corona vaccinations Archives - Ludhiana Live

ਡਾ. ਹਿਤਿੰਦਰ ਕੌਰ ਕਲੇਰ ਵੱਲੋਂ ਸਿਵਲ ਸਰਜਨ ਲੁਧਿਆਣਾ ਦਾ ਅਹੁੱਦਾ ਸੰਭਾਲਿਆ
ਲੁਧਿਆਣਾ : ਡਾ. ਹਿਤਿੰਦਰ ਕੌਰ ਕਲੇਰ ਵੱਲੋਂ ਅੱਜ ਬਤੌਰ ਸਿਵਲ ਸਰਜਨ ਲੁਧਿਆਣਾ ਦਾ ਅਹੁੱਦਾ ਸੰਭਾਲਿਆ ਗਿਆ। ਇਸ ਤੋੇਂ ਪਹਿਲਾਂ ਡਾ. ਕਲੇਰ ਜ਼ਿਲ੍ਹਾ ਮੋਗਾ ਵਿਖੇ ਆਪਣੀਆ ਸੇਵਾਵਾ ਨਿਭਾ ਰਹੇ ਸਨ। ਇਸ ਮੌਕੇ ਬੋਲਦਿਆਂ ਉਨ੍ਹਾ ਕਿਹਾ ਕਿ ਵਿਭਾਗ ਵੱਲੋ ਜੋ ਵੀ ਲੋਕਪੱਖੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਸਿਹਤ ਸੰਸਥਾਵਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ, ਹਸਪਤਾਲਾਂ ਵਿਚ ਆਏ ਮਰੀਜਾਂ ਲਈ ਲੋੜੀਦੇ ਪ੍ਰਬੰਧ ਕੀਤੇ ਜਾਣਗੇ ।

ਉਨਾ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਕਰਨ ਤਾਂ ਜੋ ਕੰਮ ਕਰਵਾਉਣ ਆਏ ਵਿਅਕਤੀਆ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਅਜੇ ਤੱਕ ਆਪਣੀ ਕੋਵਿਡ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਨਹੀ ਲਈ ਉਹ ਆਪਣੀ ਬਣਦੀ ਖੁਰਾਕ ਜਰੂਰ ਲੈਣ ਅਤੇ ਗਰਮੀ ਅਤੇ ਬਰਸਾਤਾਂ ਵਿਚ ਹੋਣ ਵਾਲਆਂ ਬਿਮਾਰੀਆਂ ਤੋ ਬਚਣ ਲਈ ਆਪਣੇ ਆਲ ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ।

The post ਡਾ. ਹਿਤਿੰਦਰ ਕੌਰ ਕਲੇਰ ਵੱਲੋਂ ਸਿਵਲ ਸਰਜਨ ਲੁਧਿਆਣਾ ਦਾ ਅਹੁੱਦਾ ਸੰਭਾਲਿਆ appeared first on Ludhiana Live.

ਲੁਧਿਆਣਾ ‘ਚ 23 ਦਿਨਾਂ ‘ਚ 308 ਕੋਰੋਨਾ ਪੌਜ਼ਟਿਵ, 6 ਮਰੀਜਾਂ ਤੋੜਿਆ ਦਮ
ਲੁਧਿਆਣਾ : ਲੁਧਿਆਣਾ ਸ਼ਹਿਰ ‘ਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਮਈ ਮਹੀਨੇ ਵਿਚ 31 ਦਿਨਾਂ ਵਿਚ ਕੋਵਿਡ ਦੇ ਸਿਹਤ ਵਿਭਾਗ ਵਲੋਂ 98 ਮਰੀਜ਼ ਪਾਏ ਗਏ ਸਨ ਪਰ ਜੂਨ ਮਹੀਨੇ ਵਿਚ 1 ਜੂਨ ਤੋਂ 24 ਜੂਨ ਤੱਕ 308 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਸਾਰੇ ਮਰੀਜ਼ਾਂ ਵਿੱਚ ਸਿਰਫ ਓਮਿਕਰੋਨ ਵੇਰੀਐਂਟ ਹੀ ਦੇਖਿਆ ਜਾ ਰਿਹਾ ਹੈ।

ਇਸ ਮਹੀਨੇ ਵਿੱਚ ਹੀ ਕੋਵਿਡ ਨਾਲ ਸੰਕਰਮਿਤ ਛੇ ਮੌਤਾਂ ਹੋਈਆਂ ਹਨ। ਦੋ ਦਿਨ ਪਹਿਲਾਂ ਇੱਕ ਦਿਨ ਵਿੱਚ ਦੋ ਕੋਵਿਡ ਮਰੀਜ਼ਾਂ ਨੇ ਦਮ ਤੋੜ ਤੋੜਿਆ । ਸ਼ੁੱਕਰਵਾਰ ਨੂੰ ਜ਼ਿਲ੍ਹੇ ‘ਚ 25 ਮਰੀਜ਼ ਕੋਵਿਡ ਪਾਜ਼ੇਟਿਵ ਪਾਏ ਗਏ। ਇਹ ਸਾਰੇ ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ। ਡੇਂਗੂ ਵੀ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ‘ਚ ਡੇਂਗੂ ਦਾ 1 ਮਰੀਜ਼ ਵੀ ਪਾਜ਼ੇਟਿਵ ਆਇਆ ਹੈ।

ਸਿਵਲ ਸਰਜਨ ਡਾ: ਐਸ.ਪੀ. ਸਿੰਘ ਨੇ ਦੱਸਿਆ ਕਿ 24 ਦਿਨਾਂ ਵਿੱਚ ਜ਼ਿਲ੍ਹੇ ਭਰ ਵਿੱਚ 474 ਮੈਗਾ ਕੋਰੋਨਾ ਟੀਕਾਕਰਨ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਵਿਚ 12 ਤੋਂ 14 ਸਾਲ ਦੇ ਬੱਚਿਆਂ, 15 ਤੋਂ 17 ਸਾਲ ਦੇ ਬੱਚਿਆਂ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬੱਚਿਆਂ ਨੂੰ ਟੀਕੇ ਲਗਾਏ ਗਏ ਹਨ । ਜੇਕਰ ਵੈਕਸੀਨ ਸਮੇਂ ਸਿਰ ਲੱਗ ਜਾਵੇ ਤਾਂ ਕੋਰੋਨਾ ਦਾ ਅਸਰ ਸਰੀਰ ‘ਤੇ ਬਹੁਤ ਘੱਟ ਹੁੰਦਾ ਹੈ।

The post ਲੁਧਿਆਣਾ ‘ਚ 23 ਦਿਨਾਂ ‘ਚ 308 ਕੋਰੋਨਾ ਪੌਜ਼ਟਿਵ, 6 ਮਰੀਜਾਂ ਤੋੜਿਆ ਦਮ appeared first on Ludhiana Live.

ਦੂਜੀ ਖੁਰਾਕ ਨਾ ਲੈਣ ਵਾਲਿਆਂ ਨੂੰ ਘਰ-ਘਰ ਜਾ ਕੇ ਲੱਗੇਗਾ ਕੋਰੋਨਾ ਟੀਕਾ, ਵਿਭਾਗ ਨੇ ਮੰਗਾਈ ਲਿਸਟ
ਲੁਧਿਆਣਾ : ਪੰਜਾਬ ਵਿੱਚ ਕੋਰੋਨਾ ਦੀ ਦੂਜੀ ਖੁਰਾਕ ਨਾ ਲੈਣ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਸੂਬੇ ਦੇ ਮੁੱਢਲੇ ਸਿਹਤ ਕੇਂਦਰਾਂ ਤੋਂ ਦੂਜੀ ਖੁਰਾਕ ਨਾ ਲੈਣ ਵਾਲੇ ਲੋਕਾਂ ਦੀ ਲਿਸਟ ਮੰਗਵਾਈ ਗਈ ਹੈ। ਵਿਭਾਗ ਵੱਲੋਂ ਜਲਦੀ ਹੀ ਘਰ-ਘਰ ਜਾ ਕੇ ਟੀਕਾਕਰਨ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾਵੇਗੀ।

ਪੰਜਾਬ ‘ਚ ਹੁਣ ਤੱਕ 210461 ਸਿਹਤ ਕਰਮਚਾਰੀ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈ ਚੁੱਕੇ ਹਨ। ਇਸ ਦੇ ਨਾਲ ਹੀ 1013377 ਫਰੰਟ ਲਾਈਨ ਵਰਕਰਾਂ ਨੇ ਦੂਜੀ ਖੁਰਾਕ ਲਈ ਹੈ। ਇਸ ਤੋਂ ਇਲਾਵਾ 45 ਸਾਲ ਤੋਂ ਵੱਧ ਉਮਰ ਦੇ 7366385 ਲੋਕਾਂ ਨੇ ਕੋਰੋਨਾ ਟੀਕਾਕਰਨ ਦੀ ਦੂਜੀ ਖੁਰਾਕ ਦਾ ਲਾਭ ਲਿਆ ਹੈ। 18 ਤੋਂ 44 ਉਮਰ ਵਰਗ ਵਿੱਚ 10075972, 15 ਤੋਂ 17 ਉਮਰ ਵਰਗ ਵਿੱਚ 738395 ਅਤੇ 12 ਤੋਂ 14 ਉਮਰ ਵਰਗ ਵਿੱਚ 313263 ਵਿਅਕਤੀਆਂ ਨੇ ਟੀਕਾਕਰਨ ਅਧੀਨ ਦੂਜੀ ਖੁਰਾਕ ਲਈ।

ਪੰਜਾਬ ਵਿੱਚ ਦੂਜੀ ਖੁਰਾਕ ਲਈ ਰਫ਼ਤਾਰ ਦੂਜੇ ਰਾਜਾਂ ਨਾਲੋਂ ਬਹੁਤ ਘੱਟ ਹੈ। ਇਸ ਤੋਂ ਬਾਅਦ ਹੁਣ ਸਿਹਤ ਵਿਭਾਗ ਨੇ ਸੂਬੇ ਦੇ ਪ੍ਰਾਇਮਰੀ ਹੈਲਥ ਸੈਂਟਰ ਪੱਧਰ ‘ਤੇ ਅਜਿਹੇ ਲੋਕਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਅਜੇ ਤੱਕ ਦੂਜੀ ਖੁਰਾਕ ਨਹੀਂ ਲਈ ਹੈ। ਇਸ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਸਿਹਤ ਕਰਮਚਾਰੀ ਸੂਬੇ ਵਿੱਚ ਘਰ-ਘਰ ਜਾ ਕੇ ਕੋਰੋਨਾ ਟੀਕਾਕਰਨ ਦੀ ਦੂਜੀ ਡੋਜ਼ ਲਗਾਉਣਗੇ।

The post ਦੂਜੀ ਖੁਰਾਕ ਨਾ ਲੈਣ ਵਾਲਿਆਂ ਨੂੰ ਘਰ-ਘਰ ਜਾ ਕੇ ਲੱਗੇਗਾ ਕੋਰੋਨਾ ਟੀਕਾ, ਵਿਭਾਗ ਨੇ ਮੰਗਾਈ ਲਿਸਟ appeared first on Ludhiana Live.

ਪੰਜਾਬ ’ਚ ਕੋਰੋਨਾ ਦੇ 104 ਨਵੇਂ ਮਰੀਜ਼ ਆਏ, ਇਕ ਦੀ ਹੋਈ ਮੌਤ
ਲੁਧਿਆਣਾ : ਕੋਰੋਨਾ ਦੇ ਕੇਸਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਜਿੱਥੇ 92 ਨਵੇਂ ਕੇਸ ਸਾਹਮਣੇ ਆਏ ਸਨ, ਉੱਥੇ ਸ਼ੁੱਕਰਵਾਰ ਨੂੰ ਕੇਸਾਂ ਦੀ ਗਿਣਤੀ 104 ਪਹੁੰਚ ਗਈ। ਜਦਕਿ ਲੁਧਿਆਣਾ ’ਚ ਇਕ ਕੋਰੋਨਾ ਮਰੀਜ਼ ਦੀ ਮੌਤ ਵੀ ਹੋਈ ਹੈ। ਜਿਸ ਤੋਂ ਬਾਅਦ ਪੰਜਾਬ ’ਚ ਕੋਰੋਨਾ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ 17,757 ਹੋ ਗਈ ਹੈ।

ਸਭ ਤੋਂ ਵੱਧ 31-31 ਮਰੀਜ਼ ਐੱਸਏਐੱਸ ਨਗਰ ਤੇ ਮੁਹਾਲੀ ’ਚ ਪਾਏ ਗਏ ਹਨ। ਹਾਲਾਂਕਿ ਬਰਨਾਲਾ, ਗੁਰਦਾਸਪੁਰ ਸ੍ਰੀ ਮੁਕਤਸਰ ਸਾਹਿਬ ਸਮੇਤ 7 ਜ਼ਿਲ੍ਹਿਆਂ ’ਚ ਕੋਰੋਨਾ ਦਾ ਕੋਈ ਵੀ ਨਵਾਂ ਮਰੀਜ਼ ਨਹੀਂ ਆਇਆ ਹੈ। ਸੂਬੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 485 ਪਹੁੰਚ ਗਈ ਹੈ।

ਸਭ ਤੋਂ ਵੱਧ ਪਾਜ਼ੇਟਿਵ ਕੇਸ ਮੁਹਾਲੀ ’ਚ 174 ਹਨ। ਜਦਕਿ ਲੁਧਿਆਣਾ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 113 ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਛੱਡ ਕੇ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ’ਚ ਕੋਰੋਨਾ ਦੇ ਮਰੀਜ਼ ਹਨ।

The post ਪੰਜਾਬ ’ਚ ਕੋਰੋਨਾ ਦੇ 104 ਨਵੇਂ ਮਰੀਜ਼ ਆਏ, ਇਕ ਦੀ ਹੋਈ ਮੌਤ appeared first on Ludhiana Live.

ਪੰਜਾਬ ’ਚ ਕੋਰੋਨਾ ਵਾਇਰਸ ਦੇ 92 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਲੁਧਿਆਣਾ : ਪੰਜਾਬ ’ਚ ਕੋਰੋਨਾ ਵਾਇਰਸ ਦੇ 92 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਵੀਰਵਾਰ ਕੁਝ ਹੋਰ ਜ਼ਿਲ੍ਹਿਆਂ ‘ਚ ਵੀ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਜਿਨ੍ਹਾਂ ਜ਼ਿਲ੍ਹਿਆਂ ’ਚ ਬੀਤੇ ਦਿਨ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਮੋਹਾਲੀ ‘ਚ 34, ਲੁਧਿਆਣਾ 10, ਫਰੀਦਕੋਟ ਅਤੇ ਜਲੰਧਰ 8-8, ਪਠਾਨਕੋਟ 7, ਅੰਮ੍ਰਿਤਸਰ ‘ਚ ਪੌਜ਼ਟਿਵ ਪਾਏ ਗਏ ਹਨ।

ਇਸੇ ਤਰ੍ਹਾਂ ਪਟਿਆਲਾ ‘ਚ 6-6, ਬਠਿੰਡਾ ’ਚ 3 ਤੋਂ ਇਲਾਵਾ ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ 2-2 ਤੇ ਮੋਗਾ, ਰੋਪੜ ਅਤੇ ਐੱਸ. ਬੀ. ਐੱਸ. ਨਗਰ ‘ਚ 1-1 ਮਰੀਜ਼ ਸਾਹਮਣੇ ਆਇਆ ਹੈ। ਸੂਬੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 430 ਹੋ ਗਈ ਹੈ। ਵਰਣਨਯੋਗ ਹੈ ਕਿ ਸੂਬੇ ‘ਚ 8973 ਸੈਂਪਲ ਜਾਂਚ ਲਈ ਭੇਜੇ ਗਏ ਸਨ।

The post ਪੰਜਾਬ ’ਚ ਕੋਰੋਨਾ ਵਾਇਰਸ ਦੇ 92 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ appeared first on Ludhiana Live.