brutally murdered Archives - Ludhiana Live

ਪੰਜਾਬ ‘ਚ ਫਿਰ ਤੋਂ ਵੱਡੀ ਘ.ਟਨਾ, ਘਰ ‘ਚ ਵੜ ਕੇ ਔਰਤ ਦਾ ਬੇਰਹਿਮੀ ਨਾਲ ਕ.ਤਲ
ਖੰਨਾ: ਖੰਨਾ ਦੇ ਉਚਾ ਵੇਹੜਾ ਇਲਾਕੇ ਵਿੱਚ ਰਾਤ ਸਮੇਂ ਇੱਕ 65 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਮਲੇਸ਼ ਰਾਣੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਮੇਂ ਔਰਤ ਘਰ ਵਿੱਚ ਇਕੱਲੀ ਸੀ ਅਤੇ ਉਸ ਦੇ ਦੋਵੇਂ ਲੜਕੇ ਕੰਮ ’ਤੇ ਗਏ ਹੋਏ ਸਨ।

ਮ੍ਰਿਤਕ ਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਦੋਵੇਂ ਭਰਾ ਫਾਸਟ ਫੂਡ ਦਾ ਕੰਮ ਕਰਦੇ ਹਨ। ਉਹ ਸ਼ਾਮ 7 ਵਜੇ ਘਰੋਂ ਨਿਕਲਿਆ। ਘਟਨਾ ਸਮੇਂ ਔਰਤ ਘਰ ‘ਚ ਇਕੱਲੀ ਸੀ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਕੇ ਲੁੱਟਮਾਰ ਕੀਤੀ ਗਈ। ਸੀ.ਸੀ.ਟੀ.ਵੀ ਕੈਮਰੇ ‘ਤੇ ਨਜ਼ਰ ਮਾਰੀ ਤਾਂ ਪਤਾ ਲੱਗਾ ਕਿ ਇਕ ਔਰਤ ਮੂੰਹ ਢੱਕ ਕੇ ਘਰ ‘ਚ ਦਾਖਲ ਹੋਈ ਸੀ। ਕਰੀਬ 2 ਘੰਟੇ ਬਾਅਦ ਉਹ ਵਾਪਸ ਚਲੀ ਗਈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਵੀ ਪਛਾਣ ਹੋ ਗਈ ਹੈ। ਇਸ ਸਬੰਧੀ ਐਸਐਚਓ ਅਸ਼ੋਕ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

The post ਪੰਜਾਬ ‘ਚ ਫਿਰ ਤੋਂ ਵੱਡੀ ਘ.ਟਨਾ, ਘਰ ‘ਚ ਵੜ ਕੇ ਔਰਤ ਦਾ ਬੇਰਹਿਮੀ ਨਾਲ ਕ.ਤਲ appeared first on Ludhiana Live.