cbse result Archives - Ludhiana Live

ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 100% ਨਤੀਜਾ ਲਿਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿੱਦਿਅਕ ਖੇਤਰ ਵਿੱਚ ਆਪਣੀ ਯੋਗਤਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਨੌਂ ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ । ਜਿਸ ਵਿੱਚ ਕਰਮਨਦੀਪ ਕੌਰ ਨੇ ਪਹਿਲੇ ਸਥਾਨ ਤੇ ਆਉਂਦਿਆਂ ਹੋਇਆ 99.2% , ਦੂਜੇ ਸਥਾਨ ਜੈਸੀਕਾ 98.6% ਅਤੇ ਤੀਜੇ ਸਥਾਨ ਤੇਰੀਆ ਵਰਮਾ 96.2% ਨੇ ਅੰਕ ਲੈ ਕੇ ਸਕੂਲ ਦਾ ਨਾਮ ਬੁਲੰਦੀਆਂ ਤੇ ਪਹੁੰਚਾਇਆ।

ਵਿਦਿਆਰਥੀਆਂ ਪਾਸੋਂ ਕਈ ਵਿਸ਼ਿਆਂ ਵਿੱਚ ਸੌ ਵਿੱਚੋਂ ਸੌ ਨੰਬਰ ਲਏ ਗਏ ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ। ਸਕੂਲ ਦਾ ਕਾਬਿਲੇਤਾਰੀਫ਼ ਨਤੀਜਾ ਸਕੂਲ ਦੇ ਮੋਢੀ ਪ੍ਰਿੰਸੀਪਲ ਰਜਨੀ ਐਂਗਰੀਸ਼ ਦੀ ਆਸ਼ਾਵਾਦੀ ਸੋਚ ਦੀ ਦੇਣ ਰਿਹਾ। ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ,ਪ੍ਰੈਜੀਡੈਂਟ ਗੁਰਪਾਲ ਕੌਰ ਗਰੇਵਾਲ ਅਤੇ ਮੈਨੇਜਰ ਹਰਜੀਤ ਕੌਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਸਖ਼ਤ ਮਿਹਨਤ ਦਾ ਬੇਮਿਸਾਲ ਫਲ ਮਿਲਣ ਤੇ ਵਧਾਈ ਦਿੱਤੀ।

The post ਡੀ. ਜੀ. ਐੱਸ. ਜੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਰਿਹਾ 100 ਫੀਸਦੀ
ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹਾ। 12ਵੀਂ ਜਮਾਤ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ 91% ਅੰਕ ਲੈ ਕੇ ਪਹਿਲਾ, ਪ੍ਰਾਚੀ ਨੇ 90% ਅੰਕਾਂ ਨਾਲ ਦੂਜਾ ਅਤੇ ਪਲਕਪ੍ਰੀਤ ਕੌਰ ਨੇ 86.4% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਦਸਵੀਂ ਦੀ ਵਿਦਿਆਰਥਣ ਜੈਸਮੀਨ ਨੇ 87.2% ਅੰਕ ਲੈ ਕੇ ਪਹਿਲਾ, ਇਸ਼ਮੀਤ ਕੌਰ ਨੇ 84.8% ਨਾਲ ਦੂਜਾ, ਰਾਜਰਾਣੀ ਨੇ 84.6% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਤੀਜੇ ਲਈ ਵਧਾਈ ਦਿੱਤੀ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਕਿਰਨਜੀਤ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ।

The post ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਰਿਹਾ 100 ਫੀਸਦੀ appeared first on Ludhiana Live.

ਐਵਰੈਸਟ ਪਬਲਿਕ ਸੀਨੀਅਰ ਸੇਕਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਲੁਧਿਆਣਾ : ਐਵਰੈਸਟ ਪਬਲਿਕ ਸੀਨੀਅਰ ਸੇਕਡਰੀ ਸਕੂਲ ਮੋਤੀ ਨਗਰ, ਲੁਧਿਆਣਾ 10ਵੀਂ ਸੀ ਬੀ ਐੱਸ ਈ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਇਸ਼ਿਕਾ ਨੇ 95 ਫੀਸਦੀ ਅੰਕ ਲੈ ਕੇ ਸਕੂਲ ‘ਚ ਪਹਿਲਾ ਸਥਾਨ ਹਾਸਲ ਕੀਤਾ।

ਪ੍ਰਿਯਾਂਸ਼ੂ ਦੂਜੇ ਸਥਾਨ ‘ਤੇ ਰਿਹਾ ਜਿਸ ਨੇ ਸਮਾਜਿਕ ਅਧਿਐਨ ਵਿੱਚ 99%, ਪੰਜਾਬੀ ਵਿੱਚ 96%, ਵਿਗਿਆਨ ਵਿੱਚ 95%, ਹਿੰਦੀ ਵਿੱਚ 94%, ਅੰਗਰੇਜ਼ੀ ਵਿੱਚ 92% ਅੰਕ ਪ੍ਰਾਪਤ ਕੀਤੇ। ਇਸ਼ਿਕਾ ਨੇ ਗਣਿਤ ਵਿੱਚ 99%, ਪੰਜਾਬੀ ਵਿੱਚ 99%, ਹਿੰਦੀ ਵਿੱਚ 99%, ਵਿਗਿਆਨ ਵਿੱਚ 95% ਅੰਕ ਪ੍ਰਾਪਤ ਕੀਤੇ।

ਯਸ਼ਿਤਾ ਨੇ ਹਿੰਦੀ ਵਿੱਚ 96%, S.St ਵਿੱਚ 96%, ਵਿਗਿਆਨ ਵਿੱਚ 92% ਅਤੇ ਪੰਜਾਬੀ ਵਿੱਚ 92% ਅੰਕ ਪ੍ਰਾਪਤ ਕੀਤੇ। ਚਾਹਤ ਨੇ ਹਿੰਦੀ ਅਤੇ ਪੰਜਾਬੀ ਵਿੱਚ 94% ਅੰਕ ਪ੍ਰਾਪਤ ਕੀਤੇ। ਸੌਮਿਆ ਨੇ ਪੰਜਾਬੀ ਵਿੱਚ 97% ਅਤੇ ਹਿੰਦੀ ਵਿੱਚ 92% ਅੰਕ ਪ੍ਰਾਪਤ ਕੀਤੇ। ਰਿਤਿਕ ਨੇ ਹਿੰਦੀ ਵਿੱਚ 95%, S.St ਵਿੱਚ 91% ਅੰਕ ਪ੍ਰਾਪਤ ਕੀਤੇ, ਪ੍ਰਿਸ਼ਾ ਨੇ ਪੰਜਾਬੀ ਵਿੱਚ 92%, ਹਿੰਦੀ ਵਿੱਚ 91%, S.St ਵਿੱਚ 90% ਅੰਕ ਹਾਸਲ ਕੀਤੇ।

ਨਤੀਜਾ 10+2 (ਹਿਊਮੈਨਟੀਜ਼, ਕਾਮਰਸ, ਸਾਇੰਸ):ਨੈਨਸੀ ਨੇ ਪੰਜਾਬੀ ਵਿੱਚ 97%, ਪੇਂਟਿੰਗ ਵਿੱਚ 97% ਅੰਕ ਪ੍ਰਾਪਤ ਕੀਤੇ। ਅਮਨਪ੍ਰੀਤ ਕੌਰ ਨੇ ਪੰਜਾਬੀ ਵਿੱਚ 97%, ਪੇਂਟਿੰਗ ਵਿੱਚ 96% ਅੰਕ ਪ੍ਰਾਪਤ ਕੀਤੇ। ਦਿਲਪ੍ਰੀਤ ਕੌਰ ਨੇ ਚਿੱਤਰਕਾਰੀ ਵਿਚ 98%, ਪੰਜਾਬੀ ਵਿਚ 92% ਅੰਕ ਪ੍ਰਾਪਤ ਕੀਤੇ। ਜੂਹੀ ਨੇ ਚਿੱਤਰਕਾਰੀ ਵਿੱਚ 97%, ਪੰਜਾਬੀ ਵਿੱਚ 92% ਅੰਕ ਪ੍ਰਾਪਤ ਕੀਤੇ। ਸਕੂਲ ਦੇ ਡਾਇਰੈਕਟਰ ਰਜਿੰਦਰ ਸ਼ਰਮਾ ਅਤੇ ਪਿ੍ਰੰਸੀਪਲ ਪੂਨਮ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

The post ਐਵਰੈਸਟ ਪਬਲਿਕ ਸੀਨੀਅਰ ਸੇਕਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ appeared first on Ludhiana Live.

ਸਪਰਿੰਗ ਡੇਲ ਸਕੂਲ ਨੇ ਸੀ.ਬੀ.ਐਸ.ਈ. ਦਸਵੀਂ ਦੀਆਂ ਪਰੀਖਿਆਵਾਂ ਵਿੱਚ ਮਾਰੀਆਂ ਮੱਲਾਂ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਦੇ ‘ਦਸਵੀਂ’ ਕਲਾਸ ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀ.ਬੀ.ਐਸ.ਈ. ਦਸਵੀਂ ਦੀਆਂ ਪਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦੇ ਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਹਿਮਾਂਸ਼ੀ ਸਿੰਗਲ ਨੇ 97.6%, ਨਿਯਤੀ ਸ਼ਰਮਾ ਨੇ 96.4%, ਸੰਦੀਪ ਕੌਰ ਨੇ 96% ਫੀਸਦੀ ਅੰਕ ਹਾਸਲ ਕਰਕੇ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਦੀ ਇਸ ਅਨਿੱਖੜਵੀਂ ਸਫਲਤਾ ‘ਤੇ ਉਹਨਾਂ ਨੂੰੂ ਵਧਾਈ ਦਿੱਤੀ। ਉਹਨਾਂ ਨਾਲ ਹੀ ਸਾਰੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਆਪਣੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਤੇ ਸਖ਼ਤ ਮਿਹਨਤ ਕਰਨ ਦੇ ਲਈ ਵੀ ਪ੍ਰੇਰਿਆ। ਪ੍ਰੈਜ਼ੀਡੈਂਟ ਸ. ਸੁਖਦੇਵ ਸਿੰਘ ਜੀ ਨੇ ਵੀ ਬੱਚਿਆਂ ਦੇ ਸ਼ਾਨਦਾਰ ਨਤੀਜੇ ਆਉਣ ‘ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ।

ਇਸ ਦੇ ਨਾਲ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ , ਅਕਾਦਮਿਕ ਸਲਾਹਕਾਰਾ ਸ਼੍ਰੀਮਤੀ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ।

The post ਸਪਰਿੰਗ ਡੇਲ ਸਕੂਲ ਨੇ ਸੀ.ਬੀ.ਐਸ.ਈ. ਦਸਵੀਂ ਦੀਆਂ ਪਰੀਖਿਆਵਾਂ ਵਿੱਚ ਮਾਰੀਆਂ ਮੱਲਾਂ appeared first on Ludhiana Live.

ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ 10ਵੀਂ ਅਤੇ 10ਵੀਂ+2 ਦਾ ਸ਼ਾਨਦਾਰ ਨਤੀਜਾ
ਲੁਧਿਆਣਾ : ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਸੀਬੀਐਸਈ 10 ਅਤੇ 10+2 ਦੇ ਨਤੀਜੇ (ਸੈਸ਼ਨ 2021-2022) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬਾਰਵੀ ਦੇ ਵਿਦਿਆਰਥੀ ਕਾਮਰਸ ਗਰੁੱਪ ਬਿਮਨਦੀਪ ਕੌਰ ਨੇ 97.2% ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਨਾਨ-ਮੈਡੀਕਲ ਗਰੁੱਪ ਵਿਚ ਹਰਗੁਨ ਸਿੰਘ ਨੇ 96.8% ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।

ਹਿਊਮੈਨਟੀਜ਼ ਗਰੁੱਪ ਦੇ ਭਾਵਲੀਨ ਕੌਰ ਨੇ 94.2% ਅੰਕ ਹਾਸਲ ਕਰਕੇ ਗਰੁੱਪ ਵਿੱਚੋ ਪਹਿਲਾ ਸਥਾਨ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ। ਮੈਡੀਕਲ ਗਰੁੱਪ ਵਿਚ ਰਵਨੀਤ ਕੌਰ 89.8% ਅੰਕ ਹਾਸਲ ਕਰਕੇ ਟੋਪਰ ਰਹੀ। ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ੍ਰੀਮਤੀ ਗੁਰਮੰਤ ਕੌਰ ਗਿੱਲ ਨੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ।

The post ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ 10ਵੀਂ ਅਤੇ 10ਵੀਂ+2 ਦਾ ਸ਼ਾਨਦਾਰ ਨਤੀਜਾ appeared first on Ludhiana Live.

ਦ੍ਰਿਸ਼ਟੀ ਸਕੂਲ XII ਦੇ ਵਿਦਿਆਰਥੀਆਂ ਵਲੋਂ ਕੀਤਾ ਕਮਾਲ ਦਾ ਪ੍ਰਦਰਸ਼ਨ
ਲੁਧਿਆਣਾ : ਦ੍ਰਿਸ਼ਟੀ ਡਾ ਆਰ ਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ ਬੀ ਐੱਸ ਈ ਵੱਲੋਂ 12ਵੀਂ ਦੇ ਨਤੀਜੇ ਦੇ ਐਲਾਨ ਨਾਲ ਇਕ ਵਾਰ ਫਿਰ ਇਤਿਹਾਸ ਨੂੰ ਦੁਹਰਾਇਆ ਅਤੇ ਉਨ੍ਹਾਂ ਨੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ । ਕਾਮਰਸ ਸਟਰੀਮ ਦੀ ਹਰਲੀਨ ਕੌਰ ਨੇ 94.4% ਨਾਲ ਟਾਪ ਕੀਤਾ ਹੈ ਅਤੇ ਉਸਨੇ ਬਿਜ਼ਨਸ ਸਟੱਡੀਜ਼ ਵਿੱਚ 99 ਅੰਕ ਪ੍ਰਾਪਤ ਕੀਤੇ ਹਨ।

ਉਸ ਤੋਂ ਬਾਅਦ ਨਿਤਿਨ ਕੁਮਾਰ (ਨਾਨ-ਮੈਡੀਕਲ) 94% ਅੰਕਾਂ ਨਾਲ ਉਸ ਤੋਂ ਬਾਅਦ ਦੂਜਾ ਟੋਪਰ ਹੈ ਜਿਸ ਨੇ ਆਈਪੀ ਵਿੱਚ 99 ਅੰਕ ਪ੍ਰਾਪਤ ਕੀਤੇ। ਨਾਨ-ਮੈਡੀਕਲ ਸਟ੍ਰੀਮ ਦੀ ਨਾਮਿਆ ਜੈਨ ਨੇ 93.4% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। 99% ਵਿਦਿਆਰਥੀਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। 29% ਵਿਦਿਆਰਥੀਆਂ ਨੇ 90% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

ਸਕੂਲ ਦੀ ਪ੍ਰਿੰਸੀਪਲ ਡਾ ਮਨੀਸ਼ਾ ਗੰਗਵਾਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਜੋ ਆਪਣੇ ਬੱਚਿਆਂ ਨੂੰ ਸਦੀਵੀ ਜੇਤੂ ਬਣਾਉਣ ਲਈ ਲਗਾਤਾਰ ਆਪਣੇ ਬੱਚਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਫਲਤਾ ਦਾ ਰਾਹ ਸਖਤ ਮਿਹਨਤ, ਦ੍ਰਿੜਤਾ ਅਤੇ ਕੁਰਬਾਨੀ ਰਾਹੀਂ ਆਉਂਦਾ ਹੈ।

The post ਦ੍ਰਿਸ਼ਟੀ ਸਕੂਲ XII ਦੇ ਵਿਦਿਆਰਥੀਆਂ ਵਲੋਂ ਕੀਤਾ ਕਮਾਲ ਦਾ ਪ੍ਰਦਰਸ਼ਨ appeared first on Ludhiana Live.

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਦੇ ਬਾਰਵੀਂ ਕਲਾਸ ਦੇ ਨਤੀਜੇ ਜੋ ਕਿ ਸੀ.ਬੀ. ਐਸ. ਸੀ ਦੁਆਰਾ ਘੋਸ਼ਿਤ ਕੀਤੇ ਹਨ, ਬਹੁਤ ਹੀ ਸਾਨਦਾਰ ਆਏ ਹਨ। ਸੀ.ਬੀ. ਐਸ. ਸੀ ਦੁਆਰਾਘੋਸ਼ਿਤ ਕੀਤੇ ਨਤੀਜਿਆ ਵਿੱਚ ਸਕੂਲ ਦਾ ਰਿਜ਼ਲਟ 100 ਪ੍ਰਤੀਸ਼ਤ ਰਿਹਾ। ਜਿਸ ਵਿਚ ਸਾਇੰਸ ਗਰੁੱਪ ਵਿਚੋ ਕ੍ਰਿਤਿਕ ਸਰਮਾ 95 % , ਕੇਸਵ ਸ਼ਰਮਾ 93 % ਦਮਨਪ੍ਰੀਤ ਸਿੰਘ 88 % ਅੰਕ ਕਰਕੇ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਰਹੇ।

ਇਸ ਤਰ੍ਹਾਂ ਕਾਮਰਸ ਗਰੁੱਪ ਵਿੱਚੋਂ ਰਮਨੀਕ ਕੌਰ 94 % ਨੰਬਰ ਲੈ ਕੇ ਪਹਿਲੇ ਸਥਾਨ ਤੇ ਰਹੀ। ਪਰਮਵੀਰ ਸਿੰਘ ਢਿੱਲੋਂ 91% ਨਾਲ ਦੂਜੇ ਸਥਾਨ ਤੇ ਅਤੇ ਚਰਨਪ੍ਰੀਤ ਸਿੰਘ 81 % ਨਾਲ ਤੀਸਰੇ ਨੰਬਰ ਤੇ ਰਹੇ। ਆਰਟਸ ਗਰੁੱਪ ਵਿਚੋਂ ਨਵਪ੍ਰੀਤ ਸਿੰਘ ਨੇ 93% , ਹੁਸਨਪ੍ਰੀਤ ਕੌਰ 91% ਅਤੇ ਜਪਜੋਤ ਸਿੰਘ 88 % ਲੈ ਕੇ ਕ੍ਰਮਵਾਰ ਪਹਿਲੇ , ਦੂਜੇ , ਤੀਜੇ ਸਥਾਨ ਤੇ ਰਹੇ। 100 % ਨਤੀਜੇ ਆਉਣ ਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਸਾਰੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ।

The post ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ appeared first on Ludhiana Live.

ਸੈਕਰਡ ਸੋਲ ਕਾਨਵੈਂਟ ਸਕੂਲ ਦਾ CBSE-12ਵੀਂ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ
ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਦਾ ਇਕ ਵਾਰ ਫਿਰ ਸੀ. ਬੀ. ਐਸ. ਈ. ਦਾ ਬਾਰਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਇਸ ਨਤੀਜੇ ਵਿਚ ਆਸ਼ਿਮਾ ਨੇ (96.4%) ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਲ ਕੀਤਾ।

ਗੁਰਲੀਨ ਕੌਰ ਨੇ (95.2%) ਅੰਕ ਹਾਸਲ ਕਰਕੇ ਦੂਜਾ ਅਤੇ ਸ਼ਰੇਆ ਨੇ (94.4%) ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਡਾਇਰੈਕਟਰ, ਸੁਖਦੀਪ ਗਿੱਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ।

The post ਸੈਕਰਡ ਸੋਲ ਕਾਨਵੈਂਟ ਸਕੂਲ ਦਾ CBSE-12ਵੀਂ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ appeared first on Ludhiana Live.