beautifu Archives - Ludhiana Live

ਦੁਰਗਾ ਪੂਜਾ ’ਚ ਸ਼ਾਮਲ ਹੋਈ ਨੁਸਰਤ ਜਹਾਂ, ਪਰਪਲ ਅਤੇ ਬਲੈਕ ਸਾੜ੍ਹੀ ’ਚ ਲੱਗ ਖੂਬਸੂਰਤ
ਬੰਗਾਲੀ ਫ਼ਿਲਮਾਂ ਦੀ ਖੂਬਸੂਰਤ ਅਦਾਕਾਰਾ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ ’ਤੇ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਜਦੋਂ ਦੇਸ਼ ’ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਅਜਿਹੇ ਮੌਕਿਆਂ ’ਤੇ ਅਦਾਕਾਰਾ ਵੀ ਮਾਂ ਰਾਣੀ ਦੀ ਸ਼ਰਧਾ ’ਚ ਨਜ਼ਰ ਆਈ।

ਹਾਲ ਹੀ ’ਚ ਨੁਸਰਤ ਨੇ ਦੁਰਗਾ ਪੂਜਾ ਤੋਂ ਆਪਣੇ ਰਵਾਇਤੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਨੁਸਰਤ ਪਰਪਲ ਅਤੇ ਬਲੈਕ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਹੈ। ਉਸ ਨੇ ਜਾਮਨੀ ਲਿਪਸਟਿਕ, ਕੰਨਾਂ ’ਚ ਝੁਮਕੇ, ਮੱਥੇ ’ਤੇ ਬਿੰਦੀ ਅਤੇ ਮਾਂਗ ’ਚ ਸਿੰਦੂਰ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।

ਅਦਾਕਾਰਾ ਨੇ ਵਾਲਾਂ ’ਚ ਗਜਰਾ ਲਗਾ ਕੇ ਬਨ ਕੀਤਾ ਹੋਇਆ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਤਾਰੀਫ਼ ਵੀ ਕਰ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨੁਸਰਤ ਜਹਾਂ ਜਲਦ ਹੀ ਫ਼ਿਲਮ ‘ਜੈ ਕਾਲੀ ਕਲਕੱਤਾ’ ’ਚ ਨਜ਼ਰ ਆਵੇਗੀ।

The post ਦੁਰਗਾ ਪੂਜਾ ’ਚ ਸ਼ਾਮਲ ਹੋਈ ਨੁਸਰਤ ਜਹਾਂ, ਪਰਪਲ ਅਤੇ ਬਲੈਕ ਸਾੜ੍ਹੀ ’ਚ ਲੱਗ ਖੂਬਸੂਰਤ appeared first on Ludhiana Live.