captured Archives - Ludhiana Live

ਪੰਜਾਬ ‘ਚ ਸ਼ੋਰੂਮ ਦੇ ਬਾਹਰ ਗੋ/ਲੀਬਾਰੀ, ਘ/ਟਨਾ ਸੀਸੀਟੀਵੀ ‘ਚ ਕੈਦ
ਤਰਨਤਾਰਨ: ਤਰਨਤਾਰਨ ਦੇ ਥਾਣਾ ਗੋਇੰਦਵਾਲ ਦੇ ਕਸਬਾ ਫਤਿਹਾਬਾਦ ‘ਚ ਬੀਤੀ ਰਾਤ ਇਕ ਇਲੈਕਟ੍ਰੋਨਿਕਸ ਸ਼ੋਅਰੂਮ ਅਤੇ ਕਰਿਆਨੇ ਦੀ ਦੁਕਾਨ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।

ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇੱਕ ਵੀਡੀਓ ਕੈਪਚਰ ਕੀਤੀ ਗਈ ਹੈ ਜਿਸ ਵਿੱਚ ਦੋਸ਼ੀ ਸ਼ੋਅਰੂਮ ਦੇ ਦਰਵਾਜ਼ੇ ‘ਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ।ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਅਪਰਾਧੀਆਂ ਨੇ ਸ਼ੋਅਰੂਮ ਮਾਲਕ ਤੋਂ ਲੱਖਾਂ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਰੋਸ ਹੈ ਅਤੇ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ।

The post ਪੰਜਾਬ ‘ਚ ਸ਼ੋਰੂਮ ਦੇ ਬਾਹਰ ਗੋ/ਲੀਬਾਰੀ, ਘ/ਟਨਾ ਸੀਸੀਟੀਵੀ ‘ਚ ਕੈਦ appeared first on Ludhiana Live.