court comlpex Archives - Ludhiana Live

ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚੋ ਕੰਪਿਊਟਰ ਸਕਰੀਨ ਚੋਰੀ
ਲੁਧਿਆਣਾ : ਸਥਾਨਕ ਅਦਾਲਤੀ ਕੰਪਲੈਕਸ ਦੀ ਸੁਰੱਖਿਆ ਇਕ ਵਾਰ ਮੁੜ ਤੋਂ ਸ਼ੱਕ ਦੇ ਘੇਰੇ ਅੰਦਰ ਆ ਗਈ ਹੈ ਤੇ ਚੋਰਾਂ ਵਲੋਂ ਮਾਣਯੋਗ ਜੱਜ ਦੇ ਅਹਿਲਮਦ ਦੇ ਕਮਰੇ ‘ਚੋਂ ਕੰਪਿਊਟਰ ਸਕਰੀਨ ਚੋਰੀ ਕਰ ਲਈ ਗਈ ਹੈ। ਪੁਲਿਸ ਵਲੋਂ ਇਸ ਸਬੰਧੀ ਮਾਨਯੋਗ ਜੱਜ ਸੁਮਿਤ ਮੱਕੜ ਦੇ ਅਹਿਲਮਦ ਕਰਨ ਕੁਮਾਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦਫ਼ਤਰ ਨੂੰ ਤਾਲਾ ਲਗਾ ਕੇ ਘਰ ਚਲਾ ਗਿਆ। ਉਸ ਨੂੰ ਬਾਅਦ ਵਿਚ ਚੌਂਕੀਦਾਰ ਰਾਜਿੰਦਰ ਸਿੰਘ ਨੇ ਦਫ਼ਤਰ ਨੂੰ ਤਾਲਾ ਨਾ ਲੱਗਾ ਹੋਣ ਬਾਰੇ ਦੱਸਿਆ। ਉਸ ਦੱਸਿਆ ਕਿ ਇਹ ਇਤਲਾਹ ਮਿਲਣ ‘ਤੇ ਜਦੋਂ ਦਫ਼ਤਰ ਪੁੱਜਾ ਤਾਂ ਦਫ਼ਤਰ ਵਿਚੋਂ ਕੰਪਿਊਟਰ ਸਕਰੀਨ ਚੋਰੀ ਹੋ ਗਈ ਸੀ, ਜਿਸ ‘ਤੇ ਕਰਨ ਕੁਮਾਰ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।

The post ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚੋ ਕੰਪਿਊਟਰ ਸਕਰੀਨ ਚੋਰੀ appeared first on Ludhiana Live.