cabinet expenstion Archives - Ludhiana Live

ਸਰਾਰੀ ਦਾ ਅਸਤੀਫਾ ਪ੍ਰਵਾਨ, ਪੰਜਾਬ ਕੈਬਨਿਟ ‘ਚ ਵੱਡੇ ਫੇਰਬਦਲ ਦੀ ਤਿਆਰੀ
ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਨ ਵੀ ਕਰ ਲਿਆ ਹੈ। ਇਸ ਤੋਂ ਬਾਅਦ ਪੰਜਾਬ ਕੈਬਨਿਟ ‘ਚ ਵੱਡੇ ਫੇਰਬਦਲ ਦੀ ਤਿਆਰੀ ਹੈ ਤੇ ਅੱਜ ਸ਼ਾਮ ਤਕ 3 ਨਵੇਂ ਮੰਤਰੀਆਂ ਦੇ ਹਲਫ਼ ਲੈਣ ਦੀ ਖ਼ਬਰ ਹੈ ਤੇ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਡਾਕਟਰ ਬਲਬੀਰ ਸਿੰਘ ਨੂੰ ਸਿਹਤ ਮਹਿਕਮਾ ਮਿਲ ਸਕਦਾ ਹੈ ਜੋ ਪਟਿਆਲਾ ਦਿਹਾਤੀ ਤੋਂ ਵਿਧਾਇਕ ਹਨ।

ਦਰਅਸਲ ਫ਼ੌਜਾ ਸਿੰਘ ਸਰਾਰੀ ਨੂੰ ਪੰਜਾਬ ‘ਚ ਕੈਬਨਿਟ ਵਿਸਥਾਰ ਵੇਲੇ ਹੀ ਮੰਤਰੀ ਅਹੁਦਾ ਦਿੱਤਾ ਗਿਆ ਸੀ। ਉਨ੍ਹਾਂ ਕੋਲ ਖੁਰਾਕ ਅਤੇ ਬਾਗ਼ਬਾਨੀ ਮੰਤਰਾਲਾ ਸੀ। ਪਰ ਇਸ ਦੌਰਾਨ ਉਨ੍ਹਾਂ ਦੀ ਇਕ ਆਡੀਓ ਕਲਿੱਪ ਵਾਇਰਲ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਲੱਗੇ। ਸਾਫ਼ ਅਕਸ ਲਈ ਜਾਣੀ ਜਾਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਿਰੋਧੀ ਧਿਰ ਵਾਰ-ਵਾਰ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਸੀ।

The post ਸਰਾਰੀ ਦਾ ਅਸਤੀਫਾ ਪ੍ਰਵਾਨ, ਪੰਜਾਬ ਕੈਬਨਿਟ ‘ਚ ਵੱਡੇ ਫੇਰਬਦਲ ਦੀ ਤਿਆਰੀ appeared first on Ludhiana Live.