awareness against pollution Archives - Ludhiana Live

ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ
ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਨੇ ਕਾਸਟ ਪ੍ਰੋਜੈਕਟ ਤਹਿਤ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ । ਇਸ ਦਿਹਾੜੇ ਦਾ ਥੀਮ ‘ਕੇਵਲ ਇੱਕ ਧਰਤੀ’ ਰੱਖਿਆ ਗਿਆ ਸੀ ਜਿਸਦਾ ਉਦੇਸ਼ ਕੁਦਰਤ ਨਾਲ ਸਾਂਝ ਅਤੇ ਸਹਿਚਾਰ ਵਧਾਉਣ ਲਈ ਮਨੁੱਖ ਨੂੰ ਪ੍ਰੇਰਿਤ ਕਰਕੇ ਹਰਿਆਲੀ, ਸਫ਼ਾਈ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣਾ ਸੀ ।

ਇਸ ਦਿਹਾੜੇ ਦੇ ਸੰਦਰਭ ਵਿੱਚ ਵਿਭਾਗ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 40 ਦੇ ਕਰੀਬ ਅਧਿਆਪਕ ਅਤੇ 65 ਵਿਦਿਆਰਥੀ ਸ਼ਾਮਿਲ ਹੋਏ । ਚਾਰ ਟੀਮਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ । ਭੂਮੀ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਜਿਵੇਂ ਭੂਮੀ ਉਪਜਾਊਪਨ, ਭੂਮੀ ਭੌਤਿਕਤਾ, ਭੂਮੀ ਰਸਾਇਣਕ ਵਿਗਿਆਨ ਅਤੇ ਪੌਦਾ ਹੋਂਦ ਵਿਗਿਆਨ ਆਦਿ ਬਾਰੇ ਸਵਾਲ ਸਾਰੀਆਂ ਟੀਮਾਂ ਕੋਲੋਂ ਪੁੱਛੇ ਗਏ ।

ਪਹਿਲਾਂ ਇਨਾਮ ਹਾਸਲ ਕਰਨ ਵਿੱਚ ਪੀ ਐੱਚ ਡੀ ਦੇ ਵਿਦਿਆਰਥੀ ਰਾਗਜੀਤ, ਕੁਮਾਰੀ ਜਿਓਲਸਨਾ, ਕੁਮਾਰੀ ਪੱਲਵੀ ਅਤੇ ਕੁਮਾਰੀ ਖੁਸ਼ਕੋਮਲ ਐੱਮ ਐੱਸ ਸੀ  ਸ਼ਾਮਿਲ ਸਨ । ਬਾਕੀ ਟੀਮਾਂ ਨੂੰ ਭਾਗ ਲੈਣ ਲਈ ਸਰਟੀਫਿਕੇਟ ਦਿੱਤੇ ਗਏ । ਅੰਤ ਵਿੱਚ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਵਾਤਾਵਰਨ ਦਿਹਾੜੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ।

The post ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ appeared first on Ludhiana Live.