control on hbp Archives - Ludhiana Live

ਵਜ਼ਨ ਘਟਾਉਣ ਤੋਂ ਲੈ ਕੇ BP ਕੰਟਰੋਲ ਕਰਨ ਤੱਕ, ਚੌਲਾਂ ਦਾ ਪਾਣੀ ਪੀਣ ਨਾਲ ਮਿਲਣਗੇ ਜ਼ਬਰਦਸਤ ਫ਼ਾਇਦੇ
ਚੌਲਾਂ ਦਾ ਪਾਣੀ ਜਿਸ ਨੂੰ ਮਾਡ ਵੀ ਕਿਹਾ ਜਾਂਦਾ ਹੈ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਫਾਈਬਰ ਨਾਲ ਭਰਪੂਰ ਚੌਲਾਂ ਦਾ ਪਾਣੀ ਨਾ ਸਿਰਫ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਸਗੋਂ ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਉੱਥੇ ਹੀ ਜੇਕਰ ਇਸ ਨੂੰ ਡੇਲੀ ਰੁਟੀਨ ‘ਚ ਸ਼ਾਮਲ ਕੀਤਾ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।

ਪੇਟ ‘ਚ ਜਲਣ : ਪੇਟ ‘ਚ ਜਲਣ ਹੋ ਰਹੀ ਹੋਵੇ ਤਾਂ ਇਕ ਕੱਪ ਚੌਲਾਂ ਦਾ ਪਾਣੀ ਪੀਓ। ਇਸ ਨਾਲ ਪੇਟ ਨੂੰ ਠੰਡਕ ਮਿਲੇਗੀ। ਇਸ ਨਾਲ ਪੇਟ ‘ਚ ਚੰਗੇ ਬੈਕਟੀਰੀਆ ਐਕਟਿਵ ਹੁੰਦੇ ਹਨ ਜਿਸ ਨਾਲ ਪਾਚਨ ਸੰਬੰਧੀ ਸਮੱਸਿਆ ਨਹੀਂ ਹੁੰਦੀ।

ਉਲਟੀ ਜਾਂ ਜੀ ਮਚਲਾਉਣਾ : ਲਗਾਤਾਰ ਉਲਟੀਆਂ, ਜੀਅ ਕੱਚਾ ਅਤੇ ਚੱਕਰ ਆ ਰਹੇ ਹੋਣ ਤਾਂ ਦਿਨ ‘ਚ 2-3 ਵਾਰ ਇੱਕ ਕੱਪ ਚੌਲਾਂ ਦੇ ਪਾਣੀ ‘ਚ ਕਾਲਾ ਨਮਕ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਕਮਜ਼ੋਰੀ : ਚੌਲਾਂ ਦੇ ਪਾਣੀ ‘ਚ ਕਾਰਬੋਹਾਈਡਰੇਟ ਅਤੇ ਸਟਾਰਚ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਸਰੀਰ ਨੂੰ ਐਨਰਜ਼ੀ ਦੇਣ ਦੇ ਨਾਲ ਕਮਜ਼ੋਰੀ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੁੰਦਾ ਹੈ।

ਕਬਜ਼ : ਚੌਲਾਂ ਦਾ ਪਾਣੀ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਹ ਪਾਚਨ ਤੰਤਰ ਲਈ ਵੀ ਬੈਸਟ ਹੈ। ਇਸ ਨਾਲ ਤੁਸੀਂ ਕਬਜ਼, ਐਸੀਡਿਟੀ ਤੋਂ ਵੀ ਬਚੇ ਰਹੋਗੇ।

ਪਾਣੀ ਦੀ ਕਮੀ : ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਡੀਹਾਈਡ੍ਰੇਸ਼ਨ ਵੀ ਦੂਰ ਰਹਿੰਦੀ ਹੈ। ਖਾਸ ਕਰਕੇ ਸਰਦੀਆਂ ‘ਚ ਇਸ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਮੌਸਮ ‘ਚ ਲੋਕ ਪਾਣੀ ਘੱਟ ਪੀਂਦੇ ਹਨ।

ਹਾਈ ਬਲੱਡ ਪ੍ਰੈਸ਼ਰ : ਮਾਂਡ ‘ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਨਸ਼ਨ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਠੀਕ ਰਹਿੰਦਾ ਹੈ।

ਬੁਖਾਰ ‘ਚ ਫਾਇਦੇਮੰਦ : ਕਿਉਂਕਿ ਇਸ ‘ਚ ਪੋਸ਼ਕ ਤੱਤ ਭਰਪੂਰ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਵਾਇਰਲ ਇੰਫੈਕਸ਼ਨ ਜਾਂ ਬੁਖਾਰ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਸਵੇਰੇ 1 ਕੱਪ ਚੌਲਾਂ ਦਾ ਪਾਣੀ ਪੀਣ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ।

ਗਲੋਇੰਗ ਸਕਿਨ : ਰੋਜ਼ਾਨਾ ਇਸ ਦਾ ਸੇਵਨ ਸਕਿਨ ਨੂੰ ਅੰਦਰੋਂ ਸਿਹਤਮੰਦ ਰੱਖਦਾ ਹੈ ਜਿਸ ਨਾਲ ਸਕਿਨ ਗਲੋਂ ਕਰਦੀ ਹੈ। ਉੱਥੇ ਹੀ ਰੋਜ਼ਾਨਾ ਚੌਲਾਂ ਦੇ ਪਾਣੀ ਨਾਲ ਚਿਹਰਾ ਧੋਣਾ ਵੀ ਬਹੁਤ ਫਾਇਦੇਮੰਦ ਹੈ।

The post ਵਜ਼ਨ ਘਟਾਉਣ ਤੋਂ ਲੈ ਕੇ BP ਕੰਟਰੋਲ ਕਰਨ ਤੱਕ, ਚੌਲਾਂ ਦਾ ਪਾਣੀ ਪੀਣ ਨਾਲ ਮਿਲਣਗੇ ਜ਼ਬਰਦਸਤ ਫ਼ਾਇਦੇ appeared first on Ludhiana Live.

90% ਲੋਕ ਨਹੀਂ ਜਾਣਦੇ ਹੋਣਗੇ Garlic Milk ਪੀਣ ਦੇ ਫ਼ਾਇਦੇ, ਜਾਣੋ ਸਹੀ ਤਰੀਕਾ
ਦੁੱਧ ਨੂੰ ਇੱਕ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ ਕਿਉਂਕਿ ਇਸ ‘ਚ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਨਾਲ ਹੀ ਭਾਰਤੀ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਲਸਣ ਵੀ ਆਯੁਰਵੈਦਿਕ ਗੁਣਾਂ ਦੀ ਖਾਨ ਹੈ। ਇਨ੍ਹਾਂ ‘ਚ ਵਿਟਾਮਿਨ ਬੀ6 ਅਤੇ ਸੀ, ਫਾਈਬਰ, ਕੈਲਸ਼ੀਅਮ, ਪ੍ਰੋਟੀਨ ਅਤੇ ਮੈਂਗਨੀਜ਼ ਵਰਗੇ ਕਈ ਤੱਤ ਹੁੰਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ ਜੇਕਰ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਲਿਆ ਜਾਵੇ। ਦਰਅਸਲ ਅੱਜ ਅਸੀਂ ਤੁਹਾਨੂੰ ਲਸਣ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋਗੇ।

ਲਸਣ ਵਾਲਾ ਦੁੱਧ ਪੀਣ ਦੇ ਫ਼ਾਇਦੇ-

ਸਾਇਟਿਕਾ ਕਾਰਨ ਪਿੱਠ ਤੋਂ ਲੈ ਕੇ ਪੈਰਾਂ ਦੀਆਂ ਨਸਾਂ ਤੱਕ ਅਸਹਿ ਦਰਦ ਰਹਿੰਦਾ ਹੈ ਅਜਿਹੇ ‘ਚ ਰੋਜ਼ਾਨਾ 1 ਗਲਾਸ ਲਸਣ ਵਾਲਾ ਦੁੱਧ ਪੀਣ ਨਾਲ ਇਸ ਦੇ ਦਰਦ ਤੋਂ ਰਾਹਤ ਮਿਲਦੀ ਹੈ। 30 ਮਿਲੀਲੀਟਰ ਲੀਟਰ ਦੁੱਧ ‘ਚ ਲਸਣ ਦੀਆਂ 5 ਕਲੀਆਂ ਉਬਾਲ ਕੇ ਪੀਓ। ਇਹ ਅਸਥਮਾ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਕਿਉਂਕਿ ਇਸ ਨਾਲ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।

ਇਸ ‘ਚ ਪ੍ਰੋਟੀਨ, ਵਿਟਾਮਿਨ, ਫਾਸਫੋਰਸ, ਆਇਰਨ ਵਰਗੇ ਗੁਣ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ‘ਚ ਕਾਰਗਰ ਹੈ। ਇਸ ਨਾਲ ਤੁਸੀਂ ਬੈਕਟੀਰੀਅਲ ਇੰਫੈਕਸ਼ਨ ਤੋਂ ਦੂਰ ਰਹਿੰਦੇ ਹੋ। ਇਹ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਨਸਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਦਰਦ ਤੋਂ ਰਾਹਤ ਦਿੰਦੇ ਹਨ।

ਲਸਣ ਦੀਆਂ 2 ਕਲੀਆਂ ਪੀਸੋ। ਇਸ ਨੂੰ 1 ਗਲਾਸ ਦੁੱਧ ‘ਚ ਉਬਾਲੋ ਅਤੇ ਠੰਡਾ ਕਰਕੇ ਪੀਓ। ਨਿਯਮਤ ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਦੁੱਧ ‘ਚ ਲਸਣ ਉਬਾਲਕੇ ਪੀਣ ਨਾਲ ਜ਼ੁਕਾਮ ਅਤੇ ਫਲੂ ‘ਚ ਆਰਾਮ ਮਿਲਦਾ ਹੈ। ਇਸ ਨਾਲ ਨਿਮੋਨੀਆ ਅਤੇ ਬਲਗ਼ਮ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ। ਇਹ ਦੁੱਧ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ, ਜਿਸ ਨਾਲ ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਨਾਲ ਹੀ ਇਹ ਅੰਤੜੀਆਂ ਨੂੰ ਵੀ ਸਾਫ਼ ਕਰਦਾ ਹੈ।

ਰੋਜ਼ਾਨਾ 1 ਗਲਾਸ ਦੁੱਧ ‘ਚ ਲਸਣ ਉਬਾਲਕੇ ਪੀਓ। ਇਸ ਨਾਲ ਬ੍ਰੈਸਟ ‘ਚ ਦੁੱਧ ਦਾ ਉਤਪਾਦਨ ਤੇਜ਼ ਹੋ ਜਾਂਦਾ ਹੈ ਜਿਸ ਨਾਲ ਤੁਹਾਨੂੰ ਬ੍ਰੈਸਟਫੀਡਿੰਗ ‘ਚ ਸਮੱਸਿਆ ਨਹੀਂ ਆਉਂਦੀ।

ਮੁਹਾਸਿਆਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਰੋਜ਼ਾਨਾ ਇਕ ਗਲਾਸ ਲਸਣ ਵਾਲੇ ਦੁੱਧ ‘ਚ ਸ਼ਹਿਦ ਮਿਲਾਕੇ ਪੀਓ। ਇਸ ਨਾਲ ਤੁਹਾਨੂੰ ਬਹੁਤ ਫਰਕ ਨਜ਼ਰ ਆਵੇਗਾ।

The post 90% ਲੋਕ ਨਹੀਂ ਜਾਣਦੇ ਹੋਣਗੇ Garlic Milk ਪੀਣ ਦੇ ਫ਼ਾਇਦੇ, ਜਾਣੋ ਸਹੀ ਤਰੀਕਾ appeared first on Ludhiana Live.

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ
ਤਾਂਬਾ ਆਪਣੇ ਆਪ ਕੁਦਰਤੀ ਕੀਟਾਣੂਨਾਸ਼ਕ ਹੈ। ਇਸ ਵਿਚ ਨਿਰਜੀਵ ਗੁਣ ਹਨ ਜੋ ਪਾਣੀ ਜਾਂ ਭੋਜਨ ਵਿਚ ਮੌਜੂਦ ਕੀਟਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ। ਇਸ ਦੇ ਨਾਲ ਹੀ ਆਯੁਰਵੈਦ ਦੇ ਅਨੁਸਾਰ ਇਹ ਸਰੀਰ ਦੇ ਤਿੰਨ ਦੋਸ਼ਾਵਾਂ (ਵਟਾ, ਕਫਾ ਅਤੇ ਪਿਤ) ਸੰਤੁਲਿਤ ਰੱਖਦਾ ਹੈ। ਇਹ ਸਰੀਰ ਨੂੰ detox ਕਰਨ ਵਿਚ ਵੀ ਸਹਾਇਤਾ ਕਰਦਾ ਹੈ। ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ…

ਗਰਭ ਅਵਸਥਾ : ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣਾ ਗਰਭਵਤੀ ਔਰਤਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਲਾਲ ਖੂਨ ਦੇ ਸੈੱਲ ਪੈਦਾ ਕਰਦਾ ਹੈ, ਜੋ ਬੱਚੇਦਾਨੀ ਵਿਚ ਵਧ ਰਹੇ ਬੱਚੇ ਲਈ ਜ਼ਰੂਰੀ ਹਨ।

ਘੱਟ ਭਾਰ: ਇਸ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਪਾਚਕ ਕਿਰਿਆ ਨੂੰ ਵਧਾਉਂਦੇ ਹਨ ਅਤੇ ਪਾਚਨ ਨੂੰ ਸੁਧਾਰਦੇ ਹਨ। ਇਹ ਫੈਟ ਨੂੰ ਅਸਾਨੀ ਨਾਲ ਬਰਨ ਕਰਦੇ ਹਨ ਜੋ ਭਾਰ ਘਟਾਉਣ ਵਿਚ ਮਦਦ ਕਰਦੀ ਹੈ।

ਕੈਂਸਰ ਦੀ ਰੋਕਥਾਮ: ਖੋਜ ਦੇ ਅਨੁਸਾਰ ਤਾਂਬਾ ਕੈਂਸਰ ਦੀ ਸ਼ੁਰੂਆਤ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ ਕਿਉਂਕਿ ਇਸ ਵਿੱਚ ਕੈਂਸਰ ਵਿਰੋਧੀ ਤੱਤ ਹੁੰਦੇ ਹਨ। ਨਾਲ ਹੀ ਤਾਂਬੇ ਦਾ ਪਾਣੀ ਸਰੀਰ ਦੀ ਅੰਦਰੂਨੀ ਸਫਾਈ ਲਈ ਅਸਰਦਾਰ ਹੈ।

ਥਾਇਰਾਇਡ : ਥਾਇਰਾਇਡ ਦੀ ਸਮੱਸਿਆ ਸਰੀਰ ਵਿੱਚ ਥਾਈਰੋਕਸਾਈਨ ਹਾਰਮੋਨ ਦੇ ਅਸੰਤੁਲਨ ਦੇ ਕਾਰਨ ਹੁੰਦੀ ਹੈ। ਪਰ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਇਹ ਹਾਰਮੋਨ ਕੰਟਰੋਲ ‘ਚ ਰਹਿੰਦਾ ਹੈ।

ਬਲੱਡ ਪ੍ਰੈਸ਼ਰ : ਇਸ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਕਾਬੂ ਵਿਚ ਰੱਖਦਾ ਹੈ। ਇਸ ਤੋਂ ਇਲਾਵਾ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਅਨੀਮੀਆ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

The post ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ appeared first on Ludhiana Live.