clock tower Archives - Ludhiana Live

ਘੰਟਾਘਰ ਚੌਕ ਨੇੜਿਓ ਸ਼ੱਕੀ ਹਲਾਤ ‘ਚ ਕਾਰ ਚੋਰੀ
ਲੁਧਿਆਣਾ : ਸਥਾਨਕ ਘੰਟਾਘਰ ਚੌਕ ਨੇੜਿਓ ਸ਼ੱਕੀ ਹਲਾਤ ‘ਚ ਮਹਿੰਦਰਾ ਕਾਰ ਦੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਵਿਚ ਲੱਖਾਂ ਦੀ ਨਕਦੀ ਵੀ ਸੀ। ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਵਿਕਾਸ ਛਾਬੜਾ ਨੇ ਦੱਸਿਆ ਕਿ ਉਸ ਨੇ ਬੀਤੀ ਦੇਰ ਸ਼ਾਮ ਕਾਰ ਘੰਟਾਘਰ ਨੇੜੇ ਖੜ੍ਹੀ ਕੀਤੀ ਸੀ। ਜਦੋਂ ਕੁਝ ਦੇਰ ਬਾਅਦ ਵਾਪਸ ਆਇਆ ਤਾਂ ਕਾਰ ਉਥੇ ਨਹੀਂ ਸੀ। ਉਸ ਨੇ ਦੱਸਿਆ ਕਿ ਸੀ.ਸੀ. ਟੀਵੀ ਕੈਮਰੇ ਵਿਚ ਕਾਰ ਲੈ ਕੇ ਜਾ ਰਿਹਾ ਇਕ ਨੌਜਵਾਨ ਕੈਦ ਹੋਇਆ ਹੈ।

ਉਸ ਨੇ ਦੱਸਿਆ ਕਿ ਇਸ ਨੌਜਵਾਨ ਪਾਸੋਂ ਹੀ ਕੁਝ ਸਮਾਂ ਪਹਿਲਾਂ ਉਸ ਨੇ ਕਾਰ ਖਰੀਦੀ ਸੀ। ਉਸ ਵਲੋਂ ਕਾਰ ਦੀ ਦੂਜੀ ਚਾਬੀ ਨਹੀਂ ਦਿੱਤੀ ਗਈ ਸੀ ਤੇ ਉਹ ਦੂਜੀ ਚਾਬੀ ਨਾਲ ਹੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਿਆ। ਵਿਕਾਸ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।

ਜਾਂਚ ਕਰ ਰਹੇ ਪੁਲਿਸ ਅਧਿਕਾਰੀ ਐਸ.ਐਚ.ਓ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ। ਮਾਲਕ ਅਨੁਸਾਰ ਕਾਰ ਵਿਚ ਇਕ ਲੱਖ ਚਾਲੀ ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਹੋਰ ਦਸਤਾਵੇਜ਼ ਵੀ ਸਨ।

The post ਘੰਟਾਘਰ ਚੌਕ ਨੇੜਿਓ ਸ਼ੱਕੀ ਹਲਾਤ ‘ਚ ਕਾਰ ਚੋਰੀ appeared first on Ludhiana Live.