bullet Archives - Ludhiana Live

ਲੁਧਿਆਣਾ ‘ਚ ਫਿਰ ਵਾਪਰੀ ਵੱਡੀ ਵਾ.ਰ.ਦਾ.ਤ, ਤੇਜ/ਧਾਰ ਹ.ਥਿ.ਆ.ਰਾਂ ਨਾਲ ਕੀਤਾ ਜ.ਖ.ਮੀ
ਲੁਧਿਆਣਾ : ਲੁਧਿਆਣਾ ‘ਚ ਪਿਛਲੇ ਦਿਨੀਂ ਹੋਈ ਵੱਡੀ ਲੁੱਟ ਦੀ ਘਟਨਾ ਮਗਰੋਂ ਅੱਜ ਫਿਰ ਜ਼ਿਲ੍ਹੇ ‘ਚ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਗਾਂਧੀ ਨਗਰ ਮਾਰਕਿਟ ‘ਚ ਦਿਨ-ਦਿਹਾੜੇ ਇਕ ਨੌਜਵਾਨ ‘ਤੇ ਗੋਲੀ ਚਲਾ ਦਿੱਤੀ ਗਈ। ਇਸ ਘਟਨਾ ‘ਚ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਡੀ. ਐੱਮ. ਸੀ.  ‘ਚ ਦਾਖ਼ਲ ਕਰਾਇਆ ਗਿਆ ਹੈ। ਗਾਂਧੀ ਨਗਰ ਮਾਰਕਿਟ ‘ਚ ਦੁਪਹਿਰ ਦੇ ਸਮੇਂ ਐਕਟਿਵਾ ਸਵਾਰ ਨੌਜਵਾਨ ਦਾ ਕੁੱਝ ਨੌਜਵਾਨ ਪਿੱਛਾ ਕਰ ਰਹੇ ਸਨ।

ਆਪਣੀ ਜਾਨ ਬਚਾਉਣ ਲਈ ਐਕਟਿਵਾ ਸਵਾਰ ਨੌਜਵਾਨ ਇਕ ਦੁਕਾਨ ਅੰਦਰ ਵੜ ਗਿਆ, ਜਿਸ ਦਾ ਪਿੱਛਾ ਕਰਦੇ ਆ ਰਹੇ ਨੌਜਵਾਨਾਂ ਨੇ ਉਸ ਦੇ ਢਿੱਡ ‘ਚ ਗੋਲੀ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਵਾਰ ਕਰ ਦਿੱਤਾ। ਇਸ ਘਟਨਾ ਦੌਰਾਨ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਉੱਥੇ ਹੀ ਆਸ-ਪਾਸ ਦੇ ਲੋਕ ਜਿਵੇਂ ਹੀ ਇਕੱਠੇ ਹੋਏ ਤਾਂ ਹਮਲਾਵਰ ਭੱਜ ਗਏ। ਲੋਕਾਂ ਨੇ ਤੁਰੰਤ ਨੌਜਵਾਨ ਨੂੰ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ।

The post ਲੁਧਿਆਣਾ ‘ਚ ਫਿਰ ਵਾਪਰੀ ਵੱਡੀ ਵਾ.ਰ.ਦਾ.ਤ, ਤੇਜ/ਧਾਰ ਹ.ਥਿ.ਆ.ਰਾਂ ਨਾਲ ਕੀਤਾ ਜ.ਖ.ਮੀ appeared first on Ludhiana Live.