buddy awareness programme Archives - Ludhiana Live

ਮਾਲਵਾ ਸੈਂਟਰਲ ਕਾਲਜ ‘ਚ ਮਨਾਇਆ ‘ਬੱਡੀ ਜਾਗਰੂਕਤਾ ਹਫ਼ਤਾ
ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ ਦੇ ਬੱਡੀ ਸੈੱਲ ਵੱਲੋਂ ਪਿ੍ੰਸੀਪਲ ਡਾ: ਨਗਿੰਦਰ ਕੌਰ ਦੀ ਅਗਵਾਈ ਹੇਠ ‘ਬੱਡੀ ਜਾਗਰੂਕਤਾ ਹਫ਼ਤਾ’ ਮਨਾਇਆ ਗਿਆ | ਕਾਲਜ ਦੇ ਸਹਾਇਕ ਪ੍ਰੋਫੈਸਰ ਅਤੇ ਸੀਨੀਅਰ ਬੱਡੀ ਡਾ: ਸੁਖਵਿੰਦਰ ਸਿੰਘ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬੱਡੀ ਸੇਲ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ |

ਭਾਸ਼ਣ, ਪੋਸਟਰ ਮੇਕਿੰਗ, ਕਵਿਤਾ, ਗੀਤ ਅਤੇ ਲੇਖ ਲਿਖਣ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ: ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਭਾਗੀਦਾਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

The post ਮਾਲਵਾ ਸੈਂਟਰਲ ਕਾਲਜ ‘ਚ ਮਨਾਇਆ ‘ਬੱਡੀ ਜਾਗਰੂਕਤਾ ਹਫ਼ਤਾ appeared first on Ludhiana Live.