best stall honoured Archives - Ludhiana Live

ਐਸ ਸੀ ਡੀ ਸਰਕਾਰੀ ਕਾਲਜ ਵਿਖੇ ਜਸ਼ਨ ਏ ਦੀਵਾਲੀ ਦਾ ਆਯੋਜਨ
ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵਿਖੇ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਮੌਕੇ ਜਸ਼ਨ ਏ ਦੀਵਾਲੀ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦਾ ਆਰੰਭ ਕਾਲਜ ਪ੍ਰਿੰਸੀਪਲ ਨੇ ਕੀਤਾ। ਉਨ੍ਹਾਂ ਨੇ ਇਸ ਆਯੋਜਨ ਦੇ ਆਰੰਭ ਵਿੱਚ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਪਾਰੀਕਰਨ ਦੇ ਵਾਧੇ ਦੀ ਜਰੂਰਤ ਹੈ ਜਿਸ ਕਾਰਨ ਵਿਦਿਆਰਥੀਆਂ ਵਿੱਚ ਵਪਾਰਕ ਤੱਤਾ ਦਾ ਵਾਧਾ ਕਰਨ ਲਈ ਇਸ ਆਯੋਜਨ ਨੂੰ ਆਯੋਜਿਤ ਕੀਤਾ ਗਿਆ।

ਇਸ ਸਮਾਗਮ ਵਿੱਚ 30ਦੇ ਕਰੀਬ ਸਟਾਲ ਲਗਾਏ ਗਏ। ਜਿਸ ਵਿੱਚ ਮੁੱਖ ਖਾਣ ਪੀਣ ਦੀਆਂ ਵਸਤੂਆਂ ਦੀਵੇ ਮੋਮਬੱਤੀਆਂ ਸਜਾਵਟ ਦਾ ਸਮਾਨ ਕਿਤਾਬਾਂ ਇਨਡੋਰ ਗੇਮਜ ਆਕਰਸ਼ਨ ਦਾ ਕੇਂਦਰ ਬਣੇ। ਸਮਾਗਮ ਵਿਚ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਪ੍ਰਿੰਸੀਪਲ ਪ੍ਰੋ ਸੁਮਨਲਤਾ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਸਮਾਗਮ ਵਿਚ ਬੈਸਟ ਸਟਾਲ ਦਾ ਇਨਾਮ ਸਟਾਲ ਨੰਬਰ 18 ਨੂੰ ਦਿੱਤਾ ਗਿਆ। ਦੋ ਵਿਦਿਆਰਥੀਆਂ ਨੂੰ ਸੇਸ਼ਟ ਵਲੈਟੀਅਰ ਮਨਪ੍ਰੀਤ ਸਿੰਘ ਅਤੇ ਹਰਸ਼ਿਤ ਨੂੰ ਚੁਣਿਆ ਗਿਆ ।

The post ਐਸ ਸੀ ਡੀ ਸਰਕਾਰੀ ਕਾਲਜ ਵਿਖੇ ਜਸ਼ਨ ਏ ਦੀਵਾਲੀ ਦਾ ਆਯੋਜਨ appeared first on Ludhiana Live.