਹਾਂ ਕੋਲ ਬਹੁਤ ਘੱਟ ਕੇਸ ਹਨ ਜੋ ਕਿ ਪੁਲਿਸ ਦੀ ਚੰਗੀ ਕਾਰਜਸ਼ੈਲੀ ਦਾ ਸਬੂਤ ਹੈ। ਉਹ ਖੰਨਾ ਅੰਦਰ ਵੁਮੈਨ ਸੈੱਲ ਦੀ ਕਾਰਜਸ਼ੈਲੀ ਦਾ ਨਿਰੀਖਣ ਕਰਨ ਅਤੇ ਔਰਤਾਂ ਦੀਆਂ ਮੁਸ਼ਕਲਾਂ ਸੁਣਨ ਆਏ ਸੀ।

ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਜੇ. ਇਲਨਚੇਲੀਅਨ ਦੇ ਨਾਲ ਉਹ ਪਹਿਲਾਂ ਵੀ ਕੋਵਿਡ ਦੇ ਦੌਰਾਨ ਕੰਮ ਕਰ ਚੁੱਕੇ ਹਨ। ਇੱਥੇ 100 ਦੇ ਕਰੀਬ ਕੇਸ ਹਨ, ਜਿਨ੍ਹਾਂ ‘ਤੇ ਬਣਦੀ ਕਾਰਵਾਈ ਚੱਲ ਰਹੀ ਹੈ। ਇੱਥੇ ਐਫ. ਆਈ. ਆਰ. ਦੀ ਦਰ ਵੀ ਬਹੁਤ ਘੱਟ ਹੈ ਜੋ ਚੰਗਾ ਉਪਰਾਲਾ ਹੈ ਕਿ ਕੁੜੀਆਂ ਦੇ ਘਰ ਤੋੜੇ ਨਾ ਜਾਣ, ਸਗੋਂ ਵਸਾਏ ਜਾਣ। ਇੱਥੇ ਐੱਸ. ਐੱਸ. ਪੀ. ਖ਼ੁਦ ਐਫ. ਆਈ. ਆਰ. ਦੀ ਸਿਫ਼ਾਰਿਸ਼ ਕਰਨ ਤੋਂ ਪਹਿਲਾਂ ਦੋਨੋਂ ਧਿਰਾਂ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕਰਦੇ ਹਨ।

The post ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਸੁਣੀਆਂ ਸ਼ਿਕਾਇਤਾਂ appeared first on Ludhiana Live.