atmosphere of terror Archives - Ludhiana Live

ਪੰਜਾਬ ਅਲਰਟ ‘ਤੇ, ਹੁਣ ਸ਼ੱਕੀ ਵਿਅਕਤੀ ਜੂਸ ਪੀਂਦੇ ਨਜ਼ਰ ਆਏ, ਤਸਵੀਰਾਂ ਆਈਆਂ ਸਾਹਮਣੇ , ਦ.ਹਿਸ਼ਤ ਦਾ ਮਾਹੌਲ
ਪਠਾਨਕੋਟ :ਪੰਜਾਬ ਦੇ ਪਠਾਨਕੋਟ ਜ਼ਿਲੇ ‘ਚ ਫਿਰ ਤੋਂ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪੁਲਸ ਦਾ ਸਰਚ ਆਪਰੇਸ਼ਨ ਜਾਰੀ ਹੈ। ਇਨ੍ਹਾਂ ਤਿੰਨਾਂ ਸ਼ੱਕੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਸ਼ੱਕੀ ਵਿਅਕਤੀਆਂ ਨੂੰ ਨੰਗਲਪੁਰ ਇਲਾਕੇ ‘ਚ ਦੇਖਿਆ ਗਿਆ ਹੈ। ਤਿੰਨੋਂ ਸ਼ੱਕੀ ਫੌਜ ਦੀ ਵਰਦੀ ਵਿੱਚ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ 29-30 ਜੂਨ ਦੀਆਂ ਦੱਸੀਆਂ ਜਾ ਰਹੀਆਂ ਹਨ।

ਤਸਵੀਰਾਂ ‘ਚ ਫੌਜ ਦੀ ਵਰਦੀ ਪਹਿਨੇ ਤਿੰਨ ਸ਼ੱਕੀ ਇਕ ਦੁਕਾਨ ‘ਤੇ ਜੂਸ ਪੀਂਦੇ ਦਿਖਾਈ ਦੇ ਰਹੇ ਹਨ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਘਬਰਾਉਣ ਦੀ ਅਪੀਲ ਕੀਤੀ ਹੈ, ਪੁਲਿਸ ਪੂਰੀ ਤਰ੍ਹਾਂ ਅਲਰਟ ‘ਤੇ ਹੈ ਅਤੇ ਜਾਂਚ ਜਾਰੀ ਹੈ।

The post ਪੰਜਾਬ ਅਲਰਟ ‘ਤੇ, ਹੁਣ ਸ਼ੱਕੀ ਵਿਅਕਤੀ ਜੂਸ ਪੀਂਦੇ ਨਜ਼ਰ ਆਏ, ਤਸਵੀਰਾਂ ਆਈਆਂ ਸਾਹਮਣੇ , ਦ.ਹਿਸ਼ਤ ਦਾ ਮਾਹੌਲ appeared first on Ludhiana Live.

Breaking: ਪੰਜਾਬ ‘ਚ ਮੁੱ.ਠਭੇੜ, ਦੋਵੇਂ ਪਾਸਿਓਂ ਹੋਈ ਗੋ/ਲੀਬਾਰੀ, ਬਣਿਆ ਦਹਿ.ਸ਼ਤ ਦਾ ਮਾਹੌਲ
ਫ਼ਿਰੋਜ਼ਪੁਰ : ਗੁਰੂਹਰਸਹਾਏ ਥਾਣਾ ਮੁਖੀ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਮੁਕਤਸਰ ਰੋਡ ‘ਤੇ ਸਥਿਤ ਗੁਰਦੁਆਰਾ ਬੇਰ ਸਾਹਿਬ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਨੌਜਵਾਨ ਨਜਾਇਜ਼ ਹਥਿਆਰ ਲੈ ਕੇ ਗੁਰੂਹਰਸਹਾਏ ਸ਼ਾਹਰ ਵਾਲਾ ਰੋਡ ‘ਤੇ ਮੋਟਰਸਾਈਕਲ ਲੈ ਕੇ ਖੜ੍ਹੇ ਹਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ।

ਇਸ ਸਬੰਧੀ ਜਦੋਂ ਥਾਣਾ ਸਦਰ ਦੇ ਮੁਖੀ ਉਪਕਾਰ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਲਖਮੀਰਪੁਰਾ ਸ਼ਰੀਹ ਵਾਲਾ ਰੋਡ ਦੇ ਮੋੜ ’ਤੇ ਪੁੱਜੇ ਤਾਂ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ। ਜਦੋਂ ਉਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ‘ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਹਵਾ ‘ਚ ਫਾਇਰਿੰਗ ਕੀਤੀ ਅਤੇ ਕਾਂਸਟੇਬਲ ਦੇਵਪ੍ਰੀਤ ਸਿੰਘ ਨੇ ਸਰਕਾਰੀ ਰਿਵਾਲਵਰ ‘ਚੋਂ ਇਕ ਗੋਲੀ ਚਲਾਈ ਤਾਂ ਦੋ ਨੌਜਵਾਨ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ, ਜਦਕਿ ਇਕ ਨੌਜਵਾਨ ਰਾਹੁਲ ਨੂੰ ਕਾਬੂ ਕਰ ਲਿਆ ਗਿਆ, ਜਿਸ ਕੋਲੋਂ ਇਕ ਮੋਟਰਸਾਈਕਲ ਬਰਾਮਦ ਹੋਇਆ | ਫ਼ਿਲਹਾਲ ਕਾਬੂ ਕੀਤੇ ਲੁਟੇਰਿਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।

The post Breaking: ਪੰਜਾਬ ‘ਚ ਮੁੱ.ਠਭੇੜ, ਦੋਵੇਂ ਪਾਸਿਓਂ ਹੋਈ ਗੋ/ਲੀਬਾਰੀ, ਬਣਿਆ ਦਹਿ.ਸ਼ਤ ਦਾ ਮਾਹੌਲ appeared first on Ludhiana Live.