case registed Archives - Ludhiana Live

ਦਾਜ ਘੱਟ ਲਿਆਉਣ ਦੇ ਦੋਸ਼ ‘ਚ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ
ਖੰਨਾ/ ਲੁਧਿਆਣਾ : ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ, ਕੁੱਟਮਾਰ, ਦਾਜ ਮੰਗਣ ਦੇ ਦੋਸ਼ ‘ਚ ਸਹੁਰਾ ਪਰਿਵਾਰ ਦੇ ਖ਼ਿਲਾਫ਼ ਥਾਣਾ ਸਦਰ ਖੰਨਾ ਵਿਖੇ ਪੁਲਿਸ ਨੇ ਧਾਰਾ 498ਏ, 506 ਅਧੀਨ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਲਵਲੀਨ ਕੌਰ ਪਤਨੀ ਅਨਮੋਲ ਸਿੰਘ ਪੁੱਤਰੀ ਸਤਨਾਮ ਸਿੰਘ ਹਾਲ ਵਾਸੀ ਪਿੰਡ ਇਕੋਲਾਹਾ ਨੇ ਕਿਹਾ ਕਿ ਉਸ ਦਾ ਵਿਆਹ 11 ਫਰਵਰੀ 2018 ਨੂੰ ਅਨਮੋਲ ਸਿੰਘ ਵਾਸੀ ਸਿਵਲ ਲਾਈਨਜ਼ ਲੁਧਿਆਣਾ ਨਾਲ ਹੋਇਆ ਸੀ। ਵਿਆਹ ਦੇ ਕੁੱਝ ਸਮਾਂ ਬਾਅਦ ਉਸ ਦਾ ਸਹੁਰਾ ਪਰਿਵਾਰ ਦਾਜ ਘੱਟ ਲਿਆਉਣ, ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਜਦਕਿ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਵਿਆਹ ਸਮੇਂ ਦਿੱਤਾ ਸੀ।

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਅਵਤਾਰ ਸਿੰਘ ਨੇ ਕਿਹਾ ਕਿ ਵਿਆਹੁਤਾ ਲਵਲੀਨ ਕੌਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਲਵਲੀਨ ਕੌਰ ਦੇ ਪਤੀ ਅਨਮੋਲ ਸਿੰਘ, ਸੱਸ ਤਰਨਜੀਤ ਕੌਰ, ਸਹੁਰਾ ਪਿ੍ਥੀਪਾਲ ਸਿੰਘ ਅਤੇ ਨਣਾਣ ਗੁਰਲੀਨ ਕੌਰ ਵਾਸੀਆਨ ਮੁਹੱਲਾ ਗੁਰੂ ਨਾਨਕਪੁਰਾ ਸਿਵਲ ਲਾਈਨਜ਼ ਲੁਧਿਆਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਦਾਜ ਘੱਟ ਲਿਆਉਣ ਦੇ ਦੋਸ਼ ‘ਚ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ appeared first on Ludhiana Live.