consumers form Archives - Ludhiana Live

ਸਰਕਾਰੀ ਕਾਲਜ ‘ਚ ਯੋਜਨਾ ਫੋਰਮ ਵਲੋਂ ਕੁਇਜ਼ ਮੁਕਾਬਲੇ ਦਾ ਆਯੋਜਨ
ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਵਿੱਚ, ਯੋਜਨਾ ਫੋਰਮ ਅਤੇ ਖਪਤਕਾਰ ਫੋਰਮ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਸਨ। ਸਮਾਗਮ ਦਾ ਉਦਘਾਟਨ ਸ਼ਨਾਇਆ ਚੌਧਰੀ, ਪ੍ਰਧਾਨ, ਯੋਜਨਾ ਫੋਰਮ ਅਤੇ ਇਸ਼ਤਿਾ ਸ਼ਰਮਾ, ਪ੍ਰਧਾਨ, ਖਪਤਕਾਰ ਫੋਰਮ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਸਵਾਗਤ ਕਰਕੇ ਕੀਤਾ। ਯੋਜਨਾ ਫੋਰਮ ਨੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ /

ਇਸ ਵਿੱਚ ਭਾਗ ਲੈਣ ਵਾਲਿਆਂ ਅਰਥ ਸ਼ਾਸਤਰ, ਜੀ.ਕੇ. ਅਤੇ ਮੌਜੂਦਾ ਮਾਮਲਿਆਂ ਨਾਲ ਸੰਬੰਧਿਤ ਸਵਾਲ ਪੁੱਛੇ ਗਏ। ਖਪਤਕਾਰ ਫ਼ੋਰਮ ਵੱਲੋਂ ‘ਜਾਗੋ ਗ੍ਰਹਿਕ ਜਾਗੋ’ ਵਿਸ਼ੇ ‘ਤੇ ਨਾਟਕ ਮੁਕਾਬਲਾ ਕਰਵਾਇਆ ਗਿਆ। ਯੋਜਨਾ ਫੋਰਮ ਅਤੇ ਖਪਤਕਾਰ ਫੋਰਮ ਦੇ ਅਧਿਕਾਰੀਆਂ ਨੇ ਸਰਟੀਫਿਕੇਟ ਦੇ ਨਾਲ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਪ੍ਰਿੰਸੀਪਲ ਸੁਮਨ ਲਤਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

The post ਸਰਕਾਰੀ ਕਾਲਜ ‘ਚ ਯੋਜਨਾ ਫੋਰਮ ਵਲੋਂ ਕੁਇਜ਼ ਮੁਕਾਬਲੇ ਦਾ ਆਯੋਜਨ appeared first on Ludhiana Live.