calender and diary Archives - Ludhiana Live

ਫਿਕੋ ਨੇ ਨਵੇਂ ਸਾਲ ਦਾ ਕੈਲੰਡਰ, ਡੇਅਰੀ ਅਤੇ ਡੈਸਕ ਕੈਲੰਡਰ ਕੀਤਾ ਲੌਂਚ
ਲੁਧਿਆਣਾ : ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨਜ਼ (ਫਿਕੋ) ਨੇ ਨਵੇਂ ਸਾਲ ਕੈਲੰਡਰ, ਡੇਅਰੀ ਅਤੇ ਡੈਸਕ ਕੈਲੰਡਰ ਲੌਂਚ ਫਿਕੋ ਸਕੱਤਰੇਤ, ਜਨਤਾ ਨਗਰ, ਜੈਮਲ ਰੋਡ, ਲੁਧਿਆਣਾ ਵਿਖੇ ਹੋਈ ਇੱਕ ਮੀਟਿੰਗ ਵਿੱਚ ਕੀਤਾ । ਇਸ ਮੌਕੇ ਸ੍ਰੀ ਕੇ.ਕੇ. ਸੇਠ ਚੇਅਰਮੈਨ ਫਿਕੋ, ਸ੍ਰੀ ਸੁਭਾਸ਼ ਲਾਕਰਾ ਚੇਅਰਮੈਨ ਐਸ ਕੇ ਬਾਇਕਸ ਅਤੇ ਸ੍ਰੀ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਮੈਂਬਰਾਂ ਲਈ ਨਵੇਂ ਸਾਲ ਦੇ ਤੋਹਫੇ ਲੌਂਚ ਕੀਤੇ ਅਤੇ ਪਹਿਲਾ ਕੈਲੰਡਰ ਫਿਕੋ ਸਕੱਤਰੇਤ ਵਿਖੇ ਸਥਾਪਤ ਕੀਤਾ ਗਿਆ।

ਇਸ ਮੌਕੇ ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫਿਕੋ ਦਾ 80 ਵਾ ਜਨਮ ਦਿਨ ਵੀ ਮਨਾਇਆ ਗਿਆ। ਸ੍ਰੀ ਕੇ ਕੇ ਸੇਠ ਚੇਅਰਮੈਨ ਫਿਕੋ ਨੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ 2023 ਦੇ ਬਹੁਤ ਖੁਸ਼ਹਾਲ ਸਾਲ ਦੀ ਕਾਮਨਾ ਕੀਤੀ। ਸ੍ਰੀ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਾਲ ਲਈ ਉਨ੍ਹਾਂ ਨਾਲ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੇ ਸਾਲ 2023 ਲਈ ਆਪਣੇ ਵਿਚਾਰ ਸਾਂਝੇ ਕੀਤੇ। ਮੌਕੇ ‘ਤੇ ਹਾਜ਼ਰ ਮੈਂਬਰਾਂ ਵਿਚ ਨਵੇਂ ਸਾਲ ਦੇ ਤੋਹਫੇ ਵੰਡੇ ਗਏ।

The post ਫਿਕੋ ਨੇ ਨਵੇਂ ਸਾਲ ਦਾ ਕੈਲੰਡਰ, ਡੇਅਰੀ ਅਤੇ ਡੈਸਕ ਕੈਲੰਡਰ ਕੀਤਾ ਲੌਂਚ appeared first on Ludhiana Live.