crime case Archives - Ludhiana Live

ਚਾਰ ਘਰਾਂ ‘ਚੋਂ ਚੋਰ ਲੱਖਾਂ ਦੀ ਨਕਦੀ ਤੇ ਸਾਮਾਨ ਚੋਰੀ ਕਰਕੇ ਫ਼ਰਾਰ
ਲੁਧਿਆਣਾ : ਥਾਣਾ ਕੋਤਵਾਲੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੋਠੀ ਮੇਘ ਸਿੰਘ ਵਿਚ ਚੋਰ ਬੀਤੀ ਰਾਤ ਚਾਰ ਘਰਾਂ ਦੇ ਤਾਲੇ ਤੋੜ ਕੇ ਘਰਾਂ ਵਿਚੋਂ ਲੱਖਾਂ ਰੁਪਏ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਮਿਯੰਕ ਕੁਮਾਰ ਤੇ ਕਨਵ ਕੁਮਾਰ ਨੇ ਦੱਸਿਆ ਕਿ ਚੋਰ ਛੱਤ ਰਾਹੀਂ ਉਨ੍ਹਾਂ ਦੇ ਘਰਾਂ ਵਿਚ ਦਾਖ਼ਲ ਹੋਏ ਅਤੇ ਘਰ ਵਿਚ ਪਈ ਨਕਦੀ ਅਤੇ ਕੁੱਝ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ।

ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਤੋਂ ਇਲਾਵਾ ਉਨ੍ਹਾਂ ਦੇ ਦੋ ਗੁਆਂਢੀਆਂ ਦੇ ਘਰੋਂ ਵੀ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਘਰ ਇਕ-ਦੂਜੇ ਦੇ ਨਾਲ-ਨਾਲ ਹੀ ਹਨ, ਜਿਸ ਕਾਰਨ ਚੋਰ ਛੱਤਾਂ ਤੋਂ ਘਰਾਂ ਵਿਚ ਦਾਖ਼ਲ ਹੋਏ। ਮਿਅੰਕ ਕੁਮਾਰ ਨੇ ਦੱਸਿਆ ਕਿ ਇਸ ਦੀ ਸੂਚਨਾ ਸਵੇਰ ਪੁਲਿਸ ਨੂੰ ਦੇ ਦਿੱਤੀ ਗਈ ਸੀ, ਪਰ ਪੁਲਿਸ ਅਧਿਕਾਰੀ ਬਾਅਦ ਦੁਪਹਿਰ ਨੂੰ ਘਟਨਾ ਵਾਲੀ ਥਾਂ ਦਾ ਮੌਕਾ ਦੇਖਣ ਲਈ ਆਏ।

The post ਚਾਰ ਘਰਾਂ ‘ਚੋਂ ਚੋਰ ਲੱਖਾਂ ਦੀ ਨਕਦੀ ਤੇ ਸਾਮਾਨ ਚੋਰੀ ਕਰਕੇ ਫ਼ਰਾਰ appeared first on Ludhiana Live.

ਦਾਜ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ
ਲੁਧਿਆਣਾ : -ਪੁਲਿਸ ਨੇ ਦਾਜ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੇ ਪਤੀ ਅਤੇ ਸੱਸ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪਿੰਡ ਭੌਰਾ ਦੀ ਰਹਿਣ ਵਾਲੀ ਸੰਦੀਪ ਕੁਮਾਰੀ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਉਸ ਦੇ ਪਤੀ ਸੰਦੀਪ ਕੁਮਾਰ ਅਤੇ ਸੱਸ ਸੁਰਿੰਦਰ ਕੌਰ ਖਿਲਾਫ਼ ਕੇਸ ਦਰਜ ਕੀਤਾ ਹੈ |

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਉਕਤ ਕਥਿਤ ਦੋਸ਼ੀ ਨਾਲ ਤਿੰਨ ਸਾਲ ਪਹਿਲਾਂ ਹੋਈ ਸੀ ਪਰ ਕਥਿਤ ਦੋਸ਼ੀਆਂ ਵਲੋਂ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ |

The post ਦਾਜ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ appeared first on Ludhiana Live.

ਲੁਧਿਆਣਾ ਦੇ ਦੋ ਲੋਕ ਚੰਡੀਗੜ੍ਹ ਹਵਾਈ ਅੱਡੇ ‘ਤੇ ਗ੍ਰਿਫਤਾਰ, 1.31 ਲੱਖ ਡਾਲਰ ਦੁਬਈ ਲੈ ਕੇ ਜਾ ਰਹੇ ਸਨ, ਨਹੀਂ ਦਿਖਾ ਸਕੇ ਦਸਤਾਵੇਜ਼
ਲੁਧਿਆਣਾ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਵਿਖੇ ਦੁਬਈ ਜਾ ਰਹੀ ਉਡਾਣ ‘ਤੇ ਚੈਕਿੰਗ ਦੌਰਾਨ ਲੁਧਿਆਣਾ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਹ ਦੁਬਈ ਜਾਂਦੇ ਸਮੇਂ ਆਪਣੇ ਬੈਗਾਂ ਵਿੱਚ 1.31 ਲੱਖ ਡਾਲਰ (ਲਗਭਗ 1 ਕਰੋੜ ਰੁਪਏ) ਲੈ ਕੇ ਜਾ ਰਹੇ ਸਨ। ਇਹ ਡਾਲਰ ਇਨ੍ਹਾਂ ਲੋਕਾਂ ਕੋਲ ਕਿੱਥੋਂ ਆਇਆ, ਇਸ ਦੇ ਦਸਤਾਵੇਜ਼ ਉਹ ਨਹੀਂ ਦਿਖਾ ਸਕੇ।

ਉਨ੍ਹਾਂ ਨੂੰ ਕਸਟਮ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਚੰਡੀਗੜ੍ਹ ਹਵਾਈ ਅੱਡੇ ਤੇ ਹੀ ਡੀਆਰਆਈ ਦੀ ਟੀਮ ਨੇ ਦੁਬਈ ਤੋਂ ਆਈ ਫਲਾਈਟ ਦੇ ਯਾਤਰੀ ਕੋਲੋਂ 39 ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਪੇਸਟ ਜ਼ਬਤ ਕੀਤਾ। ਉਨ੍ਹਾਂ ਨੇ ਇਸ ਪੇਸਟ ਨੂੰ ਔਰਤਾਂ ਦੇ ਕੱਪੜਿਆਂ ਵਿੱਚ ਲੁਕਾਇਆ ਹੋਇਆ ਸੀ। ਇਸ ਦਾ ਭਾਰ 1.81 ਕਿਲੋਗ੍ਰਾਮ ਹੈ। ਗ੍ਰਿਫਤਾਰ ਕੀਤਾ ਗਿਆ ਯਾਤਰੀ ਲੁਧਿਆਣਾ ਦੇ ਸ਼ਹਿਰ ਰਾਏਕੋਟ ਦਾ ਰਹਿਣ ਵਾਲਾ ਹੈ।

The post ਲੁਧਿਆਣਾ ਦੇ ਦੋ ਲੋਕ ਚੰਡੀਗੜ੍ਹ ਹਵਾਈ ਅੱਡੇ ‘ਤੇ ਗ੍ਰਿਫਤਾਰ, 1.31 ਲੱਖ ਡਾਲਰ ਦੁਬਈ ਲੈ ਕੇ ਜਾ ਰਹੇ ਸਨ, ਨਹੀਂ ਦਿਖਾ ਸਕੇ ਦਸਤਾਵੇਜ਼ appeared first on Ludhiana Live.

ਕਿਰਾਏਦਾਰ ਨੇ ਨਾਬਾਲਿਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਮਾਮਲਾ ਦਰਜ
ਲੁਧਿਆਣਾ : ਸਥਾਨਕ ਛਾਉਣੀ ਮੁਹੱਲਾ ਇਲਾਕੇ ਵਿਚ ਕਿਰਾਏਦਾਰ ਨੇ ਵਿਹੜੇ ਵਿੱਚ ਹੀ ਰਹਿਣ ਵਾਲੇ ਦੁੂਜੇ ਪਰਿਵਾਰ ਦੀ ਨਾਬਾਲਿਗ ਬੇਟੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਵਿਰੋਧ ਕਰਦੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਭੱਜ ਨਿਕਲਿਆ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੇ ਪੀੜਤ ਦੇ ਬਿਆਨ ਉਪਰ ਮੂਲ ਰੂਪ ਵਿਚ ਪਿੰਡ ਸਮੀਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਕਿਰਾਏਦਾਰ ਰੁਸਤਮ ਖ਼ਿਲਾਫ਼ ਪੋਕਸੋ ਐਕਟ ਸਣੇ ਹੋਰ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਕੋਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ ਕਰੀਬ ਤਿੰਨ ਵਜੇ ਉਹ ਆਪਣੇ ਕਮਰੇ ਵਿਚ ਸੀ। ਇਸ ਦੌਰਾਨ ਉਸ ਨੂੰ ਇਕੱਲੀ ਵੇਖ ਕੇ ਵਿਹੜੇ ਵਿੱਚ ਹੀ ਰਹਿਣ ਵਾਲੇ ਕਿਰਾਏਦਾਰ ਰੁਸਤਮ ਨੇ ਕਮਰੇ ਅੰਦਰ ਆ ਕੇ ਨਬਾਲਿਗਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਰੌਲਾ ਪਾਇਆ ਤਾਂ ਮੁਲਜ਼ਮ ਕਮਰੇ ‘ਚੋਂ ਨਿਕਲ ਕੇ ਫ਼ਰਾਰ ਹੋ ਗਿਆ।

The post ਕਿਰਾਏਦਾਰ ਨੇ ਨਾਬਾਲਿਗ ਨਾਲ ਕੀਤੀ ਜਬਰ ਜਨਾਹ ਦੀ ਕੋਸ਼ਿਸ਼, ਮਾਮਲਾ ਦਰਜ appeared first on Ludhiana Live.

ਈਡੀ ਅਫ਼ਸਰ ਬਣ ਲੁਧਿਆਣਾ ਦੇ ਡੇਰੇ ਤੋਂ ਨੌਸਰਬਾਜ਼ਾਂ ਨੇ ਉਡਾਈ ਸੀ 7 ਲੱਖ ਦੀ ਨਕਦੀ, 3 ਦਿਨ ਬਾਅਦ ਕੇਸ ਦਰਜ
ਲੁਧਿਆਣਾ: ਸਾਹਨੇਵਾਲ ‘ਚ ਇੰਨਫੋਰਸਮੈਂਟ ਡਿਪਾਰਟਮੈਂਟ ਦੇ ਅਧਿਕਾਰੀ ਬਣ ਕੇ ਲੁੱਟ ਕਰਨ ਦੇ ਮਾਮਲੇ ‘ਚ ਤਿੰਨ ਦਿਨ ਬਾਅਦ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇੰਨੇ ਵੱਡੇ ਮਾਮਲੇ ਨੂੰ ਵੈਰੀਫਾਈ ਕਰਨ ‘ਚ ਹੀ ਪੁਲਿਸ ਨੇ ਇੰਨੇ ਦਿਨ ਲਗਾ ਦਿੱਤੇ ਹਨ ਤੇ ਮੁਲਜ਼ਮਾਂ ਨੂੰ ਫੜਨ ਬਾਰੇ ਤਾਂ ਅਜੇ ਬਹੁਤ ਦੂਰ ਦੀ ਗੱਲ ਹੈ। ਡੇਰੇ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਡੇਰੇ ‘ਚ ਹਰਭਜਨ ਸਿੰਘ ਦਵਾਖਾਨਾ ਚਲਾਉਂਦਾ ਹੈ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 8 ਮਾਰਚ ਦੀ ਰਾਤ 9 ਵਜਕੇ 30 ਮਿੰਟ ‘ਤੇ ਦਰਵਾਜਾ ਖੜਕਿਆ ਤੇ ਉਹ ਬਾਹਰ ਗਏ , ਦੇਖਿਆ ਤਾਂ ਗੇਟ ‘ਤੇ ਤਿੰਨ ਲੋਕ ਖੜੇ ਸੀ। ਉਨ੍ਹਾਂ ਨੇ ਕਿਹਾ ਕਿ ਉਹ ਈਡੀ ਦੇ ਅਧਿਕਾਰੀ ਹਨ। ਬਾਬਾ ਕਿਥੇ ਹੈ ਇਹ ਸ਼ਬਦ ਕਹਿੰਦਿਆ ਹੀ ਉਹ ਅੰਦਰ ਵੜ ਗਏ ਤੇ ਉਨ੍ਹਾਂ ਦੇ ਪਿੱਛੇ ਹੀ ਤਕਰੀਬਨ 12 ਤੋਂ 13 ਲੋਕ ਹੋਰ ਅੰਦਰ ਆ ਗਏ।

ਸਾਰਿਆਂ ਨੇ ਚਿੱਟੀ ਕਮੀਜ਼ ਤੇ ਵੱਖ-ਵੱਖ ਰੰਗਾਂ ਦੀ ਪੈਂਟ ਪਾਈ ਹੋਈ ਸੀ। ਸਾਰੇ ਹਿੰਦੀ ਬੋਲ ਰਹੇ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਪਤਾ ਲੱਗਾ ਹੈ ਕਿ ਇਥੇ ਕਰੋੜਾ ਰੁਪਏ ਦਾ ਕੈਸ਼ ਪਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਸਭ ਨੂੰ ਪਾਸੇ ਬਿਠਾ ਕੇ ਸਾਰੇ ਘਰ ਦੀ ਤਲਾਸ਼ੀ ਲਈ। ਲੁਟੇਰੇ ਨੇ 7 ਲੱਖ ਰੁਪਏ ਕਬਜ਼ੇ ‘ਚ ਲਏ ਤੇ ਕਿਹਾ ਕਿ ਇਸ ਦਾ ਹਿਸਾਬ ਈਡੀ ਅਫ਼ਸਰ ਨੂੰ ਦੇਣਾ ਪਵੇਗਾ।

ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ ਪਰ ਪੁਲਿਸ ਨੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਰਘੂਵੀਰ ਸਿੰਘ ਦੇ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਨੌਸਰਬਾਜ਼ਾਂ ਦਾ ਪਤਾ ਲਗਾ ਲਿਆ ਜਾਵੇਗਾ।

The post ਈਡੀ ਅਫ਼ਸਰ ਬਣ ਲੁਧਿਆਣਾ ਦੇ ਡੇਰੇ ਤੋਂ ਨੌਸਰਬਾਜ਼ਾਂ ਨੇ ਉਡਾਈ ਸੀ 7 ਲੱਖ ਦੀ ਨਕਦੀ, 3 ਦਿਨ ਬਾਅਦ ਕੇਸ ਦਰਜ appeared first on Ludhiana Live.