celebration diwali Archives - Ludhiana Live

ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮੋਮਬੱਤੀ ਸਜਾਉਣ ਦੇ ਕਰਵਾਏ ਮੁਕਾਬਲੇ
ਲੁਧਿਆਣਾ : ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮੋਮਬੱਤੀ ਸਜਾਉਣ ਮੁਕਾਬਲੇ ਕਰਵਾਏ ਗਏ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਜਾਏ ਹੋਏ ਦੀਵਿਆਂ ਰਾਹੀਂ ਆਪਣੇ ਨਵੇਂ-ਨਵੇਂ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ। ਸਾਰੇ ਭਾਗੀਦਾਰਾਂ ਨੇ ਦੀਵੇ ਸਜਾਏ/ ਮੋਮਬੱਤੀਆਂ ਬਹੁਤ ਸੁੰਦਰਤਾ ਨਾਲ ਅਤੇ ਉਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ ।

ਦੀਵਾਲੀ ਦਾ ਤਿਓਹਾਰ ਸਕੂਲ ਵਿਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ‘ਰੈੱਡ ਕਰਾਸ ਸੋਸਾਇਟੀ’ ਅਤੇ ‘ਓਲਡ ਏਜ ਹੋਮ’ ਵਿੱਚ ਜਾ ਕੇ ਆਪਣੇ ਉਤਸਵ ਨੂੰ ਸਾਂਝਾ ਕੀਤਾ। ਉਹਨਾਂ ਨੇ ਆਪਣੇ ਆਪਦੇ ਸਜਾਏ ਹੋਏ ਦੀਵੇ ਅਤੇ ਮੋਮਬੱਤੀਆਂ ਬਜ਼ੁਰਗਾਂ ਨੂੰ ਤੋਹਫੇ ਵਜੋਂ ਭੇਟ ਕੀਤੇ ।ਵਿਦਿਆਰਥੀ ਉਨ੍ਹਾਂ ਲਈ ਬਿਸਕੁਟ ਅਤੇ ਫਲ ਵੀ ਲੈ ਕੇ ਗਏ। ਬਦਲੇ ਵਿੱਚ ਉਨ੍ਹਾਂ ਨੂੰ ਬੇਘਰ ਬੱਚਿਆਂ ਅਤੇ ਬਜ਼ੁਰਗਾਂ ਤੋਂ ਅਥਾਹ ਆਸ਼ੀਰਵਾਦ ਮਿਲਿਆ।

The post ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮੋਮਬੱਤੀ ਸਜਾਉਣ ਦੇ ਕਰਵਾਏ ਮੁਕਾਬਲੇ appeared first on Ludhiana Live.

ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਛੋਟੇ-ਛੋਟੇ ਬੱਚਿਆਂ ਨੇ ਮਨਾਈ ਦੀਵਾਲੀ
ਲੁਧਿਆਣਾ : ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਕਿੰਡਰਗਾਰਟਨ ਸ਼ਾਖਾ ਵਿੱਚ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਲਿਜਾਇਆ ਗਿਆ। ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦੀਵਾਲੀ ਮੌਕੇ ਦੀਵੇ ਤੇ ਮੋਮਬੱਤੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਤੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

ਸਕੂਲ ਦੇ ਬੱਚਿਆਂ ਵਲੋਂ ਮਿਸ ਬੇਅੰਤ ਕੌਰ, ਮਿਸ ਅਨੂਪ੍ਰੀਤ ਕੌਰ ਅਤੇ ਕੁਮਾਰੀ ਸੋਨੀਆ ਦੀ ਅਗਵਾਈ ਹੇਠ ਰੰਗੋਲੀ ਬਣਾਈ ਗਈ । ਬੱਚਿਆਂ ਨੂੰ *ਗਰੀਨ ਦੀਵਾਲੀ* ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ। ਸਾਰੇ ਬੱਚਿਆਂ ਨੇ ਧੂਮਧਾਮ ਨਾਲ ਦੀਵਾਲੀ ਮਨਾਈ। ਕਿੰਡਰ ਗਾਰਟਨ ਦੇ ਮੁਖੀ ਮਿਸ ਹਰਸ਼, ਪ੍ਰਿੰਸੀਪਲ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਸਕੂਲ ਮੈਨੇਜਮੈਂਟ ਨੇ ਛੋਟੇ-ਛੋਟੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

The post ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਛੋਟੇ-ਛੋਟੇ ਬੱਚਿਆਂ ਨੇ ਮਨਾਈ ਦੀਵਾਲੀ appeared first on Ludhiana Live.

ਐਸ ਸੀ ਡੀ ਸਰਕਾਰੀ ਕਾਲਜ ਵਿਖੇ ਜਸ਼ਨ ਏ ਦੀਵਾਲੀ ਦਾ ਆਯੋਜਨ
ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵਿਖੇ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਮੌਕੇ ਜਸ਼ਨ ਏ ਦੀਵਾਲੀ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦਾ ਆਰੰਭ ਕਾਲਜ ਪ੍ਰਿੰਸੀਪਲ ਨੇ ਕੀਤਾ। ਉਨ੍ਹਾਂ ਨੇ ਇਸ ਆਯੋਜਨ ਦੇ ਆਰੰਭ ਵਿੱਚ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਪਾਰੀਕਰਨ ਦੇ ਵਾਧੇ ਦੀ ਜਰੂਰਤ ਹੈ ਜਿਸ ਕਾਰਨ ਵਿਦਿਆਰਥੀਆਂ ਵਿੱਚ ਵਪਾਰਕ ਤੱਤਾ ਦਾ ਵਾਧਾ ਕਰਨ ਲਈ ਇਸ ਆਯੋਜਨ ਨੂੰ ਆਯੋਜਿਤ ਕੀਤਾ ਗਿਆ।

ਇਸ ਸਮਾਗਮ ਵਿੱਚ 30ਦੇ ਕਰੀਬ ਸਟਾਲ ਲਗਾਏ ਗਏ। ਜਿਸ ਵਿੱਚ ਮੁੱਖ ਖਾਣ ਪੀਣ ਦੀਆਂ ਵਸਤੂਆਂ ਦੀਵੇ ਮੋਮਬੱਤੀਆਂ ਸਜਾਵਟ ਦਾ ਸਮਾਨ ਕਿਤਾਬਾਂ ਇਨਡੋਰ ਗੇਮਜ ਆਕਰਸ਼ਨ ਦਾ ਕੇਂਦਰ ਬਣੇ। ਸਮਾਗਮ ਵਿਚ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਪ੍ਰਿੰਸੀਪਲ ਪ੍ਰੋ ਸੁਮਨਲਤਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਸਮਾਗਮ ਵਿਚ ਬੈਸਟ ਸਟਾਲ ਦਾ ਇਨਾਮ ਸਟਾਲ ਨੰਬਰ 18 ਨੂੰ ਦਿੱਤਾ ਗਿਆ। ਦੋ ਵਿਦਿਆਰਥੀਆਂ ਨੂੰ ਸੇਸ਼ਟ ਵਲੈਟੀਅਰ ਮਨਪ੍ਰੀਤ ਸਿੰਘ ਅਤੇ ਹਰਸ਼ਿਤ ਨੂੰ ਚੁਣਿਆ ਗਿਆ ।

The post ਐਸ ਸੀ ਡੀ ਸਰਕਾਰੀ ਕਾਲਜ ਵਿਖੇ ਜਸ਼ਨ ਏ ਦੀਵਾਲੀ ਦਾ ਆਯੋਜਨ appeared first on Ludhiana Live.