cash van recovred Archives - Ludhiana Live

ਲੁਧਿਆਣਾ ਲੁੱ/ਟ ਮਾਮਲੇ ‘ਚ ਪੁਲਸ ਨੇ ਬਰਾਮਦ ਕੀਤੀ ਕੈਸ਼ ਵੈਨ, ਮਿਲੇ 2 ਹ.ਥਿ.ਆ.ਰ
ਲੁਧਿਆਣਾ : ਲੁਧਿਆਣਾ ‘ਚ ਕਰੋੜਾਂ ਦੀ ਲੁੱਟ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਪੁਲਸ ਨੇ ਕੈਸ਼ ਵੈਨ ਨੂੰ ਮੁੱਲਾਂਪੁਰ ਦੇ ਪਿੰਡ ਪੰਡੋਰੀ ਤੋਂ ਬਰਾਮਦ ਕਰ ਲਿਆ ਹੈ। ਕੈਸ਼ ਵੈਨ ‘ਚੋਂ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜੋ ਸੁਰੱਖਿਆ ਗਾਰਡ ਦੇ ਹੋਣ ਦੀ ਸੰਭਾਵਨਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਵੈਨ ‘ਚੋਂ ਕਰੀਬ 7 ਕਰੋੜ ਰੁਪਏ ਲੁਟੇਰਿਆਂ ਨੇ ਲੁੱਟ ਲਏ ਅਤੇ 4 ਕਰੋੜ ਦੇ ਕਰੀਬ ਨਕਦੀ ਕੈਸ਼ ਵੈਨ ‘ਚ ਹੀ ਪਈ ਮਿਲੀ।

ਇੱਥੇ ਰਾਜਗੁਰੂ ਇਲਾਕੇ ‘ਚ ਸੀ. ਐੱਮ. ਐੱਸ. ਕੰਪਨੀ (ਸਕਿਓਰਿਟੀ ਕੰਪਨੀ) ਦੇ ਸਟਰਾਂਗ ਰੂਮ ‘ਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲਿਆ ਸੀ। ਲੁਟੇਰੇ ਗੰਨ ਪੁਆਇੰਟ ‘ਤੇ ਕਰੋੜਾਂ ਦੇ ਕੈਸ਼ ਨਾਲ ਭਰੀ ਗੱਡੀ ਲੈ ਕੇ ਫ਼ਰਾਰ ਹੋ ਗਏ ਸਨ, ਜਿਸ ਤੋਂ ਬਾਅਦ ਹੁਣ ਇਸ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਨੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਲੁਧਿਆਣਾ ਲੁੱ/ਟ ਮਾਮਲੇ ‘ਚ ਪੁਲਸ ਨੇ ਬਰਾਮਦ ਕੀਤੀ ਕੈਸ਼ ਵੈਨ, ਮਿਲੇ 2 ਹ.ਥਿ.ਆ.ਰ appeared first on Ludhiana Live.