best paper presentation Archives - Ludhiana Live

ਪੀ ਏ ਯੂ ਦੀ ਵਿਦਿਆਰਥਣ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਐਵਾਰਡ
ਲੁਧਿਆਣਾ : ਪੀ ਏ ਯੂ ਦੇ ਕੈਮਿਸਟਰੀ ਵਿਭਾਗ ਵਿਚ ਪੀ.ਐੱਚ.ਡੀ. ਦੀ ਵਿਦਿਆਰਥਣ ਕੁਮਾਰੀ ਹਿਨਾ ਨੂੰ ਬੀਤੇ ਦਿਨੀਂ ਉਸ ਦੇ ਪੇਪਰ ਲਈ ਸਰਵੋਤਮ ਜ਼ਬਾਨੀ ਪੇਸ਼ਕਾਰੀ ਐਵਾਰਡ  ਹਾਸਿਲ ਹੋਇਆ। ਕੁਮਾਰੀ ਹਿਨਾ ਨੂੰ ਇਹ ਐਵਾਰਡ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲੈਣ ਤੇ ਪ੍ਰਾਪਤ ਹੋਇਆ।

ਡਾ: ਸੋਨੀਆ ਕੌਸ਼ਲ, ਕੈਮਿਸਟਰੀ ਵਿਭਾਗ, ਪੌਦਾ ਰੋਗ ਵਿਗਿਆਨੀ ਡਾ: ਮਨਦੀਪ ਸਿੰਘ ਹੁੰਜਨ , ਵਿਸ਼ਾਲਦੀਪ ਕੌਰ (ਪੀ.ਐਚ.ਡੀ. ਵਿਦਿਆਰਥੀ) ਇਸ ਪੇਪਰ ਦੇ ਸਹਿ-ਲੇਖਕ ਹਨ। ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੇ ਰਜਿਸਟਰ-ਕਮ ਡੀਨ ਡਾ: ਸ਼ੰਮੀ ਕਪੂਰ, ਡਾ: ਮਨਜੀਤ ਕੌਰ ਸੰਘਾ, ਮੁੱੱਖੀ ਕੈਮਿਸਟਰੀ ਵਿਭਾਗ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਵਿਦਿਆਰਥਣ ਨੂੰ ਉਸ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

The post ਪੀ ਏ ਯੂ ਦੀ ਵਿਦਿਆਰਥਣ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਐਵਾਰਡ  appeared first on Ludhiana Live.