cash and jewellery stolen Archives - Ludhiana Live

ਕਿਰਾਏਦਾਰ ਪਤੀ ਪਤਨੀ ਲੱਖਾਂ ਰੁਪਏ ਮੁੱਲ ਦੇ ਗਹਿਣੇ ਨਕਦੀ ਚੋਰੀ ਕਰਕੇ ਹੋਏ ਫ਼ਰਾਰ
ਲੁਧਿਆਣਾ : ਸਥਾਨਕ ਗਿਆਸਪੁਰਾ ਵਿਚ ਕਿਰਾਏਦਾਰ ਮਾਲਕਾਂ ਦੇ ਲੱਖਾਂ ਰੁਪਏ ਮੁੱਲ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਕਿਰਾਏਦਾਰ ਪਤੀ ਪਤਨੀ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਵਲੋਂ ਇਹ ਕਾਰਵਾਈ ਮਕਾਨ ਮਾਲਕ ਪੁਨੀਤਾ ਦੇਵੀ ਵਾਸੀ ਨਵਜੋਤ ਨਗਰ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਗੋਪਾਲ ਸਿੰਘ, ਗੋਪਾਲ ਸਿੰਘ ਦੀ ਪਤਨੀ ਰੇਣੂ ਖਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਨ੍ਹਾਂ ਦੇ ਕਿਰਾਏਦਾਰ ਸਨ ਤੇ ਉਪਰਲੇ ਪੋਰਸ਼ਨ ‘ਚ ਰਹਿੰਦੇ ਸਨ। ਜਨਵਰੀ ਮਹੀਨੇ ‘ਚ ਇਹ ਕਥਿਤ ਦੋਸ਼ੀ ਪਤੀ ਪਤਨੀ ਪਿੰਡ ਜਾਣ ਦਾ ਕਹਿ ਕੇ ਕਮਰਿਆਂ ਨੂੰ ਤਾਲਾ ਲਗਾ ਕੇ ਚਲੇ ਗਏ, ਪਰ ਵਾਪਸ ਨਹੀਂ ਆਏ। ਜਦੋਂ ਸ਼ਿਕਾਇਤਕਰਤਾ ਨੇ ਆਪਣਾ ਸਾਮਾਨ ਚੈੱਕ ਕੀਤਾ ਤਾਂ ਘਰ ‘ਚ ਪਈ 25 ਤੋਲੇ ਸੋਨੇ ਦੇ ਗਹਿਣੇ, ਅੱਧਾ ਕਿਲੋ ਚਾਂਦੀ ਡੇਢ ਲੱਖ ਦੀ ਨਗਦੀ ਤੇ ਜਾਇਦਾਦ ਦੇ ਕਾਗਜ਼ ਚੋਰੀ ਹੋ ਚੁੱਕੇ ਸਨ।

The post ਕਿਰਾਏਦਾਰ ਪਤੀ ਪਤਨੀ ਲੱਖਾਂ ਰੁਪਏ ਮੁੱਲ ਦੇ ਗਹਿਣੇ ਨਕਦੀ ਚੋਰੀ ਕਰਕੇ ਹੋਏ ਫ਼ਰਾਰ appeared first on Ludhiana Live.