cash and mobile looted Archives - Ludhiana Live

6 ਮੈਂਬਰੀ ਗਰੋਹ ਨੇ ਨੌਜਵਾਨ ਕੋਲੋਂ ਲੁੱਟੀ ਨਕਦੀ ਤੇ ਮੋਬਾਈਲ ਫੋਨ
ਲੁਧਿਆਣਾ : ਫੈਕਟਰੀ ਤੋਂ ਘਰ ਜਾ ਰਹੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦਿਆਂ 6 ਮੈਂਬਰੀ ਗਰੋਹ ਨੇ ਉਸ ਕੋਲੋਂ ਛੇ ਹਜ਼ਾਰ ਰੁਪਏ ਦੀ ਨਗਦੀ ਅਤੇ ਦੋ ਮੋਬਾਇਲ ਫੋਨ ਲੁੱਟ ਲਏ। ਨੌਜਵਾਨ ਵੱਲੋਂ ਰੌਲਾ ਪਾਉਣ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਤਫਤੀਸ਼ ਦੇ ਦੌਰਾਨ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ।

The 6-member gang looted cash and mobile phones from the youth

ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਸ ਨੇ ਨਿਊ ਦੁਰਗਾਪੁਰੀ ਕਾਲੋਨੀ ਦੇ ਰਹਿਣ ਵਾਲੇ ਵਿਸ਼ਾਲ ਤਿਵਾੜੀ ਦੇ ਬਿਆਨ ਉੱਪਰ ਦੁਰਗਾ ਕਾਲੋਨੀ ਦੇ ਵਾਸੀ ਦੀਪੂ , ਮਾਤਾ ਭਾਗ ਕੌਰ ਕਲੋਨੀ ਦੇ ਰਹਿਣ ਵਾਲੇ ਅਰੁਣ , ਗਿਆਸਪੁਰਾ ਦੇ ਵਾਸੀ ਅਭੈ ਚੌਹਾਨ ,ਮਹਿੰਦਰਨਗਰ ਪਿੱਪਲ ਚੌਕ ਦੇ ਵਾਸੀ ਆਰੀਅਨ ,ਸੂਰਜ ਅਤੇ ਬੁਲਡੌਗ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਵਿਸ਼ਾਲ ਤਿਵਾਡ਼ੀ ਨੇ ਦੱਸਿਆ ਕਿ ਉਹ ਰਾਤ ਗਿਆਰਾਂ ਵਜੇ ਦੇ ਕਰੀਬ ਮਹਾਦੇਵ ਨਗਰ ਤੋਂ ਢੰਡਾਰੀ ਖੁਰਦ ਵੱਲ ਜਾ ਰਿਹਾ ਸੀ। ਜਿਸ ਤਰ੍ਹਾਂ ਹੀ ਵਿਸ਼ਾਲ ਸਿੰਗਲਾ ਸਾਇਕਲ ਰੋਡ ਤੇ ਪੈਂਦੀ ਓਮ ਸਟੀਲ ਫੈਕਟਰੀ ਦੇ ਲਾਗੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਮਾਰ ਦੇਣ ਦੀਆਂ ਧਮਕੀਆਂ ਦੇ ਕੇ ਮੁਲਜ਼ਮਾਂ ਨੇ ਉਸ ਕੋਲੋਂ ਛੇ ਹਜਾਰ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨ ਲੁੱਟ ਲਿਆ। ਪੁਲੀਸ ਨੇ ਸਾਰੇ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ। ਜਲਦੀ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।

The post 6 ਮੈਂਬਰੀ ਗਰੋਹ ਨੇ ਨੌਜਵਾਨ ਕੋਲੋਂ ਲੁੱਟੀ ਨਕਦੀ ਤੇ ਮੋਬਾਈਲ ਫੋਨ appeared first on Ludhiana Live.