Baghpat Laddu festival Archives - Ludhiana Live

ਬਾਗਪਤ ਲੱਡੂ ਉਤਸਵ ‘ਚ ਭਿ/ਆਨਕ ਹਾ. ਦਸਾ, ਹੁਣ ਤੱਕ 7 ਲੋਕਾਂ ਦੀ ਮੌ. ਤ, 50 ਤੋਂ ਵੱਧ ਸ਼ਰਧਾਲੂ ਜ਼/ਖਮੀ
ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਇਕ ਧਾਰਮਿਕ ਸਮਾਗਮ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਬਰੌਟ ‘ਚ ਜੈਨ ਭਾਈਚਾਰੇ ਦੇ ‘ਲੱਡੂ ਮਹਾਉਤਸਵ’ ਦੌਰਾਨ ਸ਼ਰਧਾਲੂਆਂ ਦੀ ਭੀੜ ਦੇ ਭਾਰ ਕਾਰਨ ਬਾਂਸ ਅਤੇ ਲੱਕੜ ਦਾ ਬਣਿਆ ਥੜ੍ਹਾ ਅਚਾਨਕ ਡਿੱਗ ਗਿਆ।ਇਸ ਘਟਨਾ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਪੁਲੀਸ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈਨ ਭਾਈਚਾਰੇ ਵੱਲੋਂ ‘ਲੱਡੂ ਮਹਾਉਤਸਵ’ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਲੱਡੂ ਚੜ੍ਹਾਉਣ ਲਈ ਮੰਦਰ ਪੁੱਜੇ ਸਨ। ਸ਼ਰਧਾਲੂਆਂ ਦੀ ਭੀੜ ਕਾਰਨ ਸਟੇਜ ਦਾ ਭਾਰ ਵੱਧ ਗਿਆ, ਜਿਸ ਕਾਰਨ ਇਹ ਢਹਿ ਗਿਆ।

ਬਾਗਪਤ ਦੇ ਪੁਲਸ ਸੁਪਰਡੈਂਟ ਅਰਪਿਤ ਵਿਜੇਵਰਗੀਆ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ।ਮਾਮੂਲੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ, ਜਦੋਂਕਿ ਗੰਭੀਰ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜ਼ਿਲ੍ਹਾ ਅਧਿਕਾਰੀ ਅਸਮਿਤਾ ਲਾਲ ਨੇ ਦੱਸਿਆ ਕਿ ਜੈਨ ਸਮਾਜ ਪਿਛਲੇ 30 ਸਾਲਾਂ ਤੋਂ ‘ਲੱਡੂ ਮਹਾਉਤਸਵ’ ਦਾ ਆਯੋਜਨ ਕਰਦਾ ਆ ਰਿਹਾ ਹੈ। “ਇੱਕ ਲੱਕੜ ਦਾ ਪਲੇਟਫਾਰਮ ਢਹਿ ਗਿਆ, ਜਿਸ ਨਾਲ ਲਗਭਗ 40 ਲੋਕ ਜ਼ਖਮੀ ਹੋ ਗਏ,” ਉਸਨੇ ਕਿਹਾ।ਇਨ੍ਹਾਂ ਵਿੱਚੋਂ 20 ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ, ਇਸ ਵਾਰ ਇਹ ਸਾਲਾਨਾ ਸਮਾਗਮ ਦੁਖਦਾਈ ਘਟਨਾ ਵਿੱਚ ਬਦਲ ਗਿਆ, ਜਿਸ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।

The post ਬਾਗਪਤ ਲੱਡੂ ਉਤਸਵ ‘ਚ ਭਿ/ਆਨਕ ਹਾ. ਦਸਾ, ਹੁਣ ਤੱਕ 7 ਲੋਕਾਂ ਦੀ ਮੌ. ਤ, 50 ਤੋਂ ਵੱਧ ਸ਼ਰਧਾਲੂ ਜ਼/ਖਮੀ appeared first on Ludhiana Live.